EP: 58 | Hoshiarpur: Troubled NRI l Trespassers l DC Acts l Kuldip Dhaliwal l AAP l Justice Delayed
Автор: Punjab Files TV
Загружено: 22 апр. 2025 г.
Просмотров: 1 895 просмотров
ਅਮਰੀਕਾ ਰਹਿੰਦਾ 74 ਸਾਲ਼ਾ ਬਜ਼ੁਰਗ ਸੁਖਦੇਵ ਸਿੰਘ ਜਸਵਾਲ ਡੇਢ ਕਿਲੋ ਕੀਮਤੀ ਜ਼ਮੀਨ ਤੇ 4 ਲੋਕ ਨਾਜਾਯੇਜ਼ ਕਬਜ਼ਾ ਕਰ ਲਿਆ ਹੈ ਭਾਵੇਂ ਕੇ ਓਹ ਲੰਬੀ ਕਾਨੂੰਨੀ ਲੜਾਈ ਜਿੱਤ ਚੁੱਕਾ ਹੈ। NRI ਮੰਤਰੀ ਨੇ ਆਖਰੀ ਚਿੱਠੀ ਹੁਸ਼ਿਆਰਪੁਰ ਦੀ ਡੀਸੀ ਅਤੇ ਐਸਐਸਪੀ ਨੂੰ 3/3/25 ਨੂੰ ਲਿਖੀ ਕੇ ਕਬਜ਼ਾ ਛੁਡਵਾ ਕੇ ਦਿੱਤਾ ਜਾਏ। 5/3/25 ਨੂੰ ਜਸਵਾਲ ਸਾਰੇ ਅਦਾਲਤੀ ਫੈਸਲੇ ਅਤੇ ਹੋਰ ਸਬੂਤ ਦੋਹਾਂ ਅਫ਼ਸਰਾਂ ਨੂੰ ਦੇ ਕੇ ਵੀ ਆਇਆ ਪਰ 20/4/25 ਨੂੰ ਉਸਦੀ ਜ਼ਮੀਨ ਤੇ ਖੜੀ ਫਸਲ ਨਾਜ਼ਾਯੇਜ਼ ਕਾਬਜ਼ਕਾਰਾਂ ਕੱਟ ਲਈ ਅਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ।
Our Other channels
@BHARATDASTAVEZ
@PANCHAYAT_DASTAVEZ
#PunjabFilesTV #PunjabNews #NRIJustice #LandMafia #IllegalEncroachment #LandDispute #JusticeDelayed #CorruptionInPunjab #Hoshiarpur #NRIPropertyRights #LawAndOrderPunjab #VoiceForNRI #ProtectNRIAssets #FightForYourLand #EarthDay2025 #Sustainability #SaveThePlanet #WorldEarthDay #ViralReels #TrendingNow #ReelsOfIndia #InstaReels #Pahalgam #Pakistan #Israel

Доступные форматы для скачивания:
Скачать видео mp4
-
Информация по загрузке: