Dhordu to Koteshwar Day-35
Автор: Hazara5911
Загружено: 2025-12-06
Просмотров: 114
ਅਖੀਰ ਸੁਪਨਿਆਂ ਨੂੰ ਪਿਆ ਬੂਰ। ਜੋ ਅਸੀ ਸੁਪਨਾ ਦੇਖਿਆ ਸੀ ਉਹ ਅੱਜ ਪੂਰਾ ਹੋ ਗਿਆ ਹੈ । ਕਿਬੀਥੂ ਤੋਂ ਚੱਲ ਕੇ ਪਹਾੜਾਂ ,ਪਠਾਰਾਂ, ਮੈਦਾਨਾਂ , ਦਰਿਆਵਾਂ, ਮਾਰੂਥਲਾਂ, ਜੰਗਲਾਂ , ਪਿੰਡਾਂ, ਸ਼ਹਿਰਾਂ ਚੋਂ ਲੰਘ ਕੇ ਕੋਟੇਸ਼ਵਰ ਪਹੁੰਚੇ ਹਾਂ । ਗੁਰੂ ਮਹਾਰਾਜ ਦਾ ਕੋਟਾਨ ਕੋਟ ਸ਼ਕਰਾਨਾ ਕਰਦੇ ਹਾਂ। ਇਹ ਸੈਕਲੀ ਸਫ਼ਰ ਕੁੱਲ 32 ਦਿਨ ਦਾ ਸੀ ਵੈਸੇ ਸਾਰਾ ਸਫ਼ਰ 35 ਦਿਨ ਦਾ ਸੀ । ਬਹੁਤ ਸਾਰੇ ਲੋਕ ਵੰਨਸੁਵੰਨਾ ਭੋਜਨ, ਰੀਤੀ ਰਿਵਾਜ, ਰਹਿਣ ਸਹਿਣ, ਖਾਣ ਪੀਣ, ਤੌਰ ਤਰੀਕੇ, ਖੇਤੀਬਾੜੀ ਆਦਿ ਵੇਖਣ ਨੂੰ ਮਿਲੇ । ਬਹੁਤ ਸਾਰੀਆਂ ਏਤੀਹਾਸਿਕ ਜਗਾਵਾਂ ਦੇਖੀਆਂ। ਛੋਟੀਆਂ ਮੋਟੀਆਂ ਸਮੱਸਿਆਵਾਂ ਵੀ ਆਈਆਂ ਪਰ ਗੁਰੂ ਮਹਾਰਾਜ ਅੰਗ ਸੰਗ ਸਹਾਈ ਰਹੇ ।
Доступные форматы для скачивания:
Скачать видео mp4
-
Информация по загрузке: