"Asli Punjabi Aloo Tikki l Ghar di Recipe, Bazaar da Swaad!"
Автор: Nave Food Vlogs
Загружено: 2025-05-15
Просмотров: 22
ਇਹ ਵੀਡੀਓ ਵਿੱਚ ਅਸੀਂ ਬਣਾਉਣ ਜਾ ਰਹੇ ਹਾਂ ਕ੍ਰਿਸਪੀ ਤੇ ਮਸਾਲੇਦਾਰ ਆਲੂ ਦੀ ਟਿੱਕੀ, ਜੋ ਘਰ ਦੇ ਸਧਾਰਣ ਸਮਾਨ ਨਾਲ ਬਿਲਕੁਲ ਸਟ੍ਰੀਟ ਫੂਡ ਵਰਗੀ ਬਣਦੀ ਹੈ। ਸਵੇਰੇ ਨਾਸ਼ਤੇ ਲਈ ਹੋਵੇ ਜਾਂ ਸ਼ਾਮ ਦੇ ਚਾਹ ਨਾਲ — ਇਹ ਟਿੱਕੀ ਸਬ ਤੋਂ ਵਧੀਆ ਚੋਇਸ ਹੈ!
ਇਸ ਵੀਡੀਓ ਵਿੱਚ ਤੁਸੀਂ ਸਿੱਖੋਗੇ:
ਆਲੂ ਦੀ ਟਿੱਕੀ ਕਿਵੇਂ ਕ੍ਰਿਸਪੀ ਬਣਾਈਏ
ਟਿੱਕੀ ਨਾ ਟੁੱਟੇ, ਉਸਦਾ ਟਰਿਕ
ਹੋਰ ਸੁਆਦ ਵਧਾਉਣ ਵਾਲੇ ਟਿਪਸ
ਸਰਵ ਕਰਨ ਦੇ ਸਟਾਈਲ
ਸਮੱਗਰੀ:
ਉਬਲੇ ਹੋਏ ਆਲੂ, ਬ੍ਰੈਡ ਕ੍ਰੰਬਜ਼ ਜਾਂ ਸੁਜੀ, ਹਰੇ ਧਨੀਆ, ਹਰੀ ਮਿਰਚ, ਤੇ ਹੋਰ ਮਸਾਲੇ — ਸਾਰੇ ਵਿਸ਼ਥਾਰ ਵੀਡੀਓ ਵਿੱਚ!
ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖੋ ਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਕਿਵੇਂ ਲੱਗੀ।
ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ!
#AlooTikki #PunjabiRecipe #TikkiBananeDaTareeka #GharDaSwad #StreetFood
Доступные форматы для скачивания:
Скачать видео mp4
-
Информация по загрузке: