ਲਾਲ ਲਕੀਰ ਵਾਲੀ ਜਗਾ ਦੀ ਰਜਿਸਟਰੀ ਕਿਵੇ ਬਣਵਾੲੀ ਅਤੇ ਲੋਨ ਕਿਵੇ ਲਿਅਾ ਜਾ ਸਕਦਾ ਹੈ? Red area Registri ?
Автор: Patwari Saab KNOWLEDGE ABOUT PROPERTY
Загружено: 2019-04-27
Просмотров: 324749
ਸਾਡੇ youtube channel Real Information" Knowledge about Property" ਤੇ ਤੁਹਾਡਾ ਸਵਾਗਤ ਹੈ । ਅਸੀ ਆਪਣੇ ਇਸ ਚੈਨਲ ਦੇ ਮਾਧਿਆਮ ਰਾਹੀ ਲੋਕਾ ਨੂੰ ਜਮੀਨ ਜਾਇਦਾਦ ਦੇ ਜਰੂਰੀ ਨੁਕਤਿਆ ਬਾਰੇ ਜਾਣੂ ਕਰਵਾਓਣ ਦਾ ਉਪਰਾਲਾ ਕਰ ਰਹੇ ਹਾ।ਅਸੀ ਜਮੀਨ ਜਾਇਦਾਦ ਦੇ ਰਿਕਾਰਡ ਬਾਰੇ ਜਿਵੇ ਕਿ ਫਰਦ ਜਮਾਬੰਦੀ ਪੜਣੀ ਅਤੇ ਫਰਦ ਜਮਾਬੰਦੀ ਵਿਚ ਲਿਖੇ ਸਬਦਾ ਦੇ ਅਰਥਾ ਦੀ ਪੰਜਾਬੀ ਵਿਚ ਵਿਆਖਿਆ ਅਤੇ ਇਤਕਾਲ ਕਿਵੇ ਕਰਵਾਉਣਾ ਹੈ। ਇਤਕਾਲ ਨਾ ਕਰਵਾਉਣ ਦੇ ਕੀ ਕੀ ਨੁਕਸਾਨ ਹਨ, ਤਕਸੀਮ ਕਿਵੇ ਕਰਵਾਈ ਜਾਦੀ ਹੈ । ਵਸੀਅਤ ਕਰਵਾਉਣੀ ਕਿਉ ਜਰੂਰੀ ਹੈ ਅਤੇ ਕਿਵੇ ਕਰਵਾਈ ਜਾਦੀ ਹੈ। ਫਰਦ ਜਮਾਬੰਦੀ , ਇਤਕਾਲ, ਗਿਰਦਾਵਰੀ ਵਿਚ ਮਾਲਕ ਦੇ ਨਾਮ ਆਦਿ ਬਾਰੇ ਹੋਈ ਗਲਤੀ ਦੀ ਦਰੁਸਤੀ ਕਿਵੇ ਕਰਵਾਈ ਜਾਦੀ ਹੈ। ਜਮੀਨ, ਖੇਤ ਦੀ ਨਿਸਾਨਦੇਹੀ (ਮਿਣਤੀ) ਕਿਵੇ ਕਰਵਾਈ ਜਾਦੀ ਹੈ। ਗਿਰਦਾਵਰੀ ਅਪਣੇ ਨਾਮ ਕਿਵੇਂ ਕਰਵਾਈ ਜਾਦੀ ਹੈ। ਫਰਦ ਜਮਾਬੰਦੀ ਘਰ ਬੈਠੇ ਆਪਣੇ ਆਪ ਆਨਲਾਇਨ ਕਿਵੇ ਦੇਖ ਸਕਦੇ ਹੋ। ਨਕਸਾ (ਅਕਸ ਸੱਜਰਾ ਲੱਠਾ) ਕਿਵੇ ਦੇਖਿਆ ਜਾਦਾ ਹੈ। ਲੋਨ, ਲਿਮਟਾਂ ਕਿਵੇਂ ਫੱਕ, ਮਿਨ ਖਸਰਾ ਨੰਬਰ, ਬੈ, ਰਹਿਣ, ਮੁਸਤਰੀਆਨ,ਤਬਾਦਲਾ ਕਨਿਦਾ ਆਦਿ ਦੇ ਅਰਥ। ਚਾਰ ਸਾਲਾ ਕਦੋ ਤਿਆਰ ਹੁੰਦਾ ਹੈ। ਕੁਰਸੀਨਾਮਾ ਕਿਵੇ ਤਿਆਰ ਹੁੰਦਾ ਹੈ। ਰਪਟ ਰੋਜ ਨਾਮਚਾ, ਵਰੰਟ ਕਬਜਾ ਆਦਿ ਬਾਰੇ ਅਲਗ ਅਲਗ ਵਿਡੀਓਜ ਬਣਾ ਕੇ ਜਾਣਕਾਰੀ ਦੇਣ ਦੀ ਕੋਸਿਸ ਕੀਤੀ ਹੈ।
ਸਾਡਾ ਈ-ਮੇਲ ਅਡਰੈਸ ਹੈ :[email protected]
ਇਸ ਵਿਡੀਓ ਵਿਚ " ਲਾਲ ਲਕੀਰ ਵਾਲੀ ਜਗਾ ਦੀ ਰਜਿਸਟਰੀ "ਬਾਰੇ ਦੱਸਿਅਾ ਗਿਅਾ ਹੈ ਕਿ ਲਾਲ ਲਕੀਰ ਵਾਲੀ ਜਗਾ ਕਿਹੜੀ ਜਗਾ ਹੁੰਦੀ ਹੈ? ਲਾਲ ਲਕੀਰ ਵਾਲੀ ਜਗਾ ਦੀ ਰਜਿਸਟਰੀ ਕਿਵੇ ਬਣਵਾੲੀ ਜਾਦੀ ਹੈ? ਅਤੇ ਲਾਲ ਲਕੀਰ ਵਾਲੀ ਜਗਾ ਤੇ ਲੋਨ ਕਿਵੇ ਲਿਅਾ ਜਾ ਸਕਦਾ ਹੈ?ਲਾਲ ਲਕੀਰ ਵਾਲੀ ਜਗਾ ਦੀ ਰਜਿਸਟਰਡ ਵਸ਼ੀਅਤ ਕਿਵੇ ਬਣਵਾੲੀ ਜਾਦੀ ਹੈ? ਅਤੇ ਲਾਲ ਲਕੀਰ ਵਾਲੀ ਜਗਾ ਬਾਰੇ ਹਰ ਤਰਾਂ ਦੀ ਜਾਣਕਾਰੀ ਦਿੱਤੀ ਗੲੀ ਹੈ।
Umeed hai k eh video tuhanu bahut pasand avegi.
Property Matters di ਪੂਰੀ ਜਾਣਕਾਰੀ ਲੈਣ ਲਈ ਸਾਡੇ ਚੈਨਲ ਨੂੰ SUBSCRIBE ਜਰੂਰ ਕਰੋ ਅਤੇ ਵਿਡੀਓ ਨੂੰ ਸੂਰੁ ਤੋ ਅਖਿਰ ਤੱਕ ਜਰੂਰ ਦੇਖੋ।
ਇਸ ਤੋ ਇਲਾਵਾ ਹੋਰ ਕੋਈ ਜਾਣਕਾਰੀ ਲੈਣ ਲਈ ਹੇਠ ਲਿਖੇ ਅਨੁਸਾਰ ਲਿੰਕ ਤੇ ਕਲਿਕ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ:--
2. ਫਰਦ ਦੇਖਣੀ (ਪੜਣੀ) ਅਤੇ ਫਰਦ ਚੋ ਅਾਪਣੇ ਹਿੱਸੇ ਦੀ ਮਾਲਕੀ ਅਾਪ ਕੱਢਣੀ ਸਿੱਖੋ! ਬਿਲਕੁਲ ਅਸਾਨ ਤਰੀਕੇ ਨਾਲ ਸ਼ਮਝੋ ਹਿਸੇ
• ਫਰਦ ਦੇਖਣੀ (ਪੜਣੀ) ਅਤੇ ਫਰਦ ਚੋ ਅਾਪਣੇ ਹਿੱਸੇ ਦ...
3. ਰਜਿਸਟਰੀ ਕਿਵੇਂ ਪੜੀ ਜਾਂਦੀ ਹੈ ਅਤੇ ਰਜਿਸਟਰੀ ਵਿੱਚ ਲਿਖੀਅਾਂ ਕਿਹੜੀਅਾਂ-2 ਜਰੂਰੀ ਗੱਲਾਂ ਨੇ ਅਤੇ ਰਜਿਸਟਰੀ ਦੀ ਨਕਲ ?
• How to Read Registry -ਰਜਿਸਟਰੀ ਕਿਵੇਂ ਪੜੀ ਜਾ...
4. ਰਜਿਸ਼ਟਰੀ ਕਿਵੇਂ ਤੁੜਵਾੲੀ ਜਾ ਸ਼ਕਦੀ ਹੈ -- ਰਜਿਸ਼ਟਰੀ ਤੁੜਵਾੳੁਣ ਦਾ ਪੂਰਾ ਪਰਸੈਸ਼ ਜਾਣੋ।
• How can the registry be broken ? -- ਰਜਿਸ਼...
5. ਕੁਰਸ਼ੀਨਾਮਾ ਕਦੋਂ ਬਣਦਾ ਹੈ? ਕੁਰਸ਼ੀਨਾਮਾ ਕੀ ਕੰਮ ਅਾੳੁਦਾ ?#kursinama
• What is kursinama ?-- ਕੁਰਸ਼ੀਨਾਮਾ ਕਦੋਂ ਬਣਦਾ...
6. ਸ਼ੱਕੀ ਵਸ਼ੀਅਤ ਕਿਹੜੀ ਵਸ਼ੀਅਤ ਹੁੰਦੀ ਹੈ? ਸ਼ੱਕੀ ਵਸ਼ੀਅਤ ਦਾ ੲਿੰਤਕਾਲ ਕਰਵਾੳੁਣ ਦਾ ਸ਼ਾਰਾ ਪਰਸੈੱਸ਼। • ਸ਼ੱਕੀ ਵਸ਼ੀਅਤ ਕਿਹੜੀ ਵਸ਼ੀਅਤ ਹੁੰਦੀ ਹੈ? Doubtf...
7. ਜਾੲਿਦਾਦ ਦਾ ਹਰ ਤਰਾਂ ਦਾ ਹਿਸ਼ਾਬ ਕੱਢਣਾ ਸਿੱਖੋ- ਕਿੰਨੀ ਵੇਚੀ - ਕਿੰਨੀ ਖਰੀਦੀ-ਕਿੰਨੀ ਤੇ ਲੋਨ-ਗਿਰਦਾਵਰੀ-ਖਾਨਾ ਕਾਸ਼ਤ ਬੈ • ਜਾੲਿਦਾਦ ਦਾ ਹਰ ਤਰਾਂ ਦਾ ਹਿਸ਼ਾਬ ਕੱਢਣਾ ਸਿੱਖੋ- ਕ...
8. ਜਮੀਨ ਜਾੲਿਦਾਦ ਦੀ ਪਰੈਕਟੀਕਲ ਜਾਣਕਾਰੀ, ਜਿਹੜੀ ਕਦੇ ਕਿਸੇ ਨੇ ਤੁਹਾਨੂੰ ਨਹੀਂ ਦੱਸੀ ਹੋਵੇਗੀ। • ਜਮੀਨ ਜਾੲਿਦਾਦ ਦੀ ਪਰੈਕਟੀਕਲ ਜਾਣਕਾਰੀ, ਜਿਹੜੀ ਕਦ...
9. ਫਰਦ ਜਮਾਬੰਦੀ ੲਿੰਤਕਾਲ ਵਗੈਰਾ ਲੲੀ ਵਰਤੇ ਜ਼ਾਂਦੇ ਸ਼ਬਦਾਂ ਦੇ ਅਰਥ ਅਤੇ ਵਿਅਾਖਿਅਾ।
• ਫਰਦ ਜਮਾਬੰਦੀ ੲਿੰਤਕਾਲ ਵਗੈਰਾ ਲੲੀ ਵਰਤੇ ਜ਼ਾਂਦੇ ...
10. ਵਸੀਅਤ ਕਰਵਾੳੁਣੀ ਕਿੳੁ ਜਰੂਰੀ ਹੁੰਦੀ ਹੈ?
• ਵਸੀਅਤ ਕਰਵਾੳੁਣੀ ਕਿੳੁ ਜਰੂਰੀ ਹੁੰਦੀ ਹੈ?
11. ਵਸੀਅਤ ਕਿੰਨੇ ਤਰਾਂ ਦੀ ਹੁੰਦੀ ਹੈ--ਖਾਨਗੀ ਵਸੀਅਤ ਅਤੇ ਰਜਿਸਟਰਡ ਵਸੀਅਤ ਕੀ ਹੁੰਦੀ ਹੈ?
• ਵਸੀਅਤ ਕਿੰਨੇ ਤਰਾਂ ਦੀ ਹੁੰਦੀ ਹੈ--ਖਾਨਗੀ ਵਸੀਅਤ ...
12. ਵਸੀਅਤ ਕਦੋਂ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ?
• ਵਸੀਅਤ ਕਦੋਂ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ?
13. ਵਸੀਅਤ ਕੌਣ ਕਰਵਾ ਸਕਦਾ ਹੈ?
• Will kon Karwa Sakta hai?ਵਸੀਅਤ ਕੌਣ ਕਰਵਾ ਸਕ...
14. ਵਸੀਅਤ ਕੀ ਹੁੰਦੀ ਹੈ ? What is will?
• ਵਸੀਅਤ ਕੀ ਹੁੰਦੀ ਹੈ ? What is will?
15. ੲਿੰਤਕਾਲ ਵਰਾਸ਼ਤ ਕੀ ਹੁੰਦਾ ਹੈ ? ਵਰਾਸਤ ਦਾ ੲਿੰਤਕਾਲ ਕਦੋਂ ਅਤੇ ਕਿਵੇਂ ਕਰਵਾੲਿਅਾ ਜਾਂਦਾ ਹੈ।
• ੲਿੰਤਕਾਲ ਵਰਾਸ਼ਤ ਕੀ ਹੁੰਦਾ ਹੈ ? ਵਰਾਸਤ ਦਾ ੲਿੰਤਕ...
16. What is Farad Badar ? How to correction in revenue record ? • ਫਰਦ ਜਮਾਬੰਦੀ ਵਿੱਚ ਮਾਲਕ ਦਾ ਨਾਮ ,ਹਿੱਸਾ , ਰਕਬਾ...
17. ੲਿੰਤਕਾਲ ਮੁਤਨਾਜਾ ਕੀ ਹੁੰਦਾ ਹੈ ਅਤੇ ੲਿੰਤਕਾਲ ਦੀ ਅਪੀਲ ਕਦੋਂ ਪਾੲੀ ਜ਼ਾਂਦੀ ਹੈ।
• ੲਿੰਤਕਾਲ ਮੁਤਨਾਜਾ ਕੀ ਹੁੰਦਾ ਹੈ ਅਤੇ ੲਿੰਤਕਾਲ ਦੀ...
18. ਜਮੀਨ ਦਾ ਤਤੀਮਾ ਕੀ ਹੁੰਦਾ ਅਤੇ ਜਮੀਨ ਨੂੰ ਤਤੀਮਾ ਕੱਟਕੇ ਕਿਵੇਂ ਟੁਕੜਿਅਾਂ ਵਿੱਚ ਤਕਸੀਮ ਕੀਤਾ ਜ਼ਾਂਦਾ।
• ਜਮੀਨ ਦਾ ਤਤੀਮਾ ਕੀ ਹੁੰਦਾ ਅਤੇ ਜਮੀਨ ਨੂੰ ਤਤੀਮਾ ...
19. ਗਿਰਦਾਵਰੀ ਅਾਪਣੇ ਨਾਮ ਕਿਵੇਂ ਕਰਵਾੲੀ ਜਾ ਸਕਦੀ ਹੈ ।ਗਿਰਦਾਵਰੀ ਬਾਰੇ ਜਾਣਕਾਰੀ।
• ਗਿਰਦਾਵਰੀ ਅਾਪਣੇ ਨਾਮ ਕਿਵੇਂ ਕਰਵਾੲੀ ਜਾ ਸਕਦੀ ਹੈ...
20. ਤਕਸੀਮ ਕੀ ਹੁੰਦੀ ਹੈ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ ? ਤਕਸੀਮ ਭਾਗ - ਦੂਜਾ
• जमीन में बटवारा कैसे करें, ਤਕਸੀਮ ਕੀ ਹੁੰਦੀ ...
21. ਜਮੀਨਾਂ ਦੇ ਝਗੜਿਅਾਂ ਸਬੰਧੀ ਕੇਸ਼ਾਂ ਦੀਅਾਂ ਅਪੀਲਾਂ ਕਿਹੜੇ ਅਫਸਰ ਕੋਲ ਦਾੲਿਰ ਕੀਤੀ ਜਾ ਸ਼ਕਦੀ ਹੈ?
• ਜਮੀਨਾਂ ਦੇ ਝਗੜਿਅਾਂ ਸਬੰਧੀ ਕੇਸ਼ਾਂ ਦੀਅਾਂ ਅਪੀਲਾ...
22. ਫਰਦ ,ਜਮਾਬੰਦੀ , ਚਾਰ ਸਾਲਾ ਕੀ ਹੁੰਦਾ ਹੈ ? -Whai is char saala explained in punjabi
• ਫਰਦ ,ਜਮਾਬੰਦੀ , ਚਾਰ ਸਾਲਾ ਕੀ ਹੁੰਦਾ ਹੈ ? -Wha...
23. ਨਿਸਾਨਦੇਹੀ ਕੀ ਹੁੰਦੀ ਹੈ।(What is Nisandehi ?) Explained in Punjabi
• ਨਿਸਾਨਦੇਹੀ ਕੀ ਹੁੰਦੀ ਹੈ।(What is Nisandehi ?...
24. Power of Attorney ਮੁਖ਼ਤਿਅਾਰਨਾਮਾ ਅਾਮ ਅਤੇ ਮੁਖ਼ਤਿਅਾਰਨਾਮਾ ਖਾਸ ਕੀ ਹੁੰਦਾ ਹੈ ?
• Power of Attorney ਮੁਖ਼ਤਿਅਾਰਨਾਮਾ ਅਾਮ ਅਤੇ ਮੁ...
25 . ਫਰਦ ਜਮਾਬੰਦੀ ਤੇ ਨਕਸ਼ਾ ਲੱਠੇ ਦਾ ਤਾਲਮੇਲ-- ਖਸਰਾ ਨੰ.- ਰਕਬਾ- ਰਸਤੇ ਪਹੀਅਾਂ - ਕੋੲੀ ਵੀ ਜਗਾ ਲੱਭਣੀ ਸਿੱਖੋ।
• ਫਰਦ ਜਮਾਬੰਦੀ ਤੇ ਨਕਸ਼ਾ ਲੱਠੇ ਦਾ ਤਾਲਮੇਲ-- ਖਸਰਾ...
#punjab_patwar_syllabus #patwaris #patwari_eligibility_criteriaWelcome to our Youtube channel Knowledge about Property
#ਲਾਲਲਕੀਰ #ਵਾਲੀਜਗਾ #registry #registry #registri #lallakir #lallakeer #lal #lakeer #wali #registri #red #line #property
Доступные форматы для скачивания:
Скачать видео mp4
-
Информация по загрузке: