ਮੁਹੌ ਬੋਲ ਦਸ ਗੰਗੁਆ/ਢੋਲਕੀ ਵਾਲੀ ਧਾਰਮਿਕ ਕਵਿਤਾ
Автор: Anmol jeevan
Загружено: 2025-12-07
Просмотров: 3323
ਮੁਹੌ ਬੋਲ ਦਸ ਗੰਗੁਆ/ਢੋਲਕੀ ਵਾਲੀ ਧਾਰਮਿਕ ਕਵਿਤਾ
#shabad
#shabadgurbani
#shabadgurbanikirtan
#dolkivalikavita
#dolkivalashabad
#dharmiksangeet
#dharmiksangeet
ਕਾਹਤੋਂ ਮਾਰਦਾ ਕਹਚਿਰੀ ਵੱਲ ਗੇੜੀਆ
ਮੁਹੋ ਬੋਲ ਦਾਸ ਗੰਗੁਆ
ਨੀਤਾ ਲਗਦੀਆਂ ਚੰਗੀਆ ਨਾ ਤੇਰੀਆ
ਤੂੰ ਮੁਹੋ ਬੋਲ ਦਸ ਗੰਗੁਆ
ਦੇਖੀ ਗੰਗੁਆ ਤੂੰ ਕਿਤੇ ਕਹਿਰ ਨਾ ਕਾਮਾਈ ਵੇ
ਛੋਟੇ ਛੋਟੇ ਲਾਲਾ ਨੂੰ ਕਚਹਿਰੀ ਨਾ ਫੜਾਈ ਵੇਂ
ਅੱਖਾਂ ਝੁਕੀਆ ਹੋਈਆ ਕਿਉਂ ਤੇਰੀਆਂ
ਮੁਹੌ ਬੋਲ ਦਸ...….….....
ਗੁਰੂ ਘਰ ਖਾਧੇ ਹੋਏ ਲੂਣ ਨੂੰ ਤੂੰ ਭੁੱਲਿਆ
ਤਾਹੀਂ ਤਾਂ ਤੂੰ ਸੋਨੇ ਦੀਆਂ ਮੋਹਰਾਂ ਉੱਤੇ ਡੁੱਲ੍ਹਿਆ
ਮੋਹਰਾਂ ਸੋਨੇ ਦੀਆਂ ਲੈ ਲਾ ਤੂੰ ਮੇਰੀਆਂ
ਮੁਹੋ ਬੋਲ ਦਾਸ...…....…....
ਰੱਬ ਕੋਲੋਂ ਪਾਪੀਆ ਤੂੰ ਜ਼ਰਾ ਵੀ ਨਾ ਡਰਿਆ
ਦਾਦੀ ਕੋਲੋ ਪੋਤਿਆਂ ਨੂੰ ਦੂਰ ਵੈ ਤੂੰ ਕਰਿਆ
ਮੱਤਾ ਮਾਰੀਆ ਗਈਆਂ ਕਿਉਂ ਤੇਰੀਆਂ
ਮੁਹੋ ਬੋਲ ਦਸ ਗੰਗੁਆ..…...........
ਤੇਰੀਆਂ ਵੀ ਪੁਸਤਾ ਨਾ ਜੱਗ ਉੱਤੇ ਰਹਿਣੀਆ
ਯੁਗਾਂ ਯੁਗਾਂ ਤੱਕ ਤੈਨੂੰ ਲਾਹਨਤਾਂ ਨੇ ਪੈਣੀਆ
ਮਾੜੀਆ ਕਮਾਈਆ ਇਹ ਤੇਰੀਆਂ
ਮੁਹੋ ਬੋਲ ਦਸ ਗੰਗੁਆ
ਕਾਹਤੋਂ ਮਾਰਦਾ ਕਚਹਿਰੀ ਵੱਲ ਗੇੜੀਆ
ਮੁਹੋ ਬੋਲ ਦਸ ਗੰਗੁਆ
ਨੀਤਾ ਲੱਗਦੀਆ ਚੰਗੀਆਂ ਨਾ ਤੇਰੀਆ
ਮੁਹੋ ਬੋਲ ਦਸ,.......….……......
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
Доступные форматы для скачивания:
Скачать видео mp4
-
Информация по загрузке: