ਲਾਵਾਰਿਸ ਪੰਜਾਬ Punjab ਦੇ I ਤਰਨ ਤਾਰਨ Taran Taaran ਦੀ ਅਸਲੀ ਕਹਾਣੀ I ਬਾਦਲ Badal ਦੀਆਂ ਯਾਰੀਆਂ
Автор: Samvad 88 Newss
Загружено: 2025-11-15
Просмотров: 8267
ਤਰਨ ਤਾਰਨ ਦੀ ਬਾਈ-ਇਲੈਕਸ਼ਨ ਨੇ ਪੰਜਾਬ ਦੀ ਰਾਜਨੀਤੀ ਦਾ ਪੂਰਾ ਪੈਂਡਾ ਹੀ ਬਦਲ ਦਿੱਤਾ।
ਜਿੱਤ ਕਿਸੇ ਗਰੁੱਪ ਦੀ ਹੋਈ, ਪਰ ਚਰਚਾ ਸੁਖਬੀਰ ਬਾਦਲ ਦੀ ਵੱਧ ਕਿਉਂ ਹੈ?
ਜਦੋਂ ਉਹ ਖੁਦ ਚੋਣ ਨਹੀਂ ਲੜਿਆ—ਫਿਰ ਵੀ ਕਿਹੜੇ ਸੰਕੇਤ ਮਿਲੇ ਕਿ ਅਕਾਲੀ ਦਲ ਵਾਪਸ ਗੇਮ ’ਚ ਆ ਰਿਹਾ ਹੈ?
ਇਸ ਵੀਡੀਓ ’ਚ ਅਸੀਂ ਖੋਲ੍ਹਦੇ ਹਾਂ—
✔️ ਤਰਨ ਤਾਰਨ ਚੋਣ ਹਕੀਕਤ: ਇਹ ਸੂਬਾ ਪੱਧਰੀ ਨਹੀਂ, ਇਲਾਕਾਈ ਗਰੁੱਪਾਂ ਦੀ ਲੜਾਈ ਸੀ
✔️ AAP ਦਾ ਕੈਂਡੀਡੇਟ ਕਿਉਂ ਜਿੱਤਿਆ, ਤੇ ਕਿਉਂ ਇਹ ਪੰਜਾਬ ਦਾ ਮੰਡੇਟ ਨਹੀਂ
✔️ ਵੋਟਿੰਗ ਸਿਰਫ਼ 60% — ਪੰਜਾਬ ਦਾ ਖ਼ਾਮੋਸ਼ ਰੋਸ
✔️ ਰਾਜਾ ਵੜਿੰਗ ਦੀ ਫਿਸਲ ਦੀ ਜੀਭ — ਇਰਾਦਤਨ ਜਾਂ ਗ਼ਲਤੀ?
✔️ ਵਾਰਿਸ ਪੰਜਾਬ ਦੇ, ਮੁੜ ਸੁਰਜੀਤ ਅਕਾਲੀ ਦਲ, ਅਕਾਲੀ ਦਲ ਅੰਮ੍ਰਿਤਸਰ — ਕਿਸੇ ਨੂੰ ਵੀ ਪਛਾਣ ਨਹੀਂ ਮਿਲੀ
✔️ ਇਆਲੀ–ਝੂੰਦਾਂ–ਰੱਖੜਾ ਫੈਕਟਰ: ਅੰਦਰੂਨੀ ਫਾਟ ਜਿਸ ਨੇ ਬਹੁਤ ਕੁਝ ਕਹਿ ਦਿੱਤਾ
✔️ ਅੰਮ੍ਰਿਤਪਾਲ ਦਾ ਨਸ਼ੇ ਅਤੇ ਪ੍ਰਚਾਰਕਾਂ ਵਾਲਾ ਮੁੱਦਾ — ਪਰ ਉਮੀਦਵਾਰ ਮੰਦੀਪ ਫੇਲ ਕਿਉਂ ਸੀ
✔️ ਕੋਈ ਵੀ ਪਾਰਟੀ “ਨਸ਼ੇ” ਦੇ ਮੁੱਦੇ ਨੂੰ ਛੂਹ ਕੇ ਤੱਕ ਨਹੀਂ ਗਈ
✔️ ਕਾਂਗਰਸ, BJP — ਗ਼ਾਇਬ!
✔️ ਤੇ ਸਭ ਤੋਂ ਮੁੱਖ: 2027 ਲਈ ਪੰਜਾਬ ਨੂੰ ਨਵੇਂ ਚਿਹਰੇ ਕਿਉਂ ਚਾਹੀਦੇ ਨੇ?
ਲਾਵਾਰਿਸ ਪੰਜਾਬ Punjab ਦੇ I ਤਰਨ ਤਾਰਨ Taran Taaran ਦੀ ਅਸਲੀ ਕਹਾਣੀ I ਬਾਦਲ Badal ਦੀਆਂ ਯਾਰੀਆਂ
ਇਹ ਸਿਰਫ ਚੋਣ ਦੀਆਂ ਸੁਰਖੀਆਂ ਨਹੀਂ…
ਇਹ ਉਹ ਸਿਆਸੀ ਮੰਜ਼ਰ ਹੈ ਜਿਸ ’ਚੋਂ 2027 ਦੇ ਪੰਜਾਬ ਦੀ ਨਵੀਂ ਕਹਾਣੀ ਨਿਕਲਦੀ ਦਿੱਸ ਰਹੀ ਹੈ।
�� ਵੇਖੋ ਪੂਰੀ ਰਿਪੋਰਟ ਸੰਵਾਦ ਪੱਤਰ ‘ਤੇ
�� www.SamvadPatar.com
🎯 ਸਬਸਕ੍ਰਾਈਬ ਕਰੋ ਜੇ ਤੁਸੀਂ ਵੀ ਖੋਜੀ ਪੱਤਰਕਾਰਤਾ ਨੂੰ ਸਿਰਫ਼ ਦੱਸਣਾ ਨਹੀਂ, ਮਹਿਸੂਸ ਕਰਨਾ ਚਾਹੁੰਦੇ ਹੋ।
Instagram:- / samad_files
Facebook:- / gurminder.singh.samad
Twitter X :- https://x.com/samadfiles
gurbani kirtan live from amritsar today, live kirtan from golden temple amritsar today, sgpc live, darbar sahib live, golden temple live, harmandir sahib live kirtan today, japji sahib da path, sukhmani sahib da path, akash batta mandi gobindgarh, ghar parivar, live darbar sahib amritsar today, rehras sahib path, sidhu moose wala bollywood entry, jujhar singh power slap full match, new punjabi song 2025, nitnem sahib full path, rehras sahib bhai paramjit singh, shaheeda sahib amritsar live today, sunil mallan advocate, aukhi ghadi na dekhan deyi, balkaur singh, bhai satinderbir singh ji hazoori ragi amritsar, chopin sahib, darbar sahib live kirtan today, darbar sahib live kirtan today sgpc, golden temple live kirtan today, gurbani shabd, guru nanak dev ji story, harmandir sahib live, hukamnama from amritsar today, jandpur diwan live, japji sahib path full, kabaddi live 365, live kabaddi, live malla bedian, malla bedian live, mi vs pbks semi final 2025, mool mantar da path, p t c live kirtan from amritsar, punjabi news, range rover velar 2025, salok mahalla 9, sanjeev anand songs, satluj tv, satluj tv surinder singh, sgpc gurbani live, sri darbar sahib amritsar live, the punjab,
#punjab #tarntaran #sukhbirbadal #punjabpolitics #byelection #aappunjab #PunjabElections2027 #akalidal #PunjabNews #PoliticalAnalysis #PunjabiPodcast #PanjabNaana #GurminderSamad
#digbhullar #punjabi #cbi #corruptionexposed #punjabpolitics #majha #patiala #mohali #ropar #punjabinews #india #ludhiana #amritsar #harcharansinghbhullar
Доступные форматы для скачивания:
Скачать видео mp4
-
Информация по загрузке: