Punjabi TikTok ਨੇ ਵਿਗਾੜ ਦਿੱਤੇ ਤੇ explained feminism in ਪੰਜਾਬੀ New Punjabi podcast EP08
Автор: MITTRAN DA PODCAST
Загружено: 2022-10-20
Просмотров: 139850
Vikram singh video link …. • Видео
ਹਾਜੀ ਸਤਿ ਸ਼੍ਰੀ ਅਕਾਲ 🙏 ਸਾਰਿਆਂ ਵੀਰਾ ਭੈਣਾਂ ਨੂੰ ॥ ਅੱਜ ਅਸੀਂ ਇਸ ਪੋਡਕਾਸਟ ਵਿੱਚ ਜੋ TikTok ਉੱਤੇ ਪੰਜਾਬੀ ਮੁੰਡੇ ਕਿਵੇਂ ਗੰਦ ਤੇ ਪੈਸਾ ਕੰਮਾਂ ਰਹੇ ਹਨ ਉਹਨਾਂ ਬਾਰੇ ਗੱਲ ਕੀਤੀ ॥ ਫਿਰ ਅਸੀਂ ਇੱਕ ਮੁੰਡੇ ਦੀ ਵੀਡਿੳਿ ਦੇਖੀ ਸੀ YouTube ਉੱਤੇ । ਉਹ ਮੁੰਡਾ ਜਿਹੜੀ ਕੁੜੀ ਭੰਗੜਾ ਪਾਉਂਦੀ ਹੈ Bhangralicious ਵਾਲੀ ਉਸ ਉੱਤੇ ਤੇ ਇੱਕ ਕੁੜੀ ਪੰਜਾਬੀ ਮੋਡਲ ਹੈ jot Kay ਉਹਨੇ Dilpreet DHILLON ਦੇ ਗਾਣੇ ਵਿੱਚ as a model ਕੰਮ ਕੀਤਾ ਹੋਇਆ ਉਸ ਉੱਤੇ video ਬਣਾਈ ਸੀ || ਕੇ ਇਹ ਕੁੜੀਆਂ wrong feminism ਨੂੰ ਪ੍ਰਮੋਟ ਕਰਦੀਆਂ ਨੇ ਤੇ ਅਸੀਂ ਵੀ ਇਸ podcast ਵਿੱਚ ਇਹਨਾਂ ਮੁੱਦਿਆਂ ਉੱਤੇ ਗੱਲ ਕੀਤੀ ਹੈ ॥ ਤੇ ਦੱਸਿਆ ਹੈ feminism ਕਦੋਂ ਸ਼ੁਰੂ ਹੋਇਆ ਤੇ ਕੀ ਕੀ ਪ੍ਰਾਪਤੀਆਂ ਹਨ ਤੇ ਕੀ ਮਤਲਬ ਹੈ feminism ਦਾ ਇਹ ਸਾਰਾ explain ਕੀਤਾ ਹੋਇਆ ਇਸ podcast ਵਿੱਚ ❤️🙏
Доступные форматы для скачивания:
Скачать видео mp4
-
Информация по загрузке: