Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

ਪੰਜਾਬੀ ਦੀਆਂ ਉਪਬੋਲੀਆਂ/ ਪੰਜਾਬੀ ਲਹਿਜ਼ੇ I Punjabi dian Upbolian / Punjabi dialects

Автор: Mastarni ji ਮਾਸਟਰਨੀ ਜੀ

Загружено: 2023-03-22

Просмотров: 103025

Описание:

Sat Sri Akal
In today's video, we'll discuss punjabi dialects (upbhasha/lehza). What are the different dialects of punjabi language, where they are spoken , any distinctive features and their styles. I hope you like the video.
You can watch my upbhasha related video here:
   • ਉਪਭਾਸ਼ਾ /ਉਪਬੋਲੀ (ਅਰਥ/ ਵਿਸ਼ੇਸ਼ਤਾਵਾਂ /ਇਤਰਾਜ਼...  

ਸਤਿ ਸ੍ਰੀ ਅਕਾਲ
ਅੱਜ ਦੀ ਵੀਡੀਓ ਵਿੱਚ, ਅਸੀਂ ਪੰਜਾਬੀ ਉਪਭਾਸ਼ਾਵਾਂ (ਉੱਪਭਾਸ਼ਾ/ਲਹਿਜ਼ਾ) ਬਾਰੇ ਚਰਚਾ ਕਰਾਂਗੇ। ਪੰਜਾਬੀ ਭਾਸ਼ਾ ਦੀਆਂ ਵੱਖ-ਵੱਖ ਉਪ-ਭਾਸ਼ਾਵਾਂ ਕੀ ਹਨ, ਉਹ ਕਿੱਥੇ ਬੋਲੀਆਂ ਜਾਂਦੀਆਂ ਹਨ, ਕੋਈ ਵਿਸ਼ੇਸ਼ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦੀਆਂ ਸ਼ੈਲੀਆਂ। ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਵੇਗੀ।
ਤੁਸੀਂ ਉਪਭਾਸ਼ਾ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਮੇਰੀ ਪਿਛਲੀ ਵੀਡੀਓ ਨੂੰ ਇੱਥੇ ਦੇਖ ਸਕਦੇ ਹੋ 👇🏼
   • ਉਪਭਾਸ਼ਾ /ਉਪਬੋਲੀ (ਅਰਥ/ ਵਿਸ਼ੇਸ਼ਤਾਵਾਂ /ਇਤਰਾਜ਼...  

ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ I

Share this video:
   • ਪੰਜਾਬੀ ਦੀਆਂ ਉਪਬੋਲੀਆਂ/ ਪੰਜਾਬੀ ਲਹਿਜ਼ੇ I Punj...  

ਤੁਸੀਂ ਮੇਰੇ ਦੂਜੇ ਯੂਟਿਊਬ ਚੈਨਲਾਂ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I
@teeyantrinjhan
@punjabibeautyonduty
ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
   / @punjabibeautyonduty  

ਮੇਰੀਆਂ ਪੰਜਾਬੀ ਵਿਆਕਰਣ (Punjabi Grammar) ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
   • ਆਓ ਪੰਜਾਬੀ ਸਿੱਖੀਏ  

ਮੇਰੀਆਂ English Grammar ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
   • ਆਓ English ਸਿੱਖੀਏ  

ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ/ You can connect with me on Facebook:
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
http://fb.me/teeyantrinjhan

ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / My instagram Page:
  / punjabibeautyonduty  

ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ / You can add me on snapchat as:
"Punjabibeautyonduty"

ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
https://teeyantrinjhan.wordpress.com

ਮੇਰਾ ਅੰਗਰੇਜ਼ੀ ਦਾ blog ਹੈ https://jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI

ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI

ਧੰਨਵਾਦ
ਜੋਤ ਰੰਧਾਵਾ

#punjabiupboli #upbhasha #punjabidialects

ਪੰਜਾਬੀ ਦੀਆਂ ਉਪਬੋਲੀਆਂ/ ਪੰਜਾਬੀ ਲਹਿਜ਼ੇ I Punjabi dian Upbolian / Punjabi dialects

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

ਅਪਭਾਸ਼ਾ / Slang II ਪੰਜਾਬੀ ਵਿੱਚ ਅਪਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਤੇ  ਉਦਾਹਰਨਾਂ II Punjabi slangs @mastarniji

ਅਪਭਾਸ਼ਾ / Slang II ਪੰਜਾਬੀ ਵਿੱਚ ਅਪਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਤੇ ਉਦਾਹਰਨਾਂ II Punjabi slangs @mastarniji

ਪੰਜਾਬੀ ਦੀਆਂ ਆਮ ਬੋਲੀਆਂ ਜਾਣ ਵਾਲੀਆਂ 50 ਅਖਾਣਾਂ I 50 Punjabi Akhaan / Punjabi Proverbs

ਪੰਜਾਬੀ ਦੀਆਂ ਆਮ ਬੋਲੀਆਂ ਜਾਣ ਵਾਲੀਆਂ 50 ਅਖਾਣਾਂ I 50 Punjabi Akhaan / Punjabi Proverbs

How to Identify Punjabi Dialects: Majha, Malwa, Doaba & Poadh Boliyan Explained

How to Identify Punjabi Dialects: Majha, Malwa, Doaba & Poadh Boliyan Explained

Сенсаційний скандал в команді Трампа. Плівки Віткоффа та його робота на путіна

Сенсаційний скандал в команді Трампа. Плівки Віткоффа та його робота на путіна

ਪੰਜਾਬੀ ਦੀਆਂ ਆਮ ਬੋਲੀਆਂ ਜਾਣ ਵਾਲੀਆਂ 50 ਅਖਾਣਾਂ I 50 Punjabi Akhaan / Punjabi Proverbs@Punjabi & Angrezi

ਪੰਜਾਬੀ ਦੀਆਂ ਆਮ ਬੋਲੀਆਂ ਜਾਣ ਵਾਲੀਆਂ 50 ਅਖਾਣਾਂ I 50 Punjabi Akhaan / Punjabi Proverbs@Punjabi & Angrezi

Do the Vedas Contain Non-Sanskrit Punjabi Words? Tracing the Origins of Punjabi Language

Do the Vedas Contain Non-Sanskrit Punjabi Words? Tracing the Origins of Punjabi Language

ਣ ਅਤੇ ਨ ਨੂੰ ਬੋਲਣ ਅਤੇ ਵਰਤੋਂ ਦਾ ਫ਼ਰਕ I Difference in nanna and naana @mastarniji #learnpunjabionline

ਣ ਅਤੇ ਨ ਨੂੰ ਬੋਲਣ ਅਤੇ ਵਰਤੋਂ ਦਾ ਫ਼ਰਕ I Difference in nanna and naana @mastarniji #learnpunjabionline

Punjabi Grammar | ਪੰਜਾਬੀ ਵਿਆਕਰਣ | Complete Punjabi Vyakaran | PPSC PCS, Punjab Govt Exams

Punjabi Grammar | ਪੰਜਾਬੀ ਵਿਆਕਰਣ | Complete Punjabi Vyakaran | PPSC PCS, Punjab Govt Exams

Scientists Reveal Surprising Origins of Punjabi Genetics

Scientists Reveal Surprising Origins of Punjabi Genetics

ਉਪਭਾਸ਼ਾ /ਉਪਬੋਲੀ (ਅਰਥ/ ਵਿਸ਼ੇਸ਼ਤਾਵਾਂ /ਇਤਰਾਜ਼) II Punjabi Upboli / Upbhasha @mastarniji

ਉਪਭਾਸ਼ਾ /ਉਪਬੋਲੀ (ਅਰਥ/ ਵਿਸ਼ੇਸ਼ਤਾਵਾਂ /ਇਤਰਾਜ਼) II Punjabi Upboli / Upbhasha @mastarniji

ਪਾਕਿਸਤਾਨ ‘ਚ ਬਾਰਾਂ ਵਸਾਉਣ ਦੀ ਪੂਰੀ ਕਹਾਣੀ

ਪਾਕਿਸਤਾਨ ‘ਚ ਬਾਰਾਂ ਵਸਾਉਣ ਦੀ ਪੂਰੀ ਕਹਾਣੀ

ਪਿਓ ਦੇ ਹੰਝੂ, new punjabi video 2025, short movie 2025,punjabi natak,full movie 2025

ਪਿਓ ਦੇ ਹੰਝੂ, new punjabi video 2025, short movie 2025,punjabi natak,full movie 2025

ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਖ਼ੇਤਰ ਅਤੇ ਵਰਗੀਕਰਨ

ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਖ਼ੇਤਰ ਅਤੇ ਵਰਗੀਕਰਨ

ਪੰਜਾਬੀ ਵਿਆਕਰਣ ਵਿੱਚ ਵਾਚI ਕਰਤਰੀ ਵਾਚ / ਕਰਮਣੀ ਵਾਚ Vaach in punjabi/ Voice in punjabi grammar @Mastarni ji ਮਾਸਟਰਨੀ ਜੀ

ਪੰਜਾਬੀ ਵਿਆਕਰਣ ਵਿੱਚ ਵਾਚI ਕਰਤਰੀ ਵਾਚ / ਕਰਮਣੀ ਵਾਚ Vaach in punjabi/ Voice in punjabi grammar @Mastarni ji ਮਾਸਟਰਨੀ ਜੀ

ਆਮ ਸ਼ਬਦ ਜਿਹੜੇ ਪੰਜਾਬੀ ਘਰਾਂ 'ਚ ਜ਼ਰੂਰ ਹੀ ਗੂੰਜਦੇ ਨੇ I Words punjabis speak in daily life @mastarniji

ਆਮ ਸ਼ਬਦ ਜਿਹੜੇ ਪੰਜਾਬੀ ਘਰਾਂ 'ਚ ਜ਼ਰੂਰ ਹੀ ਗੂੰਜਦੇ ਨੇ I Words punjabis speak in daily life @mastarniji

ਪੰਜਾਬੀ ਦੀਆ ਉਪਭਾਸ਼ਾਵਾਂ I REET PUNJABI I  REET MAINS I BY SIMRANJEET SIR

ਪੰਜਾਬੀ ਦੀਆ ਉਪਭਾਸ਼ਾਵਾਂ I REET PUNJABI I REET MAINS I BY SIMRANJEET SIR

ਅਕਲ ਦੀ ਦੁਕਾਨ: ਜ਼ਿੰਦਗੀ ਦਾ ਸੱਚਾ ਸਬਕ ਜੋ ਤੁਹਾਡੀ ਸੋਚ ਬਦਲ ਦੇਵੇ! A True Lesson of Life, An Inspiring Story

ਅਕਲ ਦੀ ਦੁਕਾਨ: ਜ਼ਿੰਦਗੀ ਦਾ ਸੱਚਾ ਸਬਕ ਜੋ ਤੁਹਾਡੀ ਸੋਚ ਬਦਲ ਦੇਵੇ! A True Lesson of Life, An Inspiring Story

ਜੇ Dasam Granth ਅਸ਼ਲੀਲ ਹੈ, ਤਾਂ Guru Granth Sahib ਦੀ ਇਸ ਕਥਾ ਬਾਰੇ ਤੁਹਾਡਾ ਕੀ ਵਿਚਾਰ ਆ ❓

ਜੇ Dasam Granth ਅਸ਼ਲੀਲ ਹੈ, ਤਾਂ Guru Granth Sahib ਦੀ ਇਸ ਕਥਾ ਬਾਰੇ ਤੁਹਾਡਾ ਕੀ ਵਿਚਾਰ ਆ ❓

‘Jatt ਸ਼ੂਦਰ ਤੋਂ ਬ੍ਰਾਹਮਣਵਾਦੀ ਕਿਵੇਂ ਬਣਿਆ? ਅਸਲ ਜੱਟਾਂ ‘ਤੇ ਕਾਬਜ਼ ਹੋਏ ਨਕਲੀ ਜੱਟ Jatt Punjabi songs Sikh Gurus

‘Jatt ਸ਼ੂਦਰ ਤੋਂ ਬ੍ਰਾਹਮਣਵਾਦੀ ਕਿਵੇਂ ਬਣਿਆ? ਅਸਲ ਜੱਟਾਂ ‘ਤੇ ਕਾਬਜ਼ ਹੋਏ ਨਕਲੀ ਜੱਟ Jatt Punjabi songs Sikh Gurus

COMPLETE PUNJABI GRAMMAR | Punjabi Vyakaran : Padnav ਪੜਨਾਂਵ (Pronoun)

COMPLETE PUNJABI GRAMMAR | Punjabi Vyakaran : Padnav ਪੜਨਾਂਵ (Pronoun)

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: [email protected]