ਮਲਵਈ ਗਿੱਧਾ l ਮਲਵਈ ਗਿੱਧਾ ਕਿਵੇਂ ਪਾਇਆ ਜਾਂਦਾ ਹੈ l ਛਪਾਰ ਦੇ ਮੇਲੇ ਤੇ ਲ਼ੈ ਕੇ ਵਿਸਾਖੀ ਤੱਕ
Автор: Rekha Art and Culture
Загружено: 2026-01-10
Просмотров: 50
ਮਲਵਈ ਗਿੱਧਾ l ਮਲਵਈ ਗਿੱਧਾ ਕਿਵੇਂ ਪਾਇਆ ਜਾਂਦਾ ਹੈ l ਛਪਾਰ ਦੇ ਮੇਲੇ ਤੇ ਲ਼ੈ ਕੇ ਵਿਸਾਖੀ ਤੱਕ
Description:-
ਮਲਵਈ ਗਿੱਧਾ ਪੰਜਾਬ ਦੀ ਧਰਤੀ ਦਾ ਪ੍ਰਸਿੱਧ ਅਤੇ ਜੋਸ਼ ਨਾਲ ਭਰਪੂਰ ਲੋਕ ਨਾਚ ਹੈ ਇਹ ਨਾਚ ਅਕਸਰ ਛਪਾਰ ਦੇ ਮੇਲੇ ਵਿਸਾਖੀ ਦੁਸਹਿਰਾ ਅਤੇ ਹੋਰ ਪੁਰਾਤਨ ਮੇਲਿਆਂ ਤਿਉਹਾਰਾਂ ਦੌਰਾਨ ਪਾਇਆ ਜਾਂਦਾ ਹੈ ਮਲਵਈ ਗਿੱਧਾ ਲੋਕਾਂ ਦੇ ਮਨਾਂ ਵਿਚ ਖੁਸ਼ੀ ਜੋਸ਼ ਅਤੇ ਸਾਂਝ ਦਾ ਪ੍ਰਤੀਕ ਹੈ
ਮਲਵਈ ਗਿੱਧਾ ਆਮ ਤੌਰ ਤੇ ਟੋਟਿਆਂ ਵਿੱਚ ਪਾਇਆ ਜਾਂਦਾ ਹੈ ਜਿਸ ਵਿਚ ਗਿੱਧਾ ਪਾਉਣ ਵਾਲੇ
ਆਪਣੀ ਤਾਕਤ ਲੈਅ ਅਤੇ ਤਾਲ ਨਾਲ ਦਰਸ਼ਕਾਂ ਨੂੰ ਮੋਹ ਲੈਂਦੇ ਹਨ ਇਸ ਨਾਚ ਵਿਚ ਤਾਲੀ ਬੋਲੀ ਹਾਵ ਭਾਵ ਸਰੀਰਕ ਚਾਲਾਂ ਖ਼ਾਸ ਮਹਤਤਾ ਹੁੰਦੀ ਹੈ
ਮਲਵਈ ਗਿੱਧੇ ਦੀਆਂ ਬੋਲੀਆਂ ਮਾਲਵਾ ਖੇਤਰ ਦੀ ਸੱਭਿਆਚਾਰਕ ਸੋਚ ਅਤੇ ਲੋਕ ਜੀਵਨ ਨੂੰ ਦਰਸਾਉਂਦੀ ਹੈ
ਇਸ ਵੀਡਿਉ ਵਿਚ ਮਲਵਈ ਗਿੱਧਾ ਕਿਵੇਂ ਪਾਇਆ ਜਾਂਦਾ ਹੈ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ
ਪੰਜਾਬੀ ਲੋਕ ਨਾਚ ਅਤੇ ਵਿਰਸੇ ਨਾਲ ਪਿਆਰ ਕਰਨ ਵਾਲਿਆਂ ਲਈ ਇਹ ਵੀਡਿਉ ਜਰੂਰ ਦੇਖੋ
like share ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾਂ ਭੁੱਲੋ
ਮਲਵਈ ਗਿੱਧਾ ਕਿਵੇਂ ਪਾਇਆ ਜਾਂਦਾ ਹੈ
ਮਲਵਈ ਗਿੱਧਾ ਛਪਾਰ ਦੇ ਮੇਲੇ ਦੀ ਸ਼ਾਨ
ਮਲਵਈ ਗਿੱਧਾ ------ ਪੂਰਾ ਜੋਸ਼
#ਮਲਵੈਗੀਧਾ
#punjabiloknach
#ਮਲਵਈਸੱਭਿਆਚਾਰ
#ਮਲਵੈਵਿਰਸਾ
#Punjabiculture
#punjabifolkdance
#rekhaartandculture
Доступные форматы для скачивания:
Скачать видео mp4
-
Информация по загрузке: