Summer time fashion Pakistani suits
Автор: ishmeet luxe studio
Загружено: 2025-03-16
Просмотров: 958
ਹੱਥਾਂ ਅਤੇ ਮਸ਼ੀਨੀ ਕਢਾਈ ਦੇ ਤਿਆਰ ਕਿਤੇ ਕੱਪੜੇ ਬਣਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਓ
ਜਾਇਜ਼ ਕੰਮ ਬਣਾਇਆ ਜਾਂਦਾ ਜ਼ਾਇਜ ਰੇਟਾਂ ਤੇ ਨਾਜਾਇਜ਼ ਲੁੱਟਿਆ ਨਹੀ ਜਾਂਦਾ
ਫੋਟੋਆਂ ਚ ਕੱਪੜੇ ਦੀ ਕਵਾਲਟੀ ਨੂੰ ਜੱਜ ਕਰਨ ਵਾਲੇ ਦੂਰ ਰਹੋ ਕਿਰਪਾ ਕਰਕੇ 🙏
ਰੇਟ ਕੱਪੜੇ ਦੀ ਅਲੱਗ ਅਲੱਗ ਕਵਾਲਟੀ ਤੇ ਨਿਰਭਰ ਕਰਦੇ।
ਆਰਡਰ ਕਰਨ ਤੇ ਕਿਰਪਾ ਕਰਕੇ ਦੋ ਮਹੀਨੇ ਦਾ ਸਮਾਂ ਜਰੂਰ ਦਿਓ ਮੈਂ ਵਿਸ਼ਵਾਸ ਕਰਦੀ ਆ ਆਰਡਰ ਲੈਣ ਤੋ ਬਾਅਦ ਓਹਨੂੰ ਬਣਾਉਣ ਤੇ ਰੀਝ ਲਾਈ ਜਾਵੇ
ਧੰਨਵਾਦ
Order 👉🏿 +91-8054754280
Whatsapp call :- +91-9814910351
Доступные форматы для скачивания:
Скачать видео mp4
-
Информация по загрузке: