ਜਪੁਜੀ ਸਾਹਿਬ ਦੀ ਵਿਆਖਿਆ | Japji Sahib viakhya in punjabi | Japji Sahib Saral Arth | Japji Sahib Arth
Автор: Gurbani Amrit
Загружено: 2020-06-08
Просмотров: 3052956
ਕਿਸੀ ਵੀ ਪੌੜੀ ਦੀ ਵਿਆਖਿਆ ਦੇਖਣ ਲਈ ਸਾਮਣੇ ਲਿਖੇ ਨੀਲੇ ਰੰਗ ਦੇ ਟਾਈਮ ਤੇ ਕਲਿਕ ਕਰੋ ਜੀ
ਪਹਿਲੀ ਪੌੜੀ ਦੀ ਵਿਆਖਿਆ @ 00:01
ਦੂਜੀ ਪੌੜੀ ਦੀ ਵਿਆਖਿਆ @ 02:06
ਤੀਜੀ ਪੌੜੀ ਦੀ ਵਿਆਖਿਆ @ 03:12
ਚੌਥੀ ਪੌੜੀ ਦੀ ਵਿਆਖਿਆ @ 05:01
5ਵੀ ਪੌੜੀ ਦੀ ਵਿਆਖਿਆ @ 06:15
6ਵੀ ਪੌੜੀ ਦੀ ਵਿਆਖਿਆ @ 07:48
7ਵੀ ਪੌੜੀ ਦੀ ਵਿਆਖਿਆ @ 08:42
8ਵੀ ਪੌੜੀ ਦੀ ਵਿਆਖਿਆ @ 09:59
9ਵੀ ਪੌੜੀ ਦੀ ਵਿਆਖਿਆ @ 11:06
10ਵੀ ਪੌੜੀ ਦੀ ਵਿਆਖਿਆ @ 11:50
11ਵੀ ਪੌੜੀ ਦੀ ਵਿਆਖਿਆ @ 12:28
12ਵੀ ਪੌੜੀ ਦੀ ਵਿਆਖਿਆ @ 13:05
13ਵੀ ਪੌੜੀ ਦੀ ਵਿਆਖਿਆ @ 13:39
14ਵੀ ਪੌੜੀ ਦੀ ਵਿਆਖਿਆ @ 14:12
15ਵੀ ਪੌੜੀ ਦੀ ਵਿਆਖਿਆ @ 14:50
16ਵੀ ਪੌੜੀ ਦੀ ਵਿਆਖਿਆ @ 15:23
17ਵੀ ਪੌੜੀ ਦੀ ਵਿਆਖਿਆ @ 17:45
18ਵੀ ਪੌੜੀ ਦੀ ਵਿਆਖਿਆ @ 19:12
19ਵੀ ਪੌੜੀ ਦੀ ਵਿਆਖਿਆ @ 20:27
20ਵੀ ਪੌੜੀ ਦੀ ਵਿਆਖਿਆ @ 22:06
21ਵੀ ਪੌੜੀ ਦੀ ਵਿਆਖਿਆ @ 23:04
22ਵੀ ਪੌੜੀ ਦੀ ਵਿਆਖਿਆ @ 25:53
23ਵੀ ਪੌੜੀ ਦੀ ਵਿਆਖਿਆ @ 26:55
24ਵੀ ਪੌੜੀ ਦੀ ਵਿਆਖਿਆ @ 27:37
25ਵੀ ਪੌੜੀ ਦੀ ਵਿਆਖਿਆ @ 29:24
26ਵੀ ਪੌੜੀ ਦੀ ਵਿਆਖਿਆ @ 31:17
27ਵੀ ਪੌੜੀ ਦੀ ਵਿਆਖਿਆ @ 34:32
28ਵੀ ਪੌੜੀ ਦੀ ਵਿਆਖਿਆ @ 38:35
29ਵੀ ਪੌੜੀ ਦੀ ਵਿਆਖਿਆ @ 39:21
30ਵੀ ਪੌੜੀ ਦੀ ਵਿਆਖਿਆ @ 40:15
31ਵੀ ਪੌੜੀ ਦੀ ਵਿਆਖਿਆ @ 41:15
32ਵੀ ਪੌੜੀ ਦੀ ਵਿਆਖਿਆ @ 41:54
33ਵੀ ਪੌੜੀ ਦੀ ਵਿਆਖਿਆ @ 42:46
34ਵੀ ਪੌੜੀ ਦੀ ਵਿਆਖਿਆ @ 43:47
35ਵੀ ਪੌੜੀ ਦੀ ਵਿਆਖਿਆ @ 44:55
36ਵੀ ਪੌੜੀ ਦੀ ਵਿਆਖਿਆ @ 46:29
37ਵੀ ਪੌੜੀ ਦੀ ਵਿਆਖਿਆ @ 47:30
38ਵੀ ਪੌੜੀ ਦੀ ਵਿਆਖਿਆ @ 49:22
ਇਸ ਵੀਡੀਓ ਵਿਚ ਜਪੁਜੀ ਸਾਹਿਬ ਦਾ ਸਰਲ ਅਰਥ ਕੀਤਾ ਗਿਆ ਹੈ ਜੀ। ਗੁਰਬਾਣੀ ਨੂੰ ਸਾਰੀ ਦੁਨੀਆ ਵਿਚ ਪੋਹਚਾਓ ਜੀ ਪਹਚਾਨ ਦਾ ਇਕ ਛੋਟਾ ਜੇਹਾ ਉਪਰਾਲਾ ਹੈ ਜੀ । ਗੁਰਬਾਣੀ ਪੜ੍ਹਦਿਆਂ , ਪਾਠ ਕਰਦਿਆਂ ਜਾਂ ਕਥਾ ਕਰਦਿਆਂ ਹੋਈਆਂ ਗ਼ਲਤੀਆਂ ਅਤੇ ਭੁੱਲ ਚੁੱਕ ਲਈ ਦਾਸ ਮਾਫੀ ਮੰਗਦਾ ਹੈ ਜੀ। ਵਾਹਿਗੁਰੂ ਜੀ ਸਾਰਿਆਂ ਨੂੰ ਸ਼ੁੱਧ ਅਤੇ ਸਾਫ਼ ਬਾਣੀ ਪੜਨ ਦਾ ਉਦੱਮ ਬਖਸ਼ਣ ਜੀ।
ਇਹ ਕਥਾ ਦਾਸ ਰਣਧੀਰ ਸਿੰਘ ਜੀ ਨੇ ਕੀਤੀ ਹੈ ਜੀ।
ਜਾਪੁ ਸਾਹਿਬ ਦੀ ਸੰਖੇਪ ਵਿਆਖਿਆ • ਜਾਪੁ ਸਾਹਿਬ ਦੀ ਸੰਖੇਪ ਵਿਆਖਿਆ | Brief Explana...
ਤ੍ਵ ਪ੍ਰਸਾਦਿ ਸਵੱਯੇ ਵਿਆਖਿਆ • ਤ੍ਵ ਪ੍ਰਸਾਦਿ ਸਵੱਯੇ ਵਿਆਖਿਆ | Tav prasad sava...
ਚੋਪਈ ਸਾਹਿਬ ਦੀ ਸੰਖੇਪ ਵਿਆਖਿਆ • ਚੋਪਈ ਸਾਹਿਬ ਦੀ ਸੰਖੇਪ ਵਿਆਖਿਆ | Brief Explana...
ਆਨੰਦ ਸਾਹਿਬ ਵਿਆਖਿਆ • Anand sahib viakhya in Punjabi | ਆਨੰਦ ਸਾਹਿ...
#JapjiSahibViakhya #JapjiSahib #JapjiSahibDaArth #japjisahibji #JapjiSahibVyakhea
ਕੋਈ ਭੀ ਸੁਜਾਵ ਦੇਣ ਲਈ ਤੁਸੀਂ ਵੀਡੀਓ ਦੇ ਨੀਚੇ ਕੰਮੈਂਟ ਕਰ ਸਕਦੇ ਹੋ ਜੀ।
ਦਾਸ ਰਣਧੀਰ ਸਿੰਘ ਜੀ ਦਾ ਜੀਵਨ :
ਦਾਸ ਰਣਧੀਰ ਸਿੰਘ ਜੀ ਨੇ ਇੰਜਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ HCL ਕੰਪਨੀ ਵਿਚ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ। ਦੁਨੀਆਵੀ ਰਸਤੇ ਸਾਹਮਣੇ ਸਨ, ਪਰ ਗੁਰਬਾਣੀ ਦੀ ਕਿਰਪਾ ਨੇ ਉਹਨਾਂ ਦੇ ਮਨ ਨੂੰ ਗੁਰੂ ਦੇ ਦਰ ਤੇ ਜੋੜ ਦਿੱਤਾ। ਨੌਕਰੀ ਕਰਦੇ ਹੋਏ ਜਦੋਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲ ਅਰਥ ਸਮਝਣੇ ਸ਼ੁਰੂ ਕੀਤੇ ਤਾਂ ਅੰਦਰੋਂ ਇਹ ਬੋਧ ਹੋਇਆ ਕਿ ਅਸਲ ਸੁਖ, ਪਦਵੀਆਂ ਜਾਂ ਧਨ-ਦੌਲਤ ਵਿਚ ਨਹੀਂ, ਸਗੋਂ ਗੁਰੂ ਦੀ ਸੇਵਾ ਵਿਚ ਹੈ।
ਗੁਰੂ ਦੀ ਬਖ਼ਸ਼ਿਸ਼ ਨਾਲ ਉਹਨਾਂ ਨੇ ਆਪਣੀ ਨੌਕਰੀ ਛੱਡ ਕੇ ਆਪਣੀ ਜ਼ਿੰਦਗੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਅਤੇ ਉਪਦੇਸ਼ਾਂ ਨੂੰ ਸੰਸਾਰ ਤੱਕ ਪਹੁੰਚਾਉਣ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਅੱਜ ਦਾਸ ਰਣਧੀਰ ਸਿੰਘ ਜੀ ਨਿਮਰਤਾ ਨਾਲ ਗੁਰਬਾਣੀ ਦੇ ਅਰਥਾਂ ਦੀ ਸੇਵਾ ਕਰ ਰਹੇ ਹਨ, ਤਾਂ ਜੋ ਸਾਰੀ ਸੰਗਤ ਗੁਰੂ ਦੇ ਅਮਰ ਬਚਨਾਂ ਨਾਲ ਜੁੜ ਕੇ ਆਤਮਕ ਸ਼ਾਂਤੀ ਅਤੇ ਜੀਵਨ ਦਾ ਅਸਲ ਮਕਸਦ ਪ੍ਰਾਪਤ ਕਰ ਸਕੇ।
ਦਾਸ ਰਣਧੀਰ ਸਿੰਘ ਜੀ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਕਿ ਸਤਸੰਗਤ ਜੀ ਆਪਣੇ ਘਰ-ਪਰਿਵਾਰ ਦੀ ਕਮਾਈ ਵਿੱਚੋਂ ਦਸਵੰਧ ਸਮਰਪਣ ਕਰਕੇ ਇਸ ਪਵਿੱਤਰ ਗੁਰਸੇਵਾ ਵਿੱਚ ਭਾਗੀ ਬਣੋ। ਇਹ ਦਸਵੰਧ ਦੀ ਸੇਵਾ ਸਿੱਖ ਧਰਮ ਦੇ ਸੰਦੇਸ਼, ਗੁਰਬਾਣੀ ਦੇ ਅਰਥ ਅਤੇ ਗੁਰਮਤਿ ਦੀ ਰੌਸ਼ਨੀ ਨੂੰ ਸੰਸਾਰ ਭਰ ਤੱਕ ਪਹੁੰਚਾਉਣ ਵਿੱਚ ਵਰਤਿਆ ਜਾਵੇਗਾ।
ਜਿਵੇਂ ਗੁਰਬਾਣੀ ਕਹਿੰਦੀ ਹੈ:
"ਵਿਣੁ ਸੇਵਾ ਫਲੁ ਕਿਛੂ ਨਾਹੀ, ਬਿਨੁ ਸੇਵਾ ਧ੍ਰਿਗੁ ਜੀਵਣੁ ॥"
ਇਸ ਲਈ ਸਾਰੀ ਸੰਗਤ ਨੂੰ ਅਰਦਾਸ ਹੈ ਕਿ ਦਾਨ ਤੇ ਦਸਵੰਧ ਰਾਹੀਂ ਗੁਰੂ ਦੀ ਸੇਵਾ ਵਿੱਚ ਸ਼ਾਮਲ ਹੋਵੋ, ਤਾਂ ਜੋ ਇਹ ਉਪਰਾਲਾ ਅਟੱਲ ਤੇ ਅਵਿਰਲ ਚੱਲਦਾ ਰਹੇ।
ਦਸਵੰਧ ਦੀ ਸੇਵਾ ਭੇਜਣ ਲਈ ਦਾਸ ਰਣਧੀਰ ਸਿੰਘ ਜੀ ਦਾ Google Pay ( GPay ) ਨੰਬਰ 93 55555 801 ਹੈ ਜੀ ।
Japji Sahib viakhya in punjabi , japji sahib di katha,japji sahib,japji sahib with meaning,japji sahib viakhya in punjabi,japji sahib video,japji sahib viakhya,japji sahib vichar,japji sahib vyakhya,japji sahib arth in punjabi,japji sahib arth ke sath,japji sahib path arth sahit,japji sahib da arth in punjabi,japji sahib da arth,meaning of japji sahib in punjabi,meaning of japji sahib,ਜਪੁਜੀ ਸਾਹਿਬ ਦਾ ਅਰਥ,ਜਪੁਜੀ ਸਾਹਿਬ ਦਾ ਸੰਖੇਪ ਅਰਥ,japji sahib da sankhep arth,जपजी साहिब का अर्थ, japji sahib shortest viakhya
Доступные форматы для скачивания:
Скачать видео mp4
-
Информация по загрузке: