।। ਰੰਗ ਲੈਣ ਦੇ ਨੀ ਚੋਲਾ ਗੁਰਾਂ ਦੇ ਪਿਆਰ ਵਿੱਚ। ।
Автор: ਭਜਨ ਬੰਦਗੀ
Загружено: 2025-03-05
Просмотров: 1654
ਰੰਗ ਲੈਣ ਦੇ ਨੀ ਚੋਲਾ ਗੁਰਾਂ ਦੇ ਪਿਆਰ ਵਿੱਚ
ਰੰਗ ਲੈਣ ਦੇ ਨੀ ਚੋਲਾ ਗੁਰਾਂ ਦੇ ਪਿਆਰ ਵਿੱਚ, ਮਾਏ ਨੀ ਤੂੰ ਮਾਰ ਮੈਨੂੰ ਮੇਹਣਿਆਂ ਦੀ ਮਾਰ ਦੀ। ਆਖਦੀ ਤੂੰ ਚੇਲੀ ਕਾਹਨੂੰ ਬਣੀ ਚਮਿਆਰ ਦੀ।
ਮਿਲਿਆ ਹੈ ਰੱਬ ਮੈਨੂੰ ਰਵੀ ਚਮਿਆਰ ਵਿੱਚ। ਰੰਗ ਲੈਣ ਦੇ ਨੀ ਚੋਲਾ ਗੁਰਾਂ ਦੇ ਪਿਆਰ ਵਿੱਚ। ਸ਼ੂਦਰ ਦਾ ਪੁੱਤ ਧੀਏ ਤੈਨੂੰ ਕਿਵੇਂ ਤਾਰ ਦਊ । ਤੇਰੀ ਸਾਰੀ ਜਿੰਦੜੀ ਨੂੰ ਦੁੱਖਾਂ ਵਿੱਚ ਗਾਲ ਦਊ।
ਸ਼ੂਦਰ ਨਹੀਂ ਮਾਏ ਉਹ ਰੂਪ ਕਰਤਾਰ ਦੇ। ਰੇਖ ਵਿੱਚ ਮੇਖ ਗੁਰੂ ਰਵਿਦਾਸ ਮਾਰਦੇ। ਪਾਲਣਹਾਰੇ ਉਹ ਸਾਰੇ ਸੰਸਾਰ ਦੇ ।
ਨਾਮ ਵਾਲੇ ਰੰਗ ਗੁਰੂ ਰਵਿਦਾਸ ਚਾੜ੍ਹਦੇ। ਰੰਗ ਲੈਣ ਦੇ ਨੀ ਚੋਲਾ ਗੁਰਾਂ ਦੇ ਪਿਆਰ ਵਿੱਚ। ਰੱਬ ਕੋਲ ਜਾਣ ਨੂੰ ਨਾ ਰੋਕ ਮਾਏ ਮੈਨੂੰ ਨੂੰ।
ਅੰਨ੍ਹੀਏ ਜਹਾਨ ਦੀ ਏ ਪਤਾ ਕੀ ਤੈਨੂੰ, ਮੰਨ ਮੇਰੀ ਗੱਲ ਉਹਦੇ ਚਰਨਾਂ ਚ ਚੱਲ ਜਾਤਾ ਪਾਤਾ ਨੂੰ ਮਾਏ ਸੁੱਟ ਨੀ ਪਰਾ। ਰੰਗ ਲੈਣ ਦੇ ਨੀ ਚੋਲਾ ਗੁਰਾਂ ਦੇ ਪਿਆਰ ਵਿੱਚ।
Доступные форматы для скачивания:
Скачать видео mp4
-
Информация по загрузке: