ਸ਼ਾਮ ਵੇਲੇ ਦਾ ਨਿੱਤਨੇਮ🙏ਰਹਿਰਾਸ ਸਾਹਿਬ🙏REHRAS SAHIB Audio🙏Evening Prayer🙏Sikh Prayer 🙏rehras sahib audio
Автор: Gian Khand
Загружено: 2026-01-26
Просмотров: 788
ਸ਼ਾਮ ਵੇਲੇ ਦਾ ਨਿੱਤਨੇਮ /ਰਹਿਰਾਸ ਸਾਹਿਬ/REHRAS SAHIB /Evening Prayer /ਰਹਿਰਾਸ ਸਾਹਿਬ ਜੀ ਦਾ ਪਾਠ /rehras sahib
________________________________
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥
ਜਿਨ੍ਹੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ ॥
ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ ॥
ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ ॥
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥
ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭
_________________________________________
ਗੁਰਬਾਣੀ ਨਾਲ ਜੁੜ ਕੇ ਆਪਣਾ ਕੀਮਤੀ ਮਨੁੱਖਾ ਜਨਮ ਸਫਲ ਕਰੋ ਜੀ 🙏
ਇਹ ਸਵਾਸ ਜੋ ਅਸੀਂ ਰੌਜ਼ਾਨਾ ਲੈ ਰਹੇ ਹਾਂ ਇਹ ਬਹੁਤ ਕੀਮਤੀ ਹਨ ਜੀ ਇਨ੍ਹਾਂ ਦੀ ਕੀਮਤ ਇਨਸਾਨ ਨੂੰ ਉਸ ਦਿਨ ਪਤਾ ਲਗਦੀ ਹੈ ਜਦੋਂ ਇਹ ਮੁਕ ਜਾਂਦੇ ਹਨ ਦੁਨੀਆਂ ਦੀ ਸਾਰੀ ਦੌਲਤ ਇਕੱਠੀ ਕਰਕੇ ਡਾਕਟਰਾ ਨੂੰ ਦੇ ਦੇਈਏ ਉਸ ਬਦਲੇ ਉਹ ਇਕ ਸਵਾਸ ਵੀ ਸਾਨੂੰ ਨਹੀਂ ਦੇ ਸਕਦੇ 🙏
ਇਸ ਲਈ ਰੌਜ਼ਾਨਾ ਗੁਰਬਾਣੀ ਪੜ ਸੁਣ ਕੇ ਅਮਲ ਕਰਕੇ ਆਪਣਾ ਜੀਵਨ ਸਫ਼ਲ ਕਰੀਏ ਜੀ🙏
🙏ਭੁਲਾ ਦੀ ਖਿਮਾ ਕਰ ਦਿੳ ਜੀ 🙏
________________________________________
your query:-
rehras Sahib kirtan
rehras Sahib path full
rehras Sahib fast
rehras Sahib kirtan
rehras Sahib path full fast
rehras Sahib path
rehras Sahib darbar sahib
rehras Sahib with lyrics
rehras Sahib kirtan roopi
rehras Sahib live
ਰਹਿਰਾਸ ਸਾਹਿਬ
ਰਹਿਰਾਸ ਸਾਹਿਬ ਜੀ ਦਾ ਪਾਠ
ਰਹਿਰਾਸ ਸਾਹਿਬ ਦਾ ਪੂਰਾ ਪਾਠ
ਰਹਿਰਾਸ ਸਾਹਿਬ
ਰਹਿਰਾਸ ਪਾਠ
ਰਹਰਾਸਿ ਸਾਹਿਬ ਪਾਠ
Prayer
Sikh prayer
#ਰਹਿਰਾਸਸਾਹਿਬ #ਸ਼ਾਮਵੇਲੇਦਾਨਿੱਤਨੇਮ #rehrassahib #sikhprayer #eveningprayer #nitnem #simran #ਰਹਿਰਾਸਸਾਹਿਬਪਾਠ #gurunanakdevji #guru #guruji #ji #bhai #goldantemple #sikhism
Доступные форматы для скачивания:
Скачать видео mp4
-
Информация по загрузке: