Part 45 Que/Ans 420-425 | Prof inder Singh Ghagga
Автор: Tatt Gurmat Gyan TV
Загружено: 2021-01-25
Просмотров: 9535
TATT GURMAT GYAN TV
ਇਸ ਪ੍ਰੋਗਰਾਮ ਦੇ ਸਵਾਲ ਹੇਠ ਲਿਖੇ ਹਨ
ਸਵਾਲ ਜਵਾਬ
ਭਾਗ 45
421-।ਅਨੂਪ ਸਿੰਘ ਗੁਰਦਾਸਪੁਰ।
ਭਾਣਾ ਮੰਨਣਾ ਸ਼ਬਦ ਦਾ ਕੀ ਅਰਥ ਹੈ । ਮਾੜੀ ਘਟਨਾ ਵਾਪਰ ਜਾਣ ੳੁਪਰੰਤ ਕਿਹਾ ਜਾਂਦਾ ਹੈ ਰੱਬ ਦਾ ਭਾਣਾ ਮੰਨ ਲੳੁ । ਕੀ ੲਿਸ ਲੲੀ ਰੱਬ ਹੀ ਜਿੰਮੇਵਾਰ ਹੁੰਦਾ ਹੈ।
422-ਸੋਹਨ ਸਿੰਘ ਬੜਪੱਗਾ, UK ਤੋਂ. ਪ੍ਰੋਫੈਸਰ ਸਾਹਿਬ ਸਤਿ ਸ੍ਰੀ ਅਕਾਲ.
ਤੁਸੀਂ ਸਵਾਲਾਂ ਦੀ ਵਿਆਖਿਆ ਸਮੇਂ ਆਮ ਕਹਿੰਦੇ ਹੋ ਕਿ "ਸੱਚਾ ਪਾਤਸ਼ਾਹ ਗੁਰੂ ਅਰਜਨ ਦੇਵ ਜੀ" - " ਮੀਰੀ ਪੀਰੀ ਦੇ ਮਾਲਿਕ ਗੁਰੂ ਹਰਗੋਬਿੰਦ ਸਾਹਿਬ ਜੀ" ਵਗੈਰਾ ਵਗੈਰਾ. ਪਰ ਜਦੋਂ ਜ਼ਿਕਰ ਹੋਰ ਮਹਾਂਪੁਰਸ਼ ਦਾ ਕਰਦੇ ਹੋ ਤਾਂ ਸਿਰਫ "ਰਵਿਦਾਸ ਜੀ" - "ਕਬੀਰ ਜੀ". ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਮੰਨਦੇ ਹਾਂ ਤਾਂ ਇਸ ਵਿਚ ਬਿਰਾਜਮਾਨ 36 ਮਹਾਪੁਰਸ਼ ਗੁਰੂ ਹਨ. ਜਿਸ ਮੁੱਖ ਵਿੱਚੋਂ ਗੁਰਬਾਣੀ ਬੋਲ ਨਿਕਲੇ ਹਨ ਉਹ ਮੁੱਖ ਗੁਰੂ ਦਾ ਹੀ ਹੋ ਸਕਦਾ ਹੈ. ਅਸੀਂ ਤਾਂ ਆਪਣੇ ਚਾਚਿਆਂ ਤਾਇਆ ਦਾ ਨਾਮ ਲੈਣ ਤੋਂ ਪਹਿਲਾਂ ਵੀ ਆਮ ਕਹਿੰਦੇ ਹਾਂ 'ਤਾਇਆ ਰਾਮ ਸਿੰਘ - ਚਾਚਾ ਚਤਰ ਸਿੰਘ". ਪਰ ਤੁਸੀਂ ਇਹਨਾਂ ਬਾਣੀ ਦੇ ਰਚੇਤਾ ਨੂੰ ਬਰਾਬਰ ਦਾ ਸਤਿਕਾਰ ਕਿਉਂ ਨਹੀਂ ਦਿੰਦੇ? ਕੀ ਇਹ ਜੱਟਵਾਦ ਨਹੀਂ?
423-ਬਲਜੀਤ ਕੌਰ
ਮੁਹਾਲੀ
ਕੀ ਭਾਈ ਗੁਰਦਾਸ ਜੀ ਨੇ ਵਾਹਿਗੁਰੂ ਦਾ ਮਤਲਬ ਇਹ ਦਸਿਆ ਹੈ ਕਿ ਵਾ ਦਾ ਮਤਲਬ ਵਿਸ਼ਨੂੰ, ਹਿ ਦਾ ਮਤਲਬ ਕਿ੍ਰਸ਼ਨ ਭਗਵਾਨ, ਗੁ ਦਾ ਮਤਲਬ ਗੋਬਿੰਦ ਅਤੇ ਰੂ ਦਾ ਮਤਲਬ ਰਾਮ ਹੈ ਜੀ। ਜ਼ਰੂਰ ਚਾਨਣਾ ਪਾਉ ਜੀ ਬਹੁਤ ਦੁਵਿਧਾ ਹੈ ਜੀ।
424- ਜਗਤਾਰ ਸਿੰਘ ਦਿਆਲਪੁਰ ਮਿਰਜ਼ਾ ਬਠਿੰਡਾ ਤੋ
ਸਵਾਤੀ ਬੂੰਦ ਕੋਈ ਹੁੰਦੀ ਆ ?
ਸਾਡੇ ਪਿੰਡ ਟਕਸਾਲੀ ਕਥਾ ਵਾਚਕ ਕਿਹ ਰਹਿ ਸੀ ।
ਕੀ ਜੇ ਸਵਾਤੀ ਬੂੰਦ ਪਪੀਹੇ ਦੇ ਪੈ ਜਾਂਦੀ ਹੈ ਤਾਂ
ਉਸ ਦੀ ਪਿਆਸ ਬੁਝ ਜਾਦੀ ਹੈ ਕਹਿੰਦਾ
ਜੇ ਕਹਦੀ ਬੂੰਦ ਗਿਦੜ ਤੇ ਪੈ ਜੇ ਹੱਲਕ ਜਾਂਦਾ
ਜੇ ਉਹੀ ਬੂੰਦ ਮਨੁੱਖ ਤੇ ਪੈ ਜਾਂਦੀ ਹੈ ਤਾਂ ਬ੍ਰਹਮਗਿਆਨੀ ਬਣ ਜਾਂਦਾ ਹੈ ?
425- ਕੀ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿਚ ਹੀ ਰੱਖਿਆ ਜਾ ਸਕਦਾ
ਕਹਿੰਦੇ ਆ ਕੇ ਹੋਰ ਭਾਂਡੇ ਵਿਚ ਰਲ ਰੱਖਾਂ ਗਏ ਤਾਂ ਕਹਿੰਦੇ ਭਾਂਡੇ ਵਿਚ ਮੋਰੀਆਂ ਹੋ ਜਾਂਦਿਆ ਹਨ । ਦੱਸੋ ਜੀ
#TATTGURMATGYANTV
Доступные форматы для скачивания:
Скачать видео mp4
-
Информация по загрузке: