Firozpur ਦੇ ਚਾਂਦੀਵਾਲਾ ਨੂੰ ਰਾਤੋ ਰਾਤ ਸਤਲੁਜ ਦੇ ਪਾਣੀ ਨੇ ਪਾਇਆ ਘੇਰਾ, ਲੋਕ ਕਰਣ ਲੱਗੇ ਪਲਾਇਨ
Автор: DainikSavera
Загружено: 2025-08-27
Просмотров: 2652
Firozpur ਦੇ ਚਾਂਦੀਵਾਲਾ ਨੂੰ ਰਾਤੋ-ਰਾਤ ਸਤਲੁਜ ਦੇ ਪਾਣੀ ਨੇ ਪਾਇਆ ਘੇਰਾ, ਲੋਕ ਕਰਣ ਲੱਗੇ ਪਲਾਇਨ
Firozpur's Chandiwala was surrounded by the waters of Sutlej overnight, people started fleeing.
ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਕਾਰਨ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧ ਗਿਆ ਹੈ। ਹਿਮਾਚਲ ਪ੍ਰਦੇਸ਼ ਤੋਂ ਸਵਾ ਨਦੀ ਵਿੱਚੋਂ ਭਾਰੀ ਪਾਣੀ ਆ ਰਿਹਾ ਹੈ।ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਹ ਪੈਣ ਕਾਰਨ ਸਾਰਾ ਪਾਣੀ ਪੰਜਾਬ ਦੇ ਨਿਚਲੇ ਇਲਾਕੇ ਵਿੱਚ ਪਹੁੰਚਦਾ ਹੈ। ਨੰਗਲ ਅਤੇ ਅਨੰਦਪੁਰ ਸਾਹਿਬ ਦੇ ਦਰਜਨਾਂ ਪਿੰਡਾਂ ’ਚ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ। ਪਿੰਡ ਬੁਰਜ ਵਿੱਚ ਕਈ ਘਰਾਂ ਵਿਚ ਪਾਣੀ ਆ ਵੜਿਆ ਹੈ।
Due to continuous heavy rains, the water level in the Sutlej river has increased. Heavy water is coming from the Sawa river in Himachal Pradesh. Due to heavy rains in Himachal Pradesh, all the water reaches the low-lying areas of Punjab. There is a risk of flooding in dozens of villages of Nangal and Anandpur Sahib. Water has entered many houses in village Burj.
#firozpur #sutlejriver #dainiksavera #punjabfloods #rescueoperation #heavyrain
Fair Use Disclaimer:
We follow fair use guidelines under copyright law. Any third-party video used on our channel is for commentary, criticism, news, education, or research. Usage is minimal, transformative, and never harms the original’s market value. We respect all copyright holders—if you believe your content was misused, please contact us directly for quick resolution.
Watch and Download All Over World
PLAY STORE: https://bit.ly/2TajL9G
APPLE APP STORE: https://apple.co/3aI0NyB
Content Copyright @DainikSaveraTV
Доступные форматы для скачивания:
Скачать видео mp4
-
Информация по загрузке: