ਪਿੰਡ ਦੀਨਾ ਸਾਹਿਬ ਜਿਲਾ ਮੋਗਾ Chupehra Sahib Path Full | Chupehra Sahib Live | Chupehra Sahib
Автор: Gurbani Simran live
Загружено: 2026-01-06
Просмотров: 129
Baba Deep Singh Ji, #rehabilitation #rehrassahibpath #gurbani #gurbanikirtan #gurbanishabad #gurbanishabad #gurbanikirtan #gurbanikatha #gurbanishabadkirtan ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਚਪਹਿਰਾ ਸਾਹਿਬ ਤੇ ਲਾਈਵ ਤੇ ਆਉਂਦੇ ਆ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਕੁਝ ਸ਼ਰਾਰਤੀ ਅਨਸਰ ਜੋ ਲਾਈਵ ਤੇ ਆ ਕੇ ਗਲਤ ਕਮੈਂਟ ਅਤੇ ਘਰੇਲੂ ਗੱਲਾਂ ਕਰਦੇ ਆ ਉਹਨਾਂ ਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਹਾਂ ਅੱਜ ਜਿਸ ਨੇ ਵੀ ਹੁਣ ਕਮੈਂਟ ਕੀਤੇ ਸੀ ਇਹ ਖੁਦ ਆਪ ਇੱਕ ਸਿੱਖ ਧਾਰੀ ਵਿਅਕਤੀ ਹੈ ਅਤੇ ਇਸ ਨੂੰ ਇਹ ਨਹੀਂ ਪਤਾ ਕਿ ਕਿਸੇ ਗੁਰਬਾਣੀ ਦੇ ਚੈਨਲ ਤੇ ਆ ਕੇ ਉਥੇ ਘਰੇਲੂ ਗੱਲਾਂ ਜਾਂ ਕੁਝ ਗਲਤ ਨਹੀਂ ਲਿਖਣਾ ਚਾਹੀਦਾ ਪਰ ਜੇ ਅਸੀਂ ਇਸ ਚੀਜ਼ ਨੂੰ ਨਿਸ਼ਾਨਾ ਬਣਾਉਂਦੇ ਹਾਂ ਕੀ ਵੀ ਉਹ ਗੁਰਸਿੱਖ ਇਨਸਾਨ ਹੈ ਪਰ ਕਈ ਲੋਕ ਸਿਰਫ ਦਿਖਾਵੇ ਲਈ ਗੁਰਸਿੱਖ ਬਣੇ ਹੁੰਦੇ ਹਨ ਤੇ ਵਿੱਚੋਂ ਕੰਮ ਕੁਝ ਹੋਰ ਹੁੰਦੇ ਹਨ ਪਰ ਮੈਂ ਇਹ ਗੱਲ ਕਹਿੰਦਾ ਹਾਂ ਕਿ ਕਿਸੇ ਨੇ ਮੇਰੇ ਲਾਈਵ ਤੇ ਆਉਣਾ ਆ ਸਕਦਾ ਹੈ ਦਿਲ ਤੋਂ ਸਵਾਗਤ ਕਰਦੇ ਹਾਂ ਜੇ ਕਿਸੇ ਨੇ ਨਹੀਂ ਆਉਣਾ ਤੇ ਕੋਈ ਕਿਸੇ ਨਾਲ ਜੋਰ ਜਬਰਦਸਤੀ ਨਹੀਂ ਹੈ ਪਰ ਮੇਰੇ ਚੈਨਲ ਤੇ ਆ ਕੇ ਅੱਜ ਤਾਂ ਤੁਸੀਂ ਗਲਤ ਕਮੈਂਟ ਕਰਤਾ ਅੱਗੇ ਤੋਂ ਕੁਝ ਗਲਤ ਕਮੈਂਟ ਹੋ ਗਿਆ ਤੇ ਮੈਂ ਇਸ ਦਾ ਜਵਾਬ ਬਹੁਤ ਬਹੁਤ ਸਖਤ ਤਰੀਕੇ ਨਾਲ ਦਊਗਾ ਮੈਨੂੰ ਸਭ ਪਤਾ ਹੈ ਤੁਹਾਡੇ ਧੰਦਿਆਂ ਦਾ ਜੋ ਤੁਸੀਂ ਕਾਲਾ ਧਨ ਜੋੜਦੇ ਹੋ ਤੇ ਕਾਲੇ ਕੰਮਾਂ ਦਾ ਮੈਂ ਹੈ ਨਹੀਂ ਚਾਹੁੰਦਾ ਕੀ ਮੈਂ ਲੋਕਾਂ ਵਿੱਚ ਆ ਕੇ ਤੁਹਾਡੇ ਧੰਦਿਆਂ ਬਾਰੇ ਤੇ ਤੁਹਾਡੇ ਬਨਾਉਟੀ ਸਿੱਖ ਹੋਣ ਦਾ ਲੋਕਾਂ ਮੂਹਰੇ ਸਬੂਤ ਪੇਸ਼ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Доступные форматы для скачивания:
Скачать видео mp4
-
Информация по загрузке: