ਗੁਰੂ
Автор: ਵਾਇਸ ਆਫ ਗੁਰ
Загружено: 2026-01-23
Просмотров: 85
ਗੁਰੂ ਉੱਪਰ ਭਰੋਸਾ ਰੱਖਣ ਨਾਲ ਸਭ ਸ਼ਕਤੀਆਂ ਢਾਲ ਬਣ ਕੇ ਰੱਖਿਆ ਕਰਦੀਆ ਨੇ, Dhan Baba Deep Singh ji
ਬਹੁਤ ਹੀ ਜਰੂਰੀ ਬੇਨਤੀ
ਗੁਰੂਘਰ ਤੋ ਹੋ ਰਹੀ ਸੇਵਾਵਾਂ ਜਿਹਨਾਂ ਵਿੱਚ ਆਪ ਜੀ ਦੇ ਸਹਿਯੋਗ ਦੀ ਲੋੜ ਹੈਃ
1. ਗੁਰਦੁਆਰਾ ਰਾਮਸਰ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ ਇਸ ਵਿੱਚ ਮਟੀਰੀਅਲ ਦੇ ਰੂਪ ਵਿੱਚ ਜਾਂ ਕਿਸੇ ਵੀ ਤਰਾਂ ਸੇਵਾਵਾਂ ਵਿੱਚ ਹਿੱਸਾ ਪਾ ਸਕਦੇ ਹੋ ਜੀ॥ ਗੁਬੰਦ ਦੀ ਸੇਵਾ ਚੱਲ ਰਹੀ ਹੂ ਜੀ॥
2. ਪਿੰਡ ਘੁਮਰਾਏ ਰਮਦਾਸ ਵਿੱਚ ਹੜਪੀੜਤ ਲੋੜਵੰਦ ਵਿਧਵਾ ਬੀਬੀ ਦਾ ਘਰ ਬਣ ਰਿਹਾ ਹੈ ਹੁਣ ਪਲੱਸਤਰ ਅਤੇ ਫਰਸ਼ ਪੈਣੇ ਨੇ ਜੀ॥
3. ਪਿੰਡ ਡਿਆਲ ਵਿੱਚ ਲੋੜਵੰਦ ਗਰੀਬ ਪਰਿਵਾਰ ਲਈ ਦੋ ਵਾਸਰੂਪ ਬਣ ਰਹੇ ਹਨ ਜੀ॥
4. ਹਰ ਮਹੀਨੇ ਦੀ 15 ਤਾਰੀਕ ਨੂੰ 150 ਦੇ ਕਰੀਬ ਵਿਧਵਾ ਬੀਬੀਆ ਨੂੰ ਰਾਸ਼ਨ ਦਿੱਤਾ ਜਾਦਾਂ ਹੈ ਜੀ॥
5. ਸਮੇ ਸਮੇ ਤੇ ਲੋੜਵੰਦ ਗਰੀਬ ਪਰਿਵਾਰਾਂ ਦੀਆ ਧੀਆਂ ਦੇ ਵਿਆਹ ਕੀਤੇ ਜਾਂਦੇ ਨੇ॥ ਹੁਣ ਤੱਕ 1000 ਦੇ ਕਰੀਬ ਧੀਆਂ ਦੇ ਬਿਆਹ ਹੋ ਚੁੱਕੇ ਹਨ॥
6. ਹੁਣ ਫਰਵਰੀ ਮਹੀਨੇ ਵਿੱਚ ਲੋੜਵੰਦ ਧੀਆਂ ਦੇ ਵਿਆਹ ਕਾਰਜ ਹੋਣੇ ਹਨ ਜੀ॥
7. ਪੜਣ ਵਾਲੀਅਸ਼ ਲੋੜਵੰਦ ਧੀਆਂ ਦੀ ਪੜਾਈ ਦਾ ਸਾਰਾ ਖਰਚਾ ਆਪ ਸਟ ਸਹਿਯੋਗ ਨਾਲ ਗੁਰੂਦੁਆਰਾ ਰਾਮਸਰ ਸਾਹਿਬ ਵੱਲੋ ਕੀਤਾ ਜਾਂਦਾ ਹੈ॥
ਸੰਗਤ ਜੀ ਸੇਵਾਵਾਂ ਵੱਧ ਹਨ ਸਹਿਯੋਗ ਬਹੁਤ ਘੱਟ ਹੈ ਜਰੂਰ ਸੰਗਤ ਜੀ ਸੇਵਾਵਾਂ ਵਿੱਚ ਵੱਧ ਚੜ ਕੇ ਹਿੱਸਾ ਪਾਵੋ ਜੀ. ਜਿਨਾ ਵੀ ਹੋ ਸਕੇ ਤਿਲ ਫੁੱਲ ਭੇਟਾਵਾਂ ਜਰੂਰ ਹਾਜਰ ਕਰੋ ਜੀ॥
ਦਾਸ ਭਾਈ ਗੁਰਸੇਵਕ ਸਿੰਘ
ਮੁੱਖ ਸੇਵਾਦਾਰ ਗੁਰਦੁਆਰਾ ਰਾਮਸਰ ਸਾਹਿਬ
ਸੰਪਰਕ ਨੰਬਰਃ 8427961221
#shaheedbabadeepsingh #liveshaheedisamagamgurudwarachamkaursahib #dhanbabadeepsinghji #dhanbabadeepsingh #shaheedbabadeepsinghji #singh #shaheedasahiblive #punjabi #gurunanakdevjisakhi #wmk
Доступные форматы для скачивания:
Скачать видео mp4
-
Информация по загрузке: