Raag Bihagra ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ, Adutti Gurmat Sangeet Samellan Bhai Avtar Singh Ji
Автор: Jawaddi Taksal
Загружено: 2024-04-20
Просмотров: 558
Raag Bihagra ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ, Adutti Gurmat Sangeet Samellan Bhai Avtar Singh Ji
ਰਾਗੁ ਬਿਹਾਗੜਾ - ਮ: 5 - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 545
ਬਿਹਾਗੜਾ ਮਹਲਾ 5 ॥
ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ ॥
ਤਾਣੁ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ ॥
ਪ੍ਰਭ ਮਿਲਹੁ ਪਿਆਰੇ ਮਇਆ ਧਾਰੇ ਕਰਿ ਦਇਆ ਲੜਿ ਲਾਇ ਲੀਜੀਐ ॥
ਦੇਹਿ ਨਾਮੁ ਅਪਨਾ ਜਪਉ ਸੁਆਮੀ ਹਰਿ ਦਰਸ ਪੇਖੇ ਜੀਜੀਐ ॥
ਸਮਰਥ ਪੂਰਨ ਸਦਾ ਨਿਹਚਲ ਊਚ ਅਗਮ ਅਪਾਰੇ ॥
ਬਿਨਵੰਤਿ ਨਾਨਕ ਧਾਰਿ ਕਿਰਪਾ ਮਿਲਹੁ ਪ੍ਰਾਨ ਪਿਆਰੇ ॥1॥
ਜਪ ਤਪ ਬਰਤ ਕੀਨੇ ਪੇਖਨ ਕਉ ਚਰਣਾ ਰਾਮ ॥
ਤਪਤਿ ਨ ਕਤਹਿ ਬੁਝੈ ਬਿਨੁ ਸੁਆਮੀ ਸਰਣਾ ਰਾਮ ॥
ਪ੍ਰਭ ਸਰਣਿ ਤੇਰੀ ਕਾਟਿ ਬੇਰੀ ਸੰਸਾਰੁ ਸਾਗਰੁ ਤਾਰੀਐ ॥
ਅਨਾਥ ਨਿਰਗੁਨਿ ਕਛੁ ਨ ਜਾਨਾ ਮੇਰਾ ਗੁਣੁ ਅਉਗਣੁ ਨ ਬੀਚਾਰੀਐ ॥
ਦੀਨ ਦਇਆਲ ਗੋਪਾਲ ਪ੍ਰੀਤਮ ਸਮਰਥ ਕਾਰਣ ਕਰਣਾ ॥
ਨਾਨਕ ਚਾਤ੍ਰਿਕ ਹਰਿ ਬੂੰਦ ਮਾਗੈ ਜਪਿ ਜੀਵਾ ਹਰਿ ਹਰਿ ਚਰਣਾ ॥2॥
ਅਮਿਅ ਸਰੋਵਰੋ ਪੀਉ ਹਰਿ ਹਰਿ ਨਾਮਾ ਰਾਮ ॥
ਸੰਤਹ ਸੰਗਿ ਮਿਲੈ ਜਪਿ ਪੂਰਨ ਕਾਮਾ ਰਾਮ ॥
ਸਭ ਕਾਮ ਪੂਰਨ ਦੁਖ ਬਿਦੀਰਨ ਹਰਿ ਨਿਮਖ ਮਨਹੁ ਨ ਬੀਸਰੈ ॥
ਆਨµਦ ਅਨਦਿਨੁ ਸਦਾ ਸਾਚਾ ਸਰਬ ਗੁਣ ਜਗਦੀਸਰੈ ॥
ਅਗਣਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਾਮਾ ॥
ਬਿਨਵੰਤਿ ਨਾਨਕ ਮੇਰੀ ਇਛ ਪੂਰਨ ਮਿਲੇ ਸ੍ਰੀਰੰਗ ਰਾਮਾ ॥3॥
ਕਈ ਕੋਟਿਕ ਜਗ ਫਲਾ ਸੁਣਿ ਗਾਵਨਹਾਰੇ ਰਾਮ ॥
ਹਰਿ ਹਰਿ ਨਾਮੁ ਜਪਤ ਕੁਲ ਸਗਲੇ ਤਾਰੇ ਰਾਮ ॥
ਹਰਿ ਨਾਮੁ ਜਪਤ ਸੋਹੰਤ ਪ੍ਰਾਣੀ ਤਾ ਕੀ ਮਹਿਮਾ ਕਿਤ ਗਨਾ ॥
ਹਰਿ ਬਿਸਰੁ ਨਾਹੀ ਪ੍ਰਾਨ ਪਿਆਰੇ ਚਿਤਵੰਤਿ ਦਰਸਨੁ ਸਦ ਮਨਾ ॥
ਸੁਭ ਦਿਵਸ ਆਏ ਗਹਿ ਕੰਠਿ ਲਾਏ ਪ੍ਰਭ ਊਚ ਅਗਮ ਅਪਾਰੇ ॥
ਬਿਨਵੰਤਿ ਨਾਨਕ ਸਫਲੁ ਸਭੁ ਕਿਛੁ ਪ੍ਰਭ ਮਿਲੇ ਅਤਿ ਪਿਆਰੇ ॥4॥3॥6॥
bihaagaRaa mahalaa panjavaa ||
khojat sa(n)t fireh prabh praan adhaare raam ||
taan tan kheen bhiaa bin milat piaare raam ||
prabh milahu piaare miaa dhaare kar dhiaa laR lai leejeeaai ||
dheh naam apanaa japau suaamee har dharas pekhe jeejeeaai ||
samarath pooran sadhaa nihachal uooch agam apaare ||
binava(n)t naanak dhaar kirapaa milahu praan piaare ||1||
jap tap barat keene pekhan kau charanaa raam ||
tapat na kateh bujhai bin suaamee saranaa raam ||
prabh saran teree kaaT beree sa(n)saar saagar taareeaai ||
anaath niragun kachh na jaanaa meraa gun aaugan na beechaareeaai ||
dheen dhiaal gopaal preetam samarath kaaran karanaa ||
naanak chaatirak har boo(n)dh maagai jap jeevaa har har charanaa ||2||
amia sarovaro peeau har har naamaa raam ||
sa(n)teh sa(n)g milai jap pooran kaamaa raam ||
sabh kaam pooran dhukh bidheeran har nimakh manahu na beesarai ||
aana(n)dh anadhin sadhaa saachaa sarab gun jagadheesarai ||
aganat uooch apaar Thaakur agam jaa ko dhaamaa ||
binava(n)t naanak meree ichh pooran mile sreera(n)g raamaa ||3||
kiee koTik jag falaa sun gaavanahaare raam ||
har har naam japat kul sagale taare raam ||
har naam japat soha(n)t praanee taa kee mahimaa kit ganaa ||
har bisar naahee praan piaare chitava(n)t dharasan sadh manaa ||
subh dhivas aae geh ka(n)Th laae prabh uooch agam apaare ||
binava(n)t naanak safal sabh kichh prabh mile at piaare ||4||3||6||
Many students had learned a lot of information on Gurmat Sangeet and Singing techniques and enjoy kirtan class, Tabla Class, and Instruments class.
For More information of Jawaddi Taksal and Learn Gurmat Sangeet
Please subscribe our Youtube Channel
/ jawadditaksal
Please visit our website
http://jawadditaksal.org/ http://vismaadnaad.org/
Email. [email protected]
Facebook: / santbabaamirsinghji
/ jawadditaksa. .
Twitter--- / jawadditaksal
Instagram- / jawaddi_taksal_ludhiana
Listen to 24hour Radio Please Click here
http://jawadditaksal.org/radio.php
Download App from Google Play Store and Apple store
Live Kirtan
Channel No. 110
Доступные форматы для скачивания:
Скачать видео mp4
-
Информация по загрузке: