ਬੇਅੰਤ ਸ਼ਕਤੀਸ਼ਾਲੀ ਪਾਠ||ਕੋਈ ਬੁਰੀ ਸ਼ਕਤੀ ਘਰ ਨਹੀਂ ਆਵੇਗੀ||ਘਰ ਬਰਕਤਾਂ ਪੈਣਗੀਆਂ||ਸ਼ਰਧਾ ਭਾਵਨਾਵਾਂ ਨਾਲ ਸੁਣੋ 51ਜਾਪ
Автор: Waheguru preet
Загружено: 2026-01-23
Просмотров: 146
ਬੇਅੰਤ ਸ਼ਕਤੀਸ਼ਾਲੀ ਪਾਠ||ਕੋਈ ਬੁਰੀ ਸ਼ਕਤੀ ਘਰ ਨਹੀਂ ਆਵੇਗੀ||ਘਰ ਬਰਕਤਾਂ ਪੈਣਗੀਆਂ||ਸ਼ਰਧਾ ਭਾਵਨਾਵਾਂ ਨਾਲ ਸੁਣੋ 51ਜਾਪ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਜੀ ਬੇਅੰਤ ਸ਼ਕਤੀਸ਼ਾਲੀ ਪਾਠ ਤੁਸੀਂ ਗੁਰਬਾਣੀ ਆਪਣੇ ਘਰ ਵਿੱਚ ਲਾ ਕਰਕੇ ਜਰੂਰ ਸੁਣੋ ਕੋਈ ਬੁਰੀ ਸ਼ਕਤੀ ਪ੍ਰਵੇਸ਼ ਨਹੀਂ ਕਰੇਗੀ ਘਰ ਵਿੱਚ ਬਰਕਤਾਂ ਪੈਣਗੀਆਂ ਸ਼ਰਧਾ ਭਾਵਨਾਵਾਂ ਨਾਲ 51 ਜਾਪ ਤੁਸੀਂ ਪੂਰੇ ਸੁਣੋ ਵਾਹਿਗੁਰੂ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਗੇ ਆਪ ਜੀ ਦੇ ਪਰਿਵਾਰ ਤੇ ਵਾਹਿਗੁਰੂ ਦਾ ਪਹਿਰਾ ਹੋਵੇਗਾ ਤੁਹਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ ਹਰ ਰੋਜ਼ ਬਾਣੀ ਸੁਣਨ ਦੇ ਲਈ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਨਾ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਹਾਜਰੀ ਜਰੂਰ ਲਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
🙏🙏🥀🥀😍😍😍
Доступные форматы для скачивания:
Скачать видео mp4
-
Информация по загрузке: