Pardesi II ਪ੍ਰਦੇਸੀ II Singer & Lyrics: Dharamvir Thandi II ਪ੍ਰਦੇਸੀਆਂ ਦੇ ਦਰਦ
Автор: K Dhalian
Загружено: 2020-10-22
Просмотров: 56066
“ਮੈਂ ਪ੍ਰਦੇਸੋ ਕਹਿਕੇ ਤੁਰਦਾ, ਘਰ ਨੂੰ ਚਲਿਆਂ ਹਾਂ,
ਘਰ ਜਾਵਾ ਤਾਂ ਹੁਣ ਉਹ ਵੀ ਪ੍ਰਦੇਸ਼ੀ ਕਹਿੰਦੇ ਨੇ।”
👉 #ਗਾਇਕ_ਗੀਤਕਾਰ_ਧਰਮਵੀਰ_ਥਾਂਦੀ Dharamvir Thandi ਦਾ ਹਰ ਗੀਤ ਸੱਭਿਆਚਾਰਕ ਹੋਣ ਦੇ ਨਾਲ-ਨਾਲ ਅਸਲੀਅਤ ਦੇ ਬਹੁਤ ਨੇੜੇ ਹੁੰਦਾ ਹੈ। #ਪ੍ਰਦੇਸ਼ੀਆਂ ਦੀ ਜ਼ਿੰਦਗੀ ਦੀ ਅਸਲ ਤਸਵੀਰ ਇਸ ਗੀਤ ਰਾਹੀ ਪੇਸ਼ ਕੀਤੀ ਹੈ। ਗੀਤ ਸੁਣੋ ਅਤੇ ਚੰਗਾ ਲੱਗੇ ਤਾਂ ਕਲਾਕਾਰ ਦਾ ਹੌਸਲਾ ਜ਼ਰੂਰ ਵਧਾਉਣਾ। ਤੁਹਾਡੀ ਸਭ ਦੋਸ਼ਤਾ ਦੀ ਹੌਸਲਾ ਅਫਜਾਈ ਚੰਗੇ ਕਲਾਕਾਰਾਂ ਲਈ ਹੋਰ ਵਧੀਆਂ ਲਿਖਣ ਅਤੇ ਗਾਉਣ ਵਿੱਚ ਪ੍ਰੇਰਨਾ ਬਣਦੀ ਹੈ। ਚੰਗਾ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ।
—— Kulwant Dhalian #Pardesi
#DhalianAndMachhikeMediaUSA
Доступные форматы для скачивания:
Скачать видео mp4
-
Информация по загрузке: