ਸ਼ਗਨਾਂ ਦੀਆਂ ਪੰਜ ਵਸਤੂਆਂ ਭੈਣ ਗੁਰਦਰਸ਼ਨ ਕੌਰ ਦੀ ਝੋਲੀ ਪਾਈਆਂ ( ਵੀਰ ਸੁਰਜੀਤ ਸਿੰਘ ਜੀ ) ਦੋ ਪੋਹ 16-12-25
Автор: Nehklank Harshabad Bhandar Jethuwal
Загружено: 2025-12-16
Просмотров: 76
ਸੋਇਆ ਰਹੇ ਨਾ ਕੋਇ ਅੰਞਾਣ, ਬੁੱਧੀ ਬਿਬੇਕ ਦਿਆਂ ਬਣਾਈਆ। ਜਿਨ੍ਹਾਂ ਪੱਥਰਾਂ ਇੱਟਾਂ ਕਾਗ਼ਜਾਂ ਨੂੰ ਮੰਨਿਆ ਭਗਵਾਨ, ਤਿਨ੍ਹਾਂ ਨੂੰ ਬਿਨਾ ਸ਼ਹਾਦਤਾਂ ਦਿਆਂ ਸਜ਼ਾਈਆ।
ਜਿਸ ਵੇਲੇ ਮੇਰਾ ਪਹਿਲਾ ਸੰਮਤ ਚੜ੍ਹਿਆ ਆਣ, ਪੰਚਮ ਜੇਠ ਖੁਸ਼ੀ ਮਨਾਈਆ। ਜਗਤ ਕੂੜ ਕੁੜਿਆਰੇ ਸਾਧਾਂ ਸੰਤਾਂ ਦੇ ਵੇਖਾਂ ਮਕਾਨ, ਕਾਇਆ ਖੇੜੇ ਫੋਲ ਫੁਲਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਮਨਾਈਆ।
Доступные форматы для скачивания:
Скачать видео mp4
-
Информация по загрузке: