ਪੰਜਾਬ ਦੇ ਵਿੱਚ ਬਲਾਕ ਸਮਿਤੀ ਜ਼ਿਲਾ ਪ੍ਰੀਸ਼ਦ ਦੀ ਚੋਣਾਂ14 ਦਸੰਬਰ ਨੂੰ ਸਾਰੇ ਪਾਰਟੀਆਂ ਦੇ ਉਮੀਦਵਾਰ ਵੋਟਰਾਂ ਨਾਲ ਸੰਪਰਕ
Автор: Purshottam Kaushik
Загружено: 2025-12-11
Просмотров: 2930
-Samana Block Samiti #District#Popular Elections#Akali Dal Badal# candidates# Jagmeet Singh Hariau
ਪੰਜਾਬ ਦੇ ਵਿੱਚ ਬਲਾਕ ਸਮਿਤੀ ਜ਼ਿਲ੍ਾ ਪ੍ਰੀਸ਼ਦ ਦੀ ਚੋਣਾਂ 14 ਦਸੰਬਰ ਨੂੰ ਸਾਰੇ ਪਾਰਟੀਆਂ ਦੇ ਉਮੀਦਵਾਰ ਪਿੰਡਾਂ ਵਿੱਚ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ। ਸਮਾਣਾ ਦੇ ਪਿੰਡ ਫਤਿਹਪੁਰ ਵਿੱਚ ਜਮਾਲਪੁਰ ਜੋਨ ਤੋਂ ਅਕਾਲੀ ਦਲ ਬਾਦਲ ਦੀ ਉਮੀਦਵਾਰ ਖੁਸਪ੍ਰੀਤ ਕੌਰ ਅਤੇ ਜ਼ਿਲ੍ਾ ਪ੍ਰਸਿੱਧ ਦੇ ਮੈਂਬਰ ਦਾ ਚੋਣ ਲੜ ਰਹੇ ਹਰਪ੍ਰੀਤ ਕੌਰ ਦੇ ਹੱਕ ਦੇ ਵਿੱਚ ਮੀਟਿੰਗ ਕੀਤੀ
Доступные форматы для скачивания:
Скачать видео mp4
-
Информация по загрузке: