ਬਾਹਰਲੇ ਮੁਲਕ ਜਾਣ ਵਾਲੇ | ਕਰੋ ਆ 5 ਕੰਮ | Sukha Punjabi
Автор: Sukha Punjabi
Загружено: 2025-10-11
Просмотров: 712
ਇਹ ਵੀਡੀਓ ਉਹਨਾਂ ਭਰਾਵਾਂ ਲਈ ਜੋ ਬਾਹਰਲੇ ਮੁਲਕਾਂ ਵਿੱਚ ਜਾਣਾ ਚਾਹੁੰਦੇ ਹਨ । ਸਾਨੂੰ ਕਿਹੜੇ ਕੰਮ ਸਿੱਖ ਕੇ ਜਾਣਾ ਚਾਹੀਦਾ ਹੈ । ਜੇ ਤੁਸੀਂ ਇਹ ਕੰਮ ਸਿੱਖੇ ਹੋਣਗੇ ਤਾਂ ਬਾਹਰਲੇ ਮੁਲਕਾਂ ਵਿੱਚ ਜਲਦੀ ਕਾਮਜਾਬ ਹੋ ਸਕਦੇ ਹੋ | ਤੇ ਤੁਸੀਂ ਪੰਜਾਬ ਵਿੱਚ ਰਹਿ ਕੇ ਵੀ ਇਹ ਕੰਮ ਕਰ ਸਕਦੇ ਹੋ । ਵੀਡੀਓ ਸਾਰੀ ਦੇਖੋ ਤੇ ਅੱਗੇ ਆਪਣੇ ਯਾਰਾਂ ਦੋਸਤਾਂ, ਰਿਸ਼ਤੇਦਾਰਾਂ ਨਾਲ ਵੀ ਸਾਂਝੀ ਕਰੋ | ਧੰਨਵਾਦ ਜੀ
#punjabi #sukhapunjabi #immigrants #italyimmigration #italy
Доступные форматы для скачивания:
Скачать видео mp4
-
Информация по загрузке: