ਇਸ ਅਸਥਾਨ ਤੇ ਗੁਰੂ ਹਰਗਬਿੰਦ ਸਾਹਿਬ ਜੀ ਇੱਕ ਦਿਨ ਤੇ ਇੱਕ ਰਾਤ ਰੁੱਕੇ ਅਤੇ ਸੰਗਤਾਂ ਨੂੰ ਦਰਸ਼ਨ ਦੇ ਨਿਹਾਲ ਕੀਤਾ
Автор: sharan
Загружено: 2025-08-16
Просмотров: 60
ਇਸ ਅਸਥਾਨ ਤੇ ਗੁਰੂ ਹਰਗਬਿੰਦ ਸਾਹਿਬ ਜੀ ਇੱਕ ਦਿਨ ਤੇ ਇੱਕ ਰਾਤ ਰੁੱਕੇ ਅਤੇ ਸੰਗਤਾਂ ਨੂੰ ਦਰਸ਼ਨ ਦੇ ਨਿਹਾਲ ਕੀਤਾ #wmk
ਇਸ ਅਸਥਾਨ ਤੇ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਰਤਾਰਪੁਰ ਦੀ ਆਖਰੀ ਜੰਗ ਲੜ੍ਹ ਕੇ ਪੈਂਦੇ ਖਾਂ ਨੂੰ ਮਾਰ ਕੇ ਗੁਰੂਦੁਆਰਾ ਸੁਖਚੈਨ ਸਾਹਿਬ ਫ਼ਗਵਾੜਾ ਗੁਰੂਦੁਆਰਾ ਗੁਰਪਲਾਹ ਸਾਹਿਬ ਸੋਤਰਾ ਅਤੇ ਗੁਰੂਦੁਆਰਾ ਚਰਨ ਕਕਮਲ ਸਾਹਿਬ ਜੀਂਦੋਵਾਲ ਤੋਂ ਹੁੰਦੇ ਹੋਏ ਇਸ ਅਸਥਾਨ ਤੇ ਆਏ ਇਸ ਅਸਥਾਨ ਤੇ ਗੁਰੂ ਜੀ ਇੱਕ ਦਿਨ ਅਤੇ ਇੱਕ ਰਾਤ ਰੁੱਕੇ ਅਤੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕੀਤਾ ਗੁਰੂ ਜੀ ਦੇ ਨਾਲ ਮਾਤਾ ਨਾਨਕੀ ਜੀ ਬਾਬਾ ਗੁਰਦਿੱਤਾ ਜੀ ਗੁਰੂ ਹਰ ਰਾਇ ਜੀ ਅਤੇ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਸਨ ਇਹ ਗੁਰੂਦੁਆਰਾ ਸਾਹਿਬ ਨਵਾਂਸ਼ਹਿਰ ਦੇ ਪਿੰਡ ਦੁਰਗਾਪੁਰ ਵਿਚ ਸਤਿਥ ਹੈ ਇਹ ਗੁਰੂਦੁਆਰਾ ਸਾਹਿਬ ਗੁਰੂਦੁਆਰਾ ਪਾਤਸ਼ਾਹੀ ਛੇਵੀਂ ਤੋ ਪ੍ਰਸਿੱਧ ਹੈ 🙏🙏
#gurudawara #guruhargobindsahibji #guruharraisahibji #guruteghbahadurji #babagurditaji #bibinankiji #nawanshahr
Доступные форматы для скачивания:
Скачать видео mp4
-
Информация по загрузке: