ਇਸ ਗੁਰਦੁਆਰੇ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਸਾਰੀ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। Panjokhra Sahib History
Автор: Rooh Punjab Di
Загружено: 2025-12-09
Просмотров: 48
ਇਸ ਗੁਰਦੁਆਰੇ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਸਾਰੀ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। Panjokhra Sahib History
ਅੱਜ ਦੀ ਇਸ ਰੂਹਾਨੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ (ਅੰਬਾਲਾ) ਦੇ,
ਜਿੱਥੇ ਸਿੱਖਾਂ ਦੇ ਅੱਠਵੇਂ ਬਾਲ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਚਮਤਕਾਰ ਕਰਦਿਆਂ
ਗੂੰਗੇ–ਬਹਿਰੇ ਝੱਜ ਨੂੰ ਬੋਲਣਾ ਤੇ ਸੁਣਨਾ ਸ਼ੁਰੂ ਕਰਵਾ ਦਿੱਤਾ
ਅਤੇ ਉਸਨੂੰ ਭਗਵਦ ਗੀਤਾ ਦੇ ਸ਼ਲੋਕਾਂ ਦੇ ਅਰਥ ਵੀ ਕਰਵਾ ਦਿੱਤੇ।
ਇਸ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਰੋਗ ਦੂਰ ਹੋ ਜਾਂਦੇ ਹਨ
ਅਤੇ ਜੋ ਵੀ ਸ਼ਰਧਾ ਨਾਲ ਮੱਥਾ ਟੇਕਦਾ ਹੈ, ਉਸਦੀ ਹਰ ਮੁਰਾਦ ਪੂਰੀ ਹੁੰਦੀ ਹੈ।
📍 ਸਥਾਨ — Gurudwara Sri Panjokhra Sahib, Ambala
✨ ਚਮਤਕਾਰੀ ਇਤਿਹਾਸ ਜੋ ਤੁਹਾਡਾ ਮਨ ਨਿਵਾ ਦੇਵੇਗਾ
🎥 ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ
ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ 🙏
Доступные форматы для скачивания:
Скачать видео mp4
-
Информация по загрузке: