ਚਿੜੀਆਂ ਲਈ Canada ਛੱਡ ਦਿਤਾ ! Kudrat | chidiya | nature lover | Best nature story Rizak
Автор: Rizak
Загружено: 2024-08-22
Просмотров: 56853
ਚਿੜੀਆਂ ਲਈ Canada ਛੱਡ ਦਿਤਾ ! Kudrat | chidiya | nature lover | Best nature story Rizak
ਚਿੜੀਆਂ ਨੂੰ ਬਚਾਉਣ ਲਈ ਛੱਤ ਵਾਲੇ ਪੱਖੇ ਲਹਾ ਦਿੱਤੇ !
ਚਿੜੀਆਂ ਲਈ ਕੈਨੇਡਾ ਛੱਡ ਦਿਤਾ !
ਦੇਖੋ : 2 ਚਿੜੀਆਂ ਦੇ ਜੋੜੇ ਦਾ ਕਮਾਲ !
ਹਰਪ੍ਰੀਤ ਕੌਰ ਹੈਪੀ ਕੁਦਰਤ ਨੂੰ ਬਹੁਤ ਪਿਆਰ ਕਰਦੀ ਹੈ । ਆਪਣੇ ਘਰ ਨੂੰ ਚਿੜੀਆਂ ਅਤੇ ਹੋਰ ਬਹੁਤ ਸਾਰੇ ਪੰਛੀਆਂ ਦਾ ਰਹਿਣ ਬਸੇਰਾ ਬਣਾਇਆ ਹੋਇਆ ਹੈ । ਦੇਖੋ,ਜਦੋਂ ਇਨਸਾਨ ਪੰਛੀਆਂ ਨੂੰ ਪਿਆਰ ਕਰਦਾ ਹੈ ਤਾਂ ਉਸ ਦੇ ਬਦਲੇ ਕੀ ਕੁਝ ਮਿਲਦਾ ਹੈ । ਇਸ ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ ਤਾਂ ਕਿ ਲੋਕ ਕੁਦਰਤ ਨੂੰ ਪਿਆਰ ਕਰਨ ।
#canada #kudrat #chidiya #naturelover #rizak
Доступные форматы для скачивания:
Скачать видео mp4
-
Информация по загрузке: