Grand Shobha Yatra on the occasion of Prakash Purab of Satguru Shri Ravidas Ji Maharaj | 2023
Автор: Suresh Bhardwaj
Загружено: 2023-02-11
Просмотров: 4691
Grand Shobha Yatra on the occasion of Prakash Purab of Shri Guru Ravidas Ji Maharaj
ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਵਿਸ਼ਾਲ ਸ਼ੋਭਾ ਯਾਤਰਾ 4 ਫਰਵਰੀ, 2023 ਨੂੰ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ, ਚੱਕ ਹਕੀਮ, ਫਗਵਾੜਾ ਤੋਂ ਸ਼ੁਰੂ ਹੋ ਕੇ ਫਗਵਾੜੇ ਦੇ ਵੱਖ ਵੱਖ ਬਾਜ਼ਾਰਾਂ ਵਿੱਚੋਂ ਹੋਂਦੇ ਹੋਏ ਵਾਪਸ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ, ਚੱਕ ਹਕੀਮ ਵਿਖੇ ਸਮਾਪਤ ਹੋਈ। ਲੱਖਾਂ ਦੀ ਗਿਣਤੀ ਵਿੱਚ ਫਗਵਾੜਾ ਅਤੇ ਫਗਵਾੜੇ ਦੇ ਆਸ ਪਾਸ ਦੇ ਪਿੰਡਾਂ ਵਿੱਚੋਂ ਸੰਗਤਾਂ ਨੇ ਆ ਕੇ ਸ਼ਿਰਕਤ ਕੀਤੀ। ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਸੰਗਤਾਂ ਵਿੱਚ ਬਹੁਤ ਹੀ ਉਤਸ਼ਾਹ ਵੇਖਿਆ ਗਿਆ। ਬਾਜ਼ਾਰਾਂ ਵਿੱਚ ਅਨੇਕ ਪ੍ਰਕਾਰ ਦੇ ਲੰਗਰ ਲਗਾਏ ਗਏ।
A grand Shobha Yatra on the occasion of Prakash Purab of Shri Guru Ravidas Ji Maharaj Ji started from Shiromani Shri Guru Ravidas Mandir, Chakk Hakim, Phagwara on 4th February and passed through various markets of Phagwara and returned to Shiromani Shri Guru Ravidas Mandir, Chakk Hakim. Millions of Sangat from Phagwara and surrounding villages gathered together to attend the event. There was great excitement in the sangats. Various types of langars were served in the markets.
Please like, share comment.
Kindly subscribe if you are new to this channel: https://www.youtube.com/@/SureshBhardwaj
Like our facebook page for regular updates: / sureshbhardwajvlogs
Suresh Bhardwaj Vlogs
#Phagwara
#SureshBhardwajVlogs
#SureshBhardwajVlogsPhagwara
#SatguruRavidasJiMaharaj
#RavidasJayanti
#ShobhaYatra
Доступные форматы для скачивания:
Скачать видео mp4
-
Информация по загрузке: