ਮੁੰਦਾਵਣੀ | Mundavani | Prof Darshan Singh Ji Khalsa ! March 25
Автор: Gurmat Vichar GGS
Загружено: 2025-03-20
Просмотров: 1083
💥 ਬ੍ਰਾਹਮਣ ਅੱਜ ਤੋਂ ਸਿੱਖੀ ਦਾ ਦੁਸ਼ਮਣ ਨਹੀਂ, ਗੁਰੂ ਨਾਨਕ ਸਾਹਿਬ ਦੇ ਵੇਲ਼ੇ ਤੋਂ ਹੈ
:- ਪ੍ਰੋ. ਦਰਸ਼ਨ ਸਿੰਘ ਖ਼ਾਲਸਾ 19.03.2025
#KhalsaNews #ProfDarshanSingh #mundavani
👆 ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਨੇ ਇਹ ਵਿਚਾਰ ਕੈਨੇਡਾ ਪਰਤਣ ਤੋਂ ਪਹਿਲਾਂ ਸੰਗਤਾਂ ਨਾਲ ਸਾਂਝੇ ਕੀਤੇ।
❎ ਬ੍ਰਾਹਮਣਵਾਦ ਹੁਣ ਤੋਂ ਨਹੀਂ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਹੀ ਵਿਰੋਧ ਵਿਚ ਸੀ, ਜਦੋਂ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਇੰਨਕਾਰ ਕਰ ਦਿੱਤਾ ਸੀ, ਅਤੇ ਕੱਚੀ ਬਾਣੀ ਮਸਲਾ ਵੀ ਹੁਣ ਦਾ ਨਹੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲ਼ੇ ਤੋਂ ਪਹਿਲਾਂ ਦਾ ਹੈ ਤਾਂ ਹੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਕਹਿਣਾ ਪਇਆ...
🔹 ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਗੁਰੂ ਰਾਮਦਾਸ ਪਾਤਸ਼ਾਹ ਨੂੰ ਵੀ ਕਹਿਣਾ ਪਇਆ ....
🔹 ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥
ਅਤੇ ਗੁਰੂ ਅਰਜਨ ਪਾਤਸ਼ਾਹ ਨੇ ਵੀ "*ਮੁੰਦਾਵਣੀ*" ਇਸ ਲਈ ਲਾਈ ਕਿ ਗੁਰਬਾਣੀ ਵਿਚ ਕੋਈ ਰਲ ਗੱਡ ਨਾ ਹੋ ਸਕੇ।
ਗੂਰੁ ਰਾਖਾ ! #shabadvichar #gurugranthsahibji #sehajpath #profdarshansingh #sikhpath #akaltakhatsahib #punjabi #dasamgranth #bachitarnatak #darbarsahib
Доступные форматы для скачивания:
Скачать видео mp4
-
Информация по загрузке: