Jai jai meri sheetla maa
Автор: Badi mata sheetla madanan mata
Загружено: 2025-11-10
Просмотров: 62
Madanan mata
ਜੈ ਜੈ ਮੇਰੀ ਸ਼ੀਤਲਾ ਮਾ
ਜੈ ਜੈ ਮੇਰੀ ਸ਼ੀਤਲਾ ਮਾ
ਸਬਕੀ ਡੋਰੀ ਤੇਰੇ ਹਾਥ
ਦੁਸਟੋ ਕਾ ਤੂੰ ਕਰਦੀ ਨਾਸ਼
ਬੱਚਿਆਂ ਦੇ ਰਹਿੰਦੀ ਹੈ ਸਾਥ
ਜੈ ਜੈ ਮੇਰੀ ਸ਼ੀਤਲਾ ਮਾ
ਜੈ ਜੈ ਮੇਰੀ ਸ਼ੀਤਲਾ ਮਾ
ਜੋ ਵੀ ਲੱਗ ਗਏ ਨੇ ਚਰਨੀ ਤੇਰੇ
ਕਸਟ ਓਹਨਾ ਦੇ ਆਉਣ ਨਾ ਨੇੜੇ
ਦੁੱਖ ਓਹਨਾ ਦੇ ਆਉਣ ਨਾ ਨੇੜੇ
ਸੁੱਖਾ ਦੇ ਨੇ ਚੜਣ ਸਵੇਰੇ
ਆਜਾ ਦਾਤੀਏ ਦਰਸ਼ਨ ਦੇਦੇ
ਦਰਸ਼ਨ ਦੇਦੇ ਦਰਸ਼ਨ ਦੇਦੇ
ਦਰਸ਼ਨ ਅਸੀ ਨੇ ਕਰਨੇ ਤੇਰੇ
ਆਜਾ ਦਾਤੀਏ ਦਰਸ਼ਨ ਦੇਦੇ
ਤੇਰੇ ਲੇਖੇ ਹਰ ਇਕ ਸਵਾਸ
ਭਗਤਾ ਦੇ ਰਹਿੰਦੀ ਹੈ ਸਾਥ
ਜੈ ਜੈ ਮੇਰੀ ਸ਼ੀਤਲਾ ਮਾ
ਜੈ ਜੈ ਮੇਰੀ ਸ਼ੀਤਲਾ ਮਾ
ਮਨਦੀ ਤੈਨੂੰ ਦੁਨੀਆਂ ਸਾਰੀ
ਪੁੱਤ ਬਕਸ਼ਦੀ ਥਾਨਾ ਵਾਲੀ
ਸੁਨੀਂ ਕੁੱਖ ਨੂੰ ਲਾਵੇ ਭਾਗ
ਮਾਤਾ ਜੀ ਤੇਰੀ ਕਲਾ ਨਿਰਾਲੀ
ਜੈ ਜੈ ਮੇਰੀ ਸ਼ੀਤਲਾ ਮਾ
ਜੈ ਜੈ ਮੇਰੀ ਸ਼ੀਤਲਾ ਮਾ
ਚੱਲ ਕੇ ਆਵੇ ਦੁਨੀਆ ਦੀ ਵਾਲੀਹ
ਬੱਚਿਆ ਦੀ ਕਰਦੀ ਰਖਵਾਲੀਹ
ਦੁਨੀਆ ਨੂੰ ਤਾਰੇ ਦੁਨੀਆ ਦੀ ਵਾਲੀਹ
ਝੂਲਦੇ ਝੰਡੇ ਸ਼ਾਨ ਨਿਰਾਲੀ
ਕਹਿੰਦੇ ਨੇ ਤੈਨੂੰ ਥਾਨਾ ਵਾਲੀ
ਕਨ ਕਨ ਵਿਚ ਹੈ ਤੇਰਾ ਵਾਸ
ਜੈ ਜੈ ਮੇਰੀ ਸ਼ੀਤਲਾ ਮਾ
ਜੈ ਜੈ ਮੇਰੀ ਸ਼ੀਤਲਾ ਮਾ
ਬੜੀ ਮਾਤਾ ਹੈ ਨਾਮ ਕਹਾਇਆ
ਸਾਰੀ ਦੁਨੀਆਂ ਦਾ ਖੇਲ ਰਚਾਇਆ
ਤੇਰੀ ਲੀਲਾ ਅਪਰਮ ਪਾਰ
ਕਰਦੀ ਸਬਦੇ ਬੇੜੇ ਪਾਰ
ਦੁਖੀਆ ਦੇ ਦੁੱਖ ਹੈ ਹਰਦੀ
ਸਬਦਿ ਖਾਲੀ ਝੋਲੀਆਂ ਭਰਦੀ
ਮਾਤਾ ਜੀ ਤੇਰੀ ਕਲਾ ਨਿਰਾਲੀ
ਤੈਨੂੰ ਕਹਿੰਦੇ ਮਦਾਨਾ ਵਾਲੀ
ਨਾਮ ਜਪੀਏ ਹਰ ਇਕ ਸਵਾਸ
ਜੈ ਜੈ ਮੇਰੀ ਸ਼ੀਤਲਾ ਮਾ
ਜੈ ਜੈ ਮੇਰੀ ਸ਼ੀਤਲਾ ਮਾ
ਸਬਕੀ ਡੋਰੀ ਤੇਰੇ ਹਾਥ
ਦੁਸਟੋ ਕਾ ਤੂੰ ਕਰਦੀ ਨਾਸ਼
ਬੱਚਿਆਂ ਦੇ ਰਹਿੰਦੀ ਹੈ ਸਾਥ
ਜੈ ਜੈ ਮੇਰੀ ਸ਼ੀਤਲਾ ਮਾ
ਜੈ ਜੈ ਮੇਰੀ ਸ਼ੀਤਲਾ ਮਾ
Доступные форматы для скачивания:
Скачать видео mp4
-
Информация по загрузке: