ਗੁਰੂ ਗੋਬਿੰਦ ਸਿੰਘ ਜੀ ਦੀ ਪੌਸ਼ਾਕ ਨੂੰ ਜਿਸ ਮੱਟ ਸਾਹਿਬ ਵਿਚ ਨੀਲਾ ਰੰਗ ਕੀਤਾ ਗਿਆ ਸੀ ਹਜੇ ਵੀ ਗੁਰੂਦਵਾਰੇ ਵਿਚ ਹੈ
Автор: sharan
Загружено: 2025-09-27
Просмотров: 45
ਗੁਰੂ ਗੋਬਿੰਦ ਸਿੰਘ ਜੀ ਦੀ ਪੌਸ਼ਾਕ ਨੂੰ ਜਿਸ ਮੱਟ ਸਾਹਿਬ ਵਿਚ ਨੀਲਾ ਰੰਗ ਕੀਤਾ ਗਿਆ ਸੀ ਹਜੇ ਵੀ ਗੁਰੂਦਵਾਰੇ ਵਿਚ ਹੈ #wmk
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਕੀਰਤਪੁਰ ਸਾਹਿਬ ਕੋਟਲਾ ਨਿਹੰਗ ਬ੍ਰਾਹਮਣ ਮਾਜ਼ਰਾ ਚਮਕੌਰ ਸਾਹਿਬ ਝਾੜ ਸਾਹਿਬ ਪੋਵਾਤ ਕੀੜੀ ਅਫ਼ਗਾਨਾ ਆਦਿ ਅਸਥਾਨਾਂ ਤੋਂ ਹੁੰਦੇ ਹੋਏ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਪਹੁੰਚੇ ਇਸ ਅਸਥਾਨ ਤੇ ਆਪ ਜੀ ਨੇ ਮਿੱਤਰ ਪਿਆਰੇ ਨੂੰ ਦਾ ਉਚਾਰਣ ਕੀਤਾ ਅਤੇ ਆਪ ਜੀ ਉੱਚ ਦਾ ਪੀਰ ਬਣਨ ਵੇਲ਼ੇ ਲਾਲਰੀ ਤੋਂ ਜਿਸ ਮੱਟ ਸਾਹਿਬ ਵਿਚ ਪੋਸ਼ਾਕ ਨੂੰ ਨੀਲਾ ਰੰਗ ਕਰਵਾਇਆ ਉਹ ਮੱਟ ਸਾਹਿਬ ਹਜੇ ਵੀ ਗੁਰੂਦਵਾਰਾ ਸ੍ਰੀ ਚੁਬਾਰਾ ਸਾਹਿਬ ਮੱਟ ਸਾਹਿਬ ਮਾਛੀਵਾੜਾ ਸਾਹਿਬ ਵਿਖੇ ਸਥਿੱਤ ਹੈ 🙏🙏
#wahguru ##machiwara #gurudwarasahib #gurudwarachubarasahib #dhandhansrigurugobindsahibji
Доступные форматы для скачивания:
Скачать видео mp4
-
Информация по загрузке: