Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

Dhokha Karan Ya Dukh Den Da Parinaam | Giani Sant Singh Ji Maskeen Katha

Автор: B L E S S E D

Загружено: 2023-09-07

Просмотров: 105290

Описание:

~ ਗਿਆਨੀ ਸੰਤ ਸਿੰਘ ਜੀ ਮਸਕੀਨ ~
ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I

ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II

ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I

ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I

ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI

ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II

ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ

Hash Tags 👇
#gyanisantsinghjimaskeen
#gyandasagar
#dasssingh
#santsinghjimaskeen
#maskeenjidikatha
#maskeenjibestkatha
#gurbanilivefromamritsarsahib

Queries solved 👇
maskeen g
maskeen ji di katha
maskeen katha
maskeen ji ki katha
maskeen singh ji katha
maskeen ji katha japji sahib
maskeen ji best katha
maskeen ji
maskeen ji katha
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gyani sant singh ji maskeen

gurbani status
gurbani live from amritsar golden temple today
gurbani sukhmani sahib
gurbani live
gurbani jap

Dhokha Karan Ya Dukh Den Da Parinaam | Giani Sant Singh Ji Maskeen Katha

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

Nitnem Kadi Naa Chaddo - Full Katha | Giani Sant Singh Ji Maskeen

Nitnem Kadi Naa Chaddo - Full Katha | Giani Sant Singh Ji Maskeen

500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਲਿਖੀਆਂ ਹੈਰਾਨ ਕਰ ਦੇਣ ਵਾਲਿਆਂ ਗੱਲਾਂ । Giani Sant Singh Ji Maskeen

500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਲਿਖੀਆਂ ਹੈਰਾਨ ਕਰ ਦੇਣ ਵਾਲਿਆਂ ਗੱਲਾਂ । Giani Sant Singh Ji Maskeen

ਲੜੀਵਾਰ ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਗ 107ਗਿਆਨੀ ਜਸਵਿੰਦਰ ਸਿੰਘ ਫੱਤਾ ਮਾਲੋਕਾ ਬੋਹਾ

ਲੜੀਵਾਰ ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਗ 107ਗਿਆਨੀ ਜਸਵਿੰਦਰ ਸਿੰਘ ਫੱਤਾ ਮਾਲੋਕਾ ਬੋਹਾ

Parmatma Da Naam Kitho Milega | Giani Sant Singh Ji Maskeen Katha 2023

Parmatma Da Naam Kitho Milega | Giani Sant Singh Ji Maskeen Katha 2023

ਸਾਧੂ ਨੇ ਦੱਸੇ ਸੰਤ ਮਸਕੀਨ ਨੂੰ ਦੋ ਮੰਤਰ ਪੰਜ ਦਿਨਾਂ ਦੇ ਜਾਪ ਨਾਲ ਜਾਗ ਜਾਣਗੀਆਂ ਸੁੱਤੀਆਂ ਸ਼ਕਤੀਆਂ #maskeenjikatha

ਸਾਧੂ ਨੇ ਦੱਸੇ ਸੰਤ ਮਸਕੀਨ ਨੂੰ ਦੋ ਮੰਤਰ ਪੰਜ ਦਿਨਾਂ ਦੇ ਜਾਪ ਨਾਲ ਜਾਗ ਜਾਣਗੀਆਂ ਸੁੱਤੀਆਂ ਸ਼ਕਤੀਆਂ #maskeenjikatha

ਕਿਸਮਤ ਵਾਲੇ ਮਨੁੱਖ ਨਾਲ ਇਹ ਘਟਨਾ ਵਾਪਰਦੀ ਹੈ  | Sant Giani Maskeen Ji

ਕਿਸਮਤ ਵਾਲੇ ਮਨੁੱਖ ਨਾਲ ਇਹ ਘਟਨਾ ਵਾਪਰਦੀ ਹੈ | Sant Giani Maskeen Ji

Hrek Samaseya da haal path krna - ਹਰੇਕ ਸਮੱਸਿਆ ਦਾ ਹੱਲ ਪਾਠ ਕਰਨਾ #maskeenjikatha

Hrek Samaseya da haal path krna - ਹਰੇਕ ਸਮੱਸਿਆ ਦਾ ਹੱਲ ਪਾਠ ਕਰਨਾ #maskeenjikatha

ਚੰਗਾ ਸਮਾਂ ਆਉਣ ਤੋਂ ਪਹਿਲੇ ਮਿਲਦੇ ਨੇ ਇਹ ਸੰਕੇਤ | Changa Sama Aoun To Pehle Milde Ne Eh Sanket | MaskeenJi

ਚੰਗਾ ਸਮਾਂ ਆਉਣ ਤੋਂ ਪਹਿਲੇ ਮਿਲਦੇ ਨੇ ਇਹ ਸੰਕੇਤ | Changa Sama Aoun To Pehle Milde Ne Eh Sanket | MaskeenJi

Zindagi Ch Jadon Vi Dukh Aave  | Giani Sant Singh Ji Maskeen

Zindagi Ch Jadon Vi Dukh Aave | Giani Sant Singh Ji Maskeen

Sansar Da Gyan ~ ਸੰਸਾਰ ਦਾ ਗਿਆਨ | Giani Sant Singh Ji Maskeen | Gyan Da Sagar

Sansar Da Gyan ~ ਸੰਸਾਰ ਦਾ ਗਿਆਨ | Giani Sant Singh Ji Maskeen | Gyan Da Sagar

ਕਿਸੇ ਨੂੰ ਧੋਖਾ ਦੇਣਾ ਜਾ ਦੁੱਖ ਦੇਣਾ | Kise Nu Dhokha Dena Ya Dukh Dena | Maskeen Ji | Katha Kirtan Tv

ਕਿਸੇ ਨੂੰ ਧੋਖਾ ਦੇਣਾ ਜਾ ਦੁੱਖ ਦੇਣਾ | Kise Nu Dhokha Dena Ya Dukh Dena | Maskeen Ji | Katha Kirtan Tv

Амрит Веле Ну Самбхало - Полная Катха | Джани Сант Сингх Джи Маскин

Амрит Веле Ну Самбхало - Полная Катха | Джани Сант Сингх Джи Маскин

Sada Mann Bechain Kyu Rehenda Hai - Full Katha | Giani Sant Singh Ji Maskeen #gurbani

Sada Mann Bechain Kyu Rehenda Hai - Full Katha | Giani Sant Singh Ji Maskeen #gurbani

ਮੰਜ਼ਿਲ ਤੱਕ ਪਹੁੰਚਣ ਲਈ ~ ਹਰ ਪੜਾਅ ਨੂੰ ਪਾਰ ਕਰਨਾ ਜ਼ਰੂਰੀ ਹੈ | Giani Sant Singh Ji Maskeen | Prab Gurbani

ਮੰਜ਼ਿਲ ਤੱਕ ਪਹੁੰਚਣ ਲਈ ~ ਹਰ ਪੜਾਅ ਨੂੰ ਪਾਰ ਕਰਨਾ ਜ਼ਰੂਰੀ ਹੈ | Giani Sant Singh Ji Maskeen | Prab Gurbani

Hukam Katha Ang 709 Daya Karnan Dukh Harnan Maskin Ji

Hukam Katha Ang 709 Daya Karnan Dukh Harnan Maskin Ji

Amrit Vele Nu Sambhalo - Full Katha | Giani Sant Singh Ji Maskeen

Amrit Vele Nu Sambhalo - Full Katha | Giani Sant Singh Ji Maskeen

Jada Sochna ovi ik bemare hai  - ਜਾਦਾ ਸੋਚਣਾ  ਉਹਵੀ  ਇਕ  ਬਿਮਾਰੀ  ਹੈ #maskeenjikatha

Jada Sochna ovi ik bemare hai - ਜਾਦਾ ਸੋਚਣਾ ਉਹਵੀ ਇਕ ਬਿਮਾਰੀ ਹੈ #maskeenjikatha

ਜਿੰਦਗੀ ਬਦਲ ਜਾਵੇਗੀ  Guru Nanak Dev Ji Sakhi | Giani Sant Singh Maskeen | Sant Maskeen Ji Katha #katha

ਜਿੰਦਗੀ ਬਦਲ ਜਾਵੇਗੀ Guru Nanak Dev Ji Sakhi | Giani Sant Singh Maskeen | Sant Maskeen Ji Katha #katha

Niyam - Maryada ~ ਨਿਅਮ - ਮਰਿਆਦਾ | Giani Sant Singh Ji Maskeen | Gyan Da Sagar

Niyam - Maryada ~ ਨਿਅਮ - ਮਰਿਆਦਾ | Giani Sant Singh Ji Maskeen | Gyan Da Sagar

ਚੁੱਪ ਰਹਿਣ ਦੇ ਫਾਇਦੇ । ਗਿਆਨੀ ਸੰਤ ਸਿੰਘ ਜੀ ਮਸਕੀਨ। @ਅਕਾਲ ਹੀ ਅਕਾਲ ਹੈ । @akaal hi maskin ji

ਚੁੱਪ ਰਹਿਣ ਦੇ ਫਾਇਦੇ । ਗਿਆਨੀ ਸੰਤ ਸਿੰਘ ਜੀ ਮਸਕੀਨ। @ਅਕਾਲ ਹੀ ਅਕਾਲ ਹੈ । @akaal hi maskin ji

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: [email protected]