21/EB Village, Arifwala: From Love and Peace to Tears in Punjab Partition
Автор: Jeevay Sanjha Punjab
Загружено: 2025-09-29
Просмотров: 391
ਜ਼ਿਲ੍ਹਾ ਪਾਕਪੱਤਣ ਦੀ ਤਹਿਸੀਲ ਆਰਿਫ਼ਵਾਲਾ ਦਾ ਪਿੰਡ 21/EB ਪੰਜਾਬ ਦੀ ਵੰਡ ਤੋਂ ਪਹਿਲਾਂ ਹਿੰਦੂ ਅਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ। ਇੱਥੇ ਹਿੰਦੂ ਬਹੁਤੇ ਕੰਬੋਹ ਹੀ ਸਨ। ਪਿੰਡ ਦੇ ਮੁਸਲਮਾਨ ਬਜ਼ੁਰਗ ਦੱਸਦੇ ਨੇ ਕਿ ਉਨ੍ਹਾਂ ਨੇ ਰੋਂਦੇ ਹੋਏ ਪਿੰਡ ਛੱਡਿਆ ਸੀ। ਵਧੇਰੇ ਜਾਣਕਾਰੀ ਲਈ ਵੇਖੋ ਵੀਡੀਓ:
Доступные форматы для скачивания:
Скачать видео mp4
-
Информация по загрузке: