ਇਸ ਸਥਾਨ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਬੱਸੀ ਕਲਾਂ ਜੰਗ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਕਿੱਤਾ ਸੀ ਸੰਸਕਾਰ
Автор: sharan
Загружено: 2025-08-24
Просмотров: 160
ਇਸ ਸਥਾਨ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਬੱਸੀ ਕਲਾਂ ਜੰਗ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਕਿੱਤਾ ਸੀ ਸੰਸਕਾਰ #ੴ
ਇਤਿਹਾਸ ਅਨੁਸਾਰ ਇਸ ਅਸਥਾਨ ਤੇ ਮੁਸਲਮਾਨ ਆਗੂ ਹਾਕਮ ਜਾਬਰ ਖਾਂ ਦਾ ਹੁਕਮ ਚਲਦਾ ਸੀ ਉਹ ਹਿੰਦੂਆਂ ਤੇ ਬਹੁਤ ਅੱਤਿਆਚਾਰ ਕਰਦਾ ਸੀ ਅਤੇ ਨਵ ਵਿਆਹੇ ਡੋਲੇ ਲੁੱਟਦਾ ਅਤੇ ਬੇਇੱਜ਼ਤ ਕਰਦਾ ਇੱਕ ਦਿਨ ਜੇਜੋਂ ਸ਼ਹਿਰ ਵਿੱਚ ਰਹਿਣ ਵਾਲੇ ਇਕ ਗਰੀਬ ਬ੍ਰਹਮਣ ਦੇਵੀ ਦਾਸ ਦੀ ਧਰਮ ਪਤਨੀ ਦਾ ਡੋਲਾ ਉਸ ਕੋਲੋ ਖੋਹ ਕੇ ਆਪਣੇ ਮਹਿਲ ਵਿੱਚ ਲ਼ੇ ਗਿਆ ਇਸ ਮੌਕੇ ਉਹ ਦੁਖੀ ਹਿਰਦੇ ਨਾਲ ਉਸ ਸਮੇਂ ਦੇ ਆਗੂਆਂ ਕੋਲ ਗਿਆ ਪਰ ਕੋਈ ਸੁਣਵਾਈ ਨਾ ਹੋਣ ਕਰਕੇ ਉਹ ਸ੍ਰੀ ਅਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਕੋਲ ਗਿਆ ਅਤੇ ਗੁਰੂ ਜੀ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ੨੦੦ ਬਹਾਦੁਰ ਸਪਾਹੀ ਦੇ ਕੇ ਹਾਕਮ ਜਾਬਰ ਖਾਂ ਨਾਲ਼ ਜੰਗ ਲੜਨ ਲਈ ਬੱਸੀ ਕਲਾਂ ਵਿਖੇ ਭੇਜ ਦਿੱਤਾ ਇਸ ਸਥਾਨ ਤੇ ਬਹੁਤ ਘਮਾਸਾਨ ਯੁੱਧ ਹੋਇਆ ਬਾਬਾ ਅਜੀਤ ਸਿੰਘ ਜੀ ਜੰਗ ਲੜ੍ਹ ਕੇ ਜਖਮੀ ਹੋਏ ਸਿੰਘਾਂ ਨੂੰ ਲ਼ੇ ਕੇ ਮਾਹਿਲਪੁਰ ਦੇ ਪਿੰਡ ਲੱਧੇਵਾਲ ਦੀ ਧਰਤੀ ਤੇ ਪਹੁੰਚੇ ਤੇ ਬਾਬਾ ਅਜੀਤ ਸਿੰਘ ਜੀ ਨੇ ਸ਼ਹੀਦ ਹੋਏ ਸਿੰਘਾਂ ਦਾ ਸੰਸਕਾਰ ਕਿੱਤਾ ਇਹ ਗੁਰੁਦਵਾਰਾ ਸਾਹਿਬ ਜਿਲਾ ਹੁਸ਼ਿਆਰਪੁਰ ਸ਼ਹਿਰ ਮਾਹਿਲਪੁਰ ਪਿੰਡ ਲੱਧੇਵਾਲ ਵਿੱਚ ਹੈ ਇਹ ਗੁਰੂਦੁਆਰਾ ਸਾਹਿਬ ਗੁਰੁਦਵਾਰਾ ਸ਼ਹੀਦਾ ਲੱਧੇਵਾਲ ਤੋਂ ਜਾਣਿਆ ਜਾਂਦਾ ਹੈ 🙏🙏
#gurugobindsinghji #wmk #waheguru #wahguru #sahibzadababaajitsinghji #gurudwara #mahilpur #hosiarpur
Доступные форматы для скачивания:
Скачать видео mp4
-
Информация по загрузке: