ਬਾਬਾ ਖੇਤਰਪਾਲ ਚਾਲੀਸਾ , खेतरपाल चालीसा SHRI KHETARPAL CHALISA RAWATSAR DHAM THAKUR LUCKY SHEKHAWAT
Автор: Sangeet Guru Ji
Загружено: 2024-04-26
Просмотров: 64349
BABA Khetarpal Chalisa RAWATSAR DHAM
SINGER - THAKUR LUCKY SHEKHAWAT 9463501003
MUSIC - TAMOLIA BROTHERS
VIDEO - SANTU STUDIO ABOHAR 9256302998
LYRICS - TRADITIONAL ( BABA KHETARPAL RAWATSAR DHAM , RAJASTHAN)
SANGEET GURU JI PRESENTS
PRODUCER- SANGEET GURU JI
ASHIRWAD -Shri Khetarpal Dado Sa,SUDA FAMILY RAWATSAR DHAM
/ @sangeetguruji2051
please SUBSCRIBE
company contact and enquiry releasing your audio video -9463501003
FACEBOOK
https://www.facebook.com/luckysingh.s...
INSTAGRAM
https://instagram.com/luckyshekhawat....
ਜਰੂਰੀ ਸੂਚਨਾ ਜਨਹਿੱਤ ਵਿੱਚ ਜਾਰੀ
ਇਹ ਬਾਬਾ ਖੇਤਰਪਾਲ ਜੀ ਰਾਵਤਸਰ ਧਾਮ ਦਾ ਪ੍ਰਾਚੀਨ ਚਾਲੀਸਾ ਹੈ ਇਸ ਚਾਲੀਸਾ ਨੂੰ ਰਾਵਤਸਰ ਧਾਮ ਦੇ ਹੁਕਮ ਸਦਕਾ ਮੈਨੂੰ ਗਾਉਣ ਦਾ ਮੌਕਾ ਮਿਲਿਆ ਰਾਵਤਸਰ ਧਾਮ ਹਜ਼ਾਰਾ ਸਾਲਾਂ ਪੁਰਾਤਣ ਬਾਬਾ ਖੇਤਰਪਾਲ ਜੀ ਇੱਕੋ ਇੱਕ ਧਾਮ ਹੈ ਜੌ ਕਿ ਰਾਜਸਥਾਨ ਦੇ ਹਨੂੰਮਾਨਗੜ੍ਹ ਜਿਲ੍ਹੇ ਵਿੱਚ ਆਉਂਦਾ ਹੈ ਇਸ ਧਾਮ ਦੇ ਵਿੱਚ ਸੁੱਡਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਸੇਵਾ ਨਿਭਾ ਰਿਹਾ ਹੈ ਅਤੇ ਬਾਬਾ ਖੇਤਰਪਾਲ ਜੀ ਧਾਮ ਰਾਵਤਸਰ ਵਲੋਂ ਸਬ ਮੰਦਿਰ ਨੂੰ ਬੇਨਤੀ ਹੈ ਕਿ ਜਿਥੇ ਵੀ ਬਾਬਾ ਖੇਤਰਪਾਲ ਜੀ ਦਾ ਮੰਦਿਰ ਹੈ ਜਾਂ ਜੰਡ ਹੈ ਉੱਥੇ ਬਾਬਾ ਜੀ ਦੇ ਇਸੇ ਪ੍ਰਾਚੀਨ ਚਾਲੀਸਾ ਦਾ ਪਾਠ ਕੀਤਾ ਜਾਵੇ ਅਤੇ ਇਸ ਚਾਲੀਸਾ ਦੇ ਸ਼ਬਦਾ ਨਾਲ ਕੋਈ ਵੀ ਜੋੜ ਤੋੜ ਨਾ ਕੀਤੀ ਜਾਵੇ ਅਤੇ ਜਿਨਾਂ ਨੇ ਪਹਿਲਾ ਇਸ ਚਾਲੀਸਾ ਨਾਲ ਕੋਈ ਵੀ ਜੋੜ ਤੋੜ ਕਰ ਕੇ ਆਪਣੇ ਮੰਦਿਰ ਦਾ ਨਾਮ ਜੋੜਿਆ ਹੈ ਯਾ ਆਪਣੇ ਮੰਦਿਰ ਨੂੰ ਧਾਮ ਆਖ਼ ਕੇ ਲੋਕਾਂ ਨੂੰ ਰਾਵਤਸਰ ਧਾਮ ਦੀ ਸੰਗਤ ਨੂੰ ਗੁੰਮਰਾਹ ਕੀਤਾ ਹੈ ਓ ਵੀ ਆਪਣੀ ਗ਼ਲਤੀ ਸੁਧਾਰਨ ਕੁੱਝ ਮੰਦਿਰਾ ਦੀ ਸ਼ਿਕਾਰ ਲਿਖਤੀ ਰੂਪ ਵਿੱਚ ਧਾਮ ਨੂੰ ਮਿਲੀ ਹੈ ਇਸੇ ਕਰਕੇ ਬਾਬਾ ਖੇਤਰਪਾਲ ਧਾਮ ਦੇ ਵਲਿਓ ਉਨ੍ਹਾਂ ਸਬ ਨੂੰ ਇਕ ਵਾਰ ਬੇਨਤੀ ਕੀਤੀ ਗਈ ਹੈ ਕਿ ਬਾਬਾ ਖੇਤਰਪਾਲ ਚਾਲੀਸਾ ਯਾਂ ਆਰਤੀ ਨਾਲ ਕਿਸੇ ਵੀ ਕਿਸਮ ਦਾ ਖਿਲਵਾੜ ਨਾ ਕਰੋ ਬਾਬਾ ਖੇਤਰਪਾਲ ਜੀ ਨੂੰ ਆਪ ਸਬ ਚੰਗੀ ਤਰਾ ਜਾਣਦੇ ਹੀ ਹੋ ਬਾਬਾ ਖੇਤਰਪਾਲ ਰਾਵਤਸਰ ਧਾਮ ਸਬ ਭਗਤਾਂ ਦਾ ਆਦਰ ਸਤਿਕਾਰ ਕਰਦਾ ਹੈ ਸਬ ਭਗਤਾਂ ਲਈ ਰਾਵਤਸਰ ਧਾਮ ਦੇ ਦਰਵਾਜੇ ਹਮੇਸ਼ਾ ਖੁਲੇ ਹਨ
ਬਾਬਾ ਖੇਤਰਪਾਲ ਚਾਲੀਸਾ ਪਾਠ ਰਵਾਤਸਰ ਧਾਮ
''''' ਦੋਹਾ''''
ਖੇਤਰਪਾਲ ਸੰਕਟ ਹਰੋ
ਮੰਗਲ ਕਰੋ ਸਭ ਕਾਮ
ਸ਼ਰਨ ਤੁਮਾਰੀ ਆਨ ਪੜੇ
ਦਰਸ਼ ਦਿਖਾਓ ਆਨ
ਚਾਲੀਸਾ ਤੇਰੀ ਗਾਉ ਮੈ
ਦਾਓ ਗਿਆਨ ਭਰਪੂਰ
ਸ਼ਮਾ ਕਰੋ ਅਪਰਾਧ ਸਭ
ਸੰਕਟ ਕਰ ਦੋ ਦੂਰ
''ਚੌਪਾਈ''
ਖੇਤਰਪਾਲ ਤੇਰੀ ਮਹਿਮਾ ਨਿਆਰੀ ! ਰਾਵਤਸਰ ਮੇ ਦਰਸ਼ਨ ਭਾਰੀ!!
ਰਾਧੋਦਾਸ ਪਹਿਲਾ ਦਰਸ਼ਨ ਪਾਇਆ ! ਜਿਸਨੇ ਤੇਰਾ ਨਾਮ ਬਡਾਇਆ !!
ਭੋਲੇ ਨਾਥ ਅਵਤਾਰ ਧਰਾਇਆ ! ਬਾਲ ਬਟੁਕ ਭੈਰੋ ਕਹਿਲਾਇਆ !!
ਸੇ਼ਤਰਪਾਲ ਜਗ ਨਾਮ ਸਮਾਇਆ ! ਖੇਤਰਪਾਲ ਤੁਮ ਨਾਮ ਰਖਾਇਆ !!
ਸਭ ਕੇ ਸੰਕਟ ਹਰਨੇ ਵਾਲਾ ! ਭਗਤ ਜਨੋ ਕਾ ਹੈ ਰਖਵਾਲਾ !!
ਭੈਰੋ ਰੂਪ ਮੇ ਰਚੇ ਸਭ ਲੀਲਾ ! ਸ਼ਿਵ ਕਾ ਗੁਣ ਹਮ ਸਭ ਕਾ ਦੀਨਾ !!
ਮੁੱਖੜੇ ਤੇਰੇ ਤੇ ਸਿੰਦੂਰ ਵਿਰਾਜੇ ! ਖੜੰਗ ਤ੍ਰਿਸੂਲ ਹਾਥੋ ਮੇ ਸਾਜੇ !!
ਸਿਰ ਪਰ ਜਟਾ ਹੈ ਮੁਕਟ ਸੁਹਾਵੇ ! ਪਾਓ ਮੈਂ ਕੰਗਨਾ ਘੁੰਗਰੂ ਬਾਜੇ !!
ਨੈਨ ਕਟੋਰੇ ਰੂਪ ਵਿਸ਼ਾਲਾ ! ਸਭ ਭਗਤੋਂ ਕਾ ਹੈ ਰਖਵਾਲ!!
ਮਸਤਕ ਆਪਕੇ ਤਿਲਕ ਸੁਹਾਵੇ ! ਜੋ ਦਰਸ਼ਨ ਕਰੇ ਅਤਿ ਸੁਖ ਪਾਵੇ!!
ਸ਼ਿਵ ਅਵਤਾਰ ਸ੍ਰੀ ਖੇਤਰਪਾਲ ਨਾਮਾ ! ਗ੍ਰਾਮ ਰਾਵਤਸਰ ਪਾਵਨ ਧਾਮਾ !!
ਲਾਲ ਦੁਵਜਾ ਤੇਰੇ ਦੁਆਰੇ ਸਾਂਜੇ ! ਤੇਲ ਸਿੰਦੂਰ ਚਰਣੋ ਮੇ ਵੀਰਾਜੇ !!
ਕਾਲੇ ਘੋੜੇ ਕੀ ਕਰੇਂ ਸਵਾਰੀ ! ਭਗਤ ਜਨੋ ਕਾ ਹੈ ਹਿਤਕਾਰੀ !!
ਖੇਤਰਪਾਲ ਕਾ ਨਾਮ ਜੋ ਧਿਆਵੇ ! ਭੂਤ ਪ੍ਰੇਤ ਨਿਕਟ ਨ ਆਵੈ !!
ਸਤੇ ਮਾਈਆਂ ਕਾ ਭਾਈ ਕਹਲਾਵੇ ! ਉਨ ਕੇ ਸੰਗ ਮੇਂ ਪੂਜਾ ਕਰਾਵੇ !!
ਜੈ ਅਵਤਾਰੀ ਬਾਲ ਬਟੁਕ ਦੇਵਾ ! ਸੁਰ ਨਰ ਮੁਨੀਜਨ ਕਰੇ ਸਭ ਸੇਵਾ !!
ਦੁਆਰ ਤੇਰੇ ਤੇ ਜੋ ਵੀ ਆਵੇ ! ਬਿਨ ਮਾਂਗੇ ਵੈ ਸਭ ਕੁਛ ਪਾਵੈ !!
ਸਰਣ ਤੇਰੀ ਮੇਂ ਹਮ ਸਭ ਆਏ ! ਤੇਰੀ ਜੈ ਜੈ ਕਾਰ ਬੁਲਾਏ !!
ਤੁਮਰਾ ਨਾਮ ਲੀਏ ਦੁਖ ਭਾਗੇ ! ਸੋਈ ਸੁਮਤੀ ਸੰਪਦਾ ਜਾਗੇ !!
ਭੀੜ ਪੜੀ ਸੰਗਤੋਂ ਪੇ ਜਬ ਜਬ ! ਭਏ ਸਹਾਇ ਬਾਬਾ ਤੁਮ ਤਬ ਤਬ !!
ਸੱਚੇ ਮਨ ਸੇ ਜੋ ਕੋਈ ਧਿਆਵੇ ! ਮਨ ਇੱਛਾ ਫਲ ਤੁਮਸੇ ਪਾਵੇ !!
ਖੇਤਰਪਾਲ ਜਿਨ ਨਾਮੁ ਧਿਆਇਆ ! ਅਕਸ਼ੇ ਪਰਮ ਧਾਮ ਤਿਨ ਪਾਇਆ !!
ਜਬ ਜਬ ਭਗਤੋ ਨੇ ਲਿਆ ਸਹਾਰਾ! ਬਾਬਾ ਜੀ ਤੂਨੇ ਦੀਆ ਸਹਾਰਾ!!
ਰਾਵਤਸਰ ਮੇਂ ਨੂਰ ਸਮਾਇਆ ! ਸਭ ਭਗਤੋਂ ਨੇ ਦਰਸ਼ਨ ਪਾਇਆਂ!!
ਰਾਵਤਸਰ ਧਾਮ ਕੀ ਲੀਲਾ ਨਿਆਰੀ! ਦੂਰ-ਦੂਰ ਤੱਕ ਮਹਿਕ ਖਿਲਾਰੀ!!
ਤੇਰੀ ਕਿਰਪਾ ਕੀ ਬਾਤ ਨਿਰਾਲੀ! ਸਭ ਭਗਤੋਂ ਪਰ ਛਾਏ ਲਾਲੀ !!
ਚੌਦਸ ਜੋ ਤੇਲ ਸਿੰਧੂਰ ਚੜ੍ਹਾਵੇ ! ਉਨ ਕੇ ਸਕਲ ਕਸਟ ਮਿਟ ਜਾਵੇ!!
ਰਾਵਤਸਰ ਧਾਮ ਅਖੰਡ ਜੋਤ ਜਗੇ ਹੈ ! ਦੁਸਟ ਜਨੋ ਕੇ ਪਾਪ ਭਗੇ ਹੈ!!
ਸਾਰੇ ਜਗ ਮੇ ਮਹਿਮਾ ਤੁਮਾਰੀ ! ਦੀਨ ਦੁਖੀਓ ਕੇ ਹੈ ਹਿਤਕਾਰੀ !!
ਖੇਤਰਪਾਲ ਤੁਮ ਹੋ ਬਲਵਾਨਾ ! ਦੁਸਟੋਂ ਕੇ ਤੁਮ ਕਾਲ ਸਮਾਨਾਂ!!
ਬਾਬਾ ਜੀ ਤੁਮ ਅੰਤਰਯਾਮੀ ! ਸ਼ਰਣਾਗਤ ਕੇ ਤੁਮ ਹੋ ਸੁਆਮੀ !!
ਦੀਨ ਦੁਖੀ ਜੋ ਸ਼ਰਣ ਮੇ ਆਤੇ ! ਉਨ ਕੇ ਸਾਰੇ ਦੁੱਖ ਮਿਟਾਤੇ !!
ਭਗਤੋ ਪਰ ਤੁਮ ਕਿਰਪਾ ਕਰਤੇ ! ਸਿਰ ਪਰ ਹਾਥ ਦਇਆ ਕਾ ਧਰਤੇ!!
ਅਬ ਖੇਤਰਪਾਲ ਅਰਜ ਸੁਨ ਮੇਰੀ ! ਕਰੋ ਕਿਰਪਾ ਨਹੀ ਲਾਓ ਦੇਰੀ!!
ਸਭ ਅਪ੍ਰਾਧ ਸ਼ਮਾਂ ਕਰ ਦੀਜੈ ! ਦੀਨ ਜਨੋ ਪਰ ਕਿਰਪਾ ਕੀਜੈ!!
ਪ੍ਰਾਤੇ ਸਮੇਂ ਜੋ ਤੁਮੈਂ ਧਿਆਵੇ ! ਵੋ ਨਰ ਮਨ ਵੰਚਇਤ ਫਲ ਪਾਵੈ!!
ਬਾਬਾ ਜੀ ਆਪ ਕੀ ਕਰੂ ਮੈ ਸੇਵਾ ! ਤੁਮਰੇ ਸਮਾਨ ਕੋਈ ਔਰ ਨਾ ਦੇਵਾ!!
ਖੇਤਰਪਾਲ ਚਾਲੀਸਾ ਜੋ ਗਾਵੇ ! ਜਨਮ-ਜਨਮ ਕੇ ਪਾਪ ਨਸਾਵੇ!!
ਜੋ ਸਤ ਬਾਰ ਪਾਠ ਕਰ ਜੋਈ ! ਬਾਬਾ ਜੀ ਕੀ ਕਿਰਪਾ ਹੋਈ !!
ਭਗਤ ਤੇਰੇ ਚਰਨਨ ਕਾ ਦਾਸਾ ! ਪੂਰੀ ਕਰੋ ਬਾਬਾ ਸਭ ਕੀ ਆਸਾ !!
'''ਦੋਹਾ'''
ਬਾਬਾ ਕੇ ਦਰਸ਼ਨ ਕਰਨੇ ਸੇ ਬੰਤੇ ਕਾਮ ਅਨੇਕ
ਖੇਤਰਪਾਲ ਰਾਵਤਸਰ ਧਾਮ ਕੁਲ ਦੁਨੀਆ ਮੇ ਇਕ
#khetarpal
#chalisa
#rawatsar
#rawatsardham
#ASHIRWAD -Shri Khetarpal Dado Sa,SUDA FAMILY RAWATSAR DHAM , MY PARENTS
/ @sangeetguruji2051
#khetarpal #babakhetarpalji #jaibabaki #punjabi #jaibabakhetarpalji #rawatsar #rawatsardham #luckyshekhawat #thakurluckyshekhawat #singerluckyshekhawat #singerlucky #luckyshekhawatjalalabadi #jalalabadvlogs #jalalabad #wadababa #shrikhetarpal #jaishrikhetarpaldadosa #khetarpaljibhajan #khetarpalchalisa #khetarpalchalisaluckyshekhawat #bhajan #bhajans #bhajansong #bhajan2024 #bhajan2023 #bhajaninhindi #bhajnastatas #bhajankirtan #khetarpaljibhajan #baba #khetarpal #punjabisong #punjabibheta #ਪੰਜਾਬੀ #ਪੰਜਾਬੀਗਾਣੇਨਵੇਂ #ਪੰਜਾਬੀ_ਭਾਸਾ਼ #ਪੰਜਾਬੀਭਜਨ #ਭੇਟਾ #ਪੰਜਾਬੀਸ਼ਬਦ #ਖੇਤਰਪਾਲ #ਬਾਬਾ #भजन #बाबा #खेतरपाल #खेत्रपाल #रावतसर #रावतसरकीआवाज़ #bawasaabji
Доступные форматы для скачивания:
Скачать видео mp4
-
Информация по загрузке: