ਸੇਵਾ ਸਿਮਰਨ🙏ਦੌਲਤ ਤੇ ਅਮੀਰੀ ✅
Автор: Rooh Di Awaj
Загружено: 2025-11-15
Просмотров: 486
#bhaipinderpalsinghji #bhaipinderpalsingh #punjabi
ਸੇਵਾ ਤੇ ਸਿਮਰਨ ਹੀ ਸਭ ਤੋਂ ਵੱਡੀ ਦੌਲਤ ਤੇ ਅਮੀਰੀ ਹੈ ।
ਭਾਈ ਪਿੰਦਰਪਾਲ ਸਿੰਘ ਜੀ ਇਸ ਕਥਾ ਵਿੱਚ ਸਮਝਾਉਂਦੇ ਹਨ ਕਿ ਕਿਵੇ ਅਸੀਂ ਸੇਵਾ ਸਿਮਰਨ ਅਤੇ ਸ਼ਰਧਾ ਨਾਲ ਗੁਰੂ ਤੋਂ ਬਖਸ਼ਿਸ਼ਾਂ ਪ੍ਰਾਪਤ ਕਰ ਸਕਦੇ ਹਾਂ । —
🟡 ਇਸ ਵੀਡੀਓ ਵਿੱਚ ਤੁਸੀਂ ਜਾਣੋਗੇ:
✔️ਕਿਵੇ ਗੁਰੂ ਸਾਹਿਬ ਨੇ ਦਰ ਤੇ ਆਏ ਭੁੱਖੇ ਬੱਚੇ ਸੰਦਲੀ ਤੇ ਫੂਲ ਨੂ ਪਾਤਸ਼ਾਹੀ ਬਖਸ਼ੀ ਜਿਹਨਾਂ ਤੋਂ ਨਾਭਾ ਪਟਿਆਲਾ ਤੇ ਜੀਂਦ ਰਿਆਸਤਾਂ ਬਣੀਆਂ ।
✔️ਸੇਵਾ ਤੇ ਸਿਮਰਨ ਦੀ ਅਸਲੀ ਤਾਕਤ ਕੀ ਹੈ।
✔️ ਕਿਵੇ ਸ਼ਰਧਾ ਨਾਲ ਗੁਰੂ ਤੋਂ 4 ਪਦਾਰਥ ਹਾਸਿਲ ਕਰ ਸਕਦੇ ਹਾਂ ।
✔️ ਗੁਰਬਾਣੀ ਅਨੁਸਾਰ “ਸੇਵਾ ” ਦੀ ਮਹੱਤਾ
🙏 ਜੇ ਇਹ ਕਥਾ ਤੁਹਾਨੂੰ ਛੂਹੇ, ਤਾਂ ਵੀਡੀਓ Like, Share ਅਤੇ Subscribe ਜ਼ਰੂਰ ਕਰੋ ਜੀ।
bhai pinderpal singh ji, chup di taqat, gurmat katha, punjabi spirituality, gurbani vichar, pinderpal singh ji katha, power of silence, sikh motivation, inner peace punjabi, darbar sahib live, bangla sahib live, simran, gurbani kirtan
#BhaiPinderpalSinghJi #ChupDiTaqat #GurbaniVichar #SikhWisdom #InnerPeace #GurbaniTeachings #PunjabiKatha #SikhPhilosophy
Доступные форматы для скачивания:
Скачать видео mp4
-
Информация по загрузке: