ਦੱਸ ਨੀ ਹਵਾਏ ਕੋਈ ਦੇ ਨੀ ਸੁਨੇਹਾ | Learn Kavita by Mandeep Kaur
Автор: kaljug meh kirtan pardhana
Загружено: 2025-12-23
Просмотров: 64
#dhanbabajoravarsinghgji #dhanbabafatehsinghji #dhanmatagujarkaurji
#parnamshaheedannu#dhangurugobindsinghji
#learnkirtan #learnkavita #Aaokirtansikhiye
Waheguru Ji Ka Khalsa Waheguru Ji Ki Fateh
This Channel is for Learning Shabads &
for Watching Kirtan Videos of Mata Ganga Ji Sukhmani Sahib Sewa Society Jammu.
ਦੱਸ ਨੀ ਹਵਾਏ ਕੋਈ ਦੇ ਨੀ ਸੁਨੇਹਾ ਮੈਨੂੰ ਕਿਧਰ ਗਿਆ ਮੇਰਾ ਲਾਲ ਨੀ।
ਦੇਵਾਂ ਕੀ ਜਵਾਬ ਮੈਨੂੰ ਪੁੱਛਦੇ ਸਵਾਲ ਦੋਵੇਂ ਘੜੀ ਮੁੜੀ ਕਰਦੇ ਸਵਾਲ ਨੀ।
ਕਿਧਰ ਗਿਆ ਮੇਰਾ ਲਾਲ ਨੀ॥
ਝਿੜਕਾਂ ਨਾਂ ਮਾਰ ਸਕਾਂ ਚੁੱਪ ਵੀ ਕਰਾਵਾਂ ਨਾਂ ਲਾਰੇ ਲਾ ਕੇ ਵਖਤ ਗੁਜ਼ਾਰਦੀ।
ਜ਼ਿੱਦ ਕਰਦੇ ਨੇ ਦੋਵੇਂ ਆਖਦੇ ਨੇ ਵਾਰ ਵਾਰ ਗੱਲ ਕਰ ਅਜੀਤ ਤੇ ਜੁਝਾਰ ਦੀ।
ਮਿਲਾਂਗੇ ਜ਼ਰੂਰ ਅਸੀਂ ਝੂਠੀ ਮੂਠੀ ਹੌਂਸਲਾ ਦੇ ਗੱਲੀਂ ਬਾਤੀਂ ਰਹੀਂ ਹਾਂ ਮੈਂ ਟਾਲਦੀ।
ਕਿਧਰ ਗਿਆ ਮੇਰਾ ਲਾਲ ਨੀ॥
ਸਰਸਾ ਤੋਂ ਵੱਖ ਹੋ ਕੇ ਰਹੇ ਨੇ ਉਡੀਕਦੇ ਕਿ ਵੱਡੇ ਵੀਰੇ ਆਪੇ ਲੱਭ ਲੈੈਣਗੇ।
ਆਣਗੇ ਜ਼ਰੂਰ ਸਾਨੂੰ ਕਰਦੇ ਪਿਆਰ ਬੜਾ ਸਾਡੇ ਤੋਂ ਬਿਨਾ ਕੱਦ ਰਹਿਣਗੇ।
ਦੂਰ-ਦੂਰ ਤੱਕ ਰਹੇ ਪਿੱਛੇ ਮੁੜ ਦੇਖਦੇ ਸੀ ਤੁਰੇ ਆਉਂਦੇ ਦੋਵੇਂ ਮੇਰੇ ਨਾਲ ਨੀ।
ਕਿਧਰ ਗਿਆ ਮੇਰਾ ਲਾਲ ਨੀ॥
ਥੱਕੇ ਹਾਰੇ ਸੌਂ ਗਏ ਦੋਵੇਂ ਮਨ ਵਿੱਚ ਆਸ ਲਾ ਕੇ ਕੱਲ ਤੱਕ ਸਾਰੇ ਮਿਲ ਜਾਵਾਂਗੇ।
ਆਖਦੇ ਸੀ ਮਿਲਾਂਗੇ ਸਵੇਰੇ ਜਦੋਂ ਸਾਰਿਆਂ ਨੂੰ ਰੁੱਸ- ਰੁੱਸ ਸਭ ਨੂੰ ਸਤਾਵਾਂਗੇ।
ਇਹ ਕੀ ਭਲਾਂ ਗੱਲ ਹੋਈ ਭੁੱਲ ਗਏ ਛੋਟਿਆਂ ਨੂੰ ਬੋਲਣਾ ਨੀ ਅਸੀਂ ਕਿਸੇ ਨਾਲ ਨਈਂ
ਕਿਧਰ ਗਿਆ ਮੇਰਾ ਲਾਲ ਨੀ॥
Es Channel Nu Apji Pyar Deo Ate Ardas Kareyo Ji Aap Sangat Di Sewa karde rahiye
Note : Je Sadde To Koi Galti Hove Asi apji To Mafi Mangde Han .Agon Di Improve Karange.
Доступные форматы для скачивания:
Скачать видео mp4
-
Информация по загрузке: