Part-6 (ਸਿੱਖ ਪੰਥ ਦੀ ਵਿਵੇਕ ਸ਼ਕਤੀ ਬਾਬਾ ਸਾਹਿਬ ਸਿੰਘ ਜੀ ਬੇਦੀ)audiobook BABA SAHIB SINGH JI BEDI UNA SAHIB
Автор: ਸਿੱਖ ਰਾਜ ਆਡੀਓ ਬੁੱਕਸ SIKH RAJ AUDIO BOOKS
Загружено: 2025-08-17
Просмотров: 12
please like,share and subscribe for new audio books on khalsa panth.
book name - ਸਿੱਖ ਪੰਥ ਦੀ ਵਿਵੇਕ ਸ਼ਕਤੀ ਬਾਬਾ ਸਾਹਿਬ ਸਿੰਘ ਜੀ ਬੇਦੀ
writer- ਭਾਈ ਬਲਵਿੰਦਰ ਸਿੰਘ ਜੀ ਕਥਾਵਾਚਕ ਮਨਸੂਰਾਂ
Audio- ਮਨਜੀਤ ਸਿੰਘ
ਸਿਖ ਪੰਥ ਦੀ ਬਿਬੇਕ ਸ਼ਕਤੀ ਬਾਬਾ ਸਾਹਿਬ ਸਿੰਘ ਜੀ ਬੇਦੀ- ਇਸ ਕਿਤਾਬ ਵਿੱਚ ਬਾਬਾ ਸਾਹਿਬ ਸਿੰਘ ਜੀ ਦੇ ਜੀਵਨ ਦਾ ਸਾਰਾ ਵੇਰਵਾ ਦਿੱਤਾ ਹੋਇਆ। ਇਹ ਕਿਤਾਬ ਸਾਰੇ ਸਿੱਖ ਪੰਥ ਨੂੰ ਜਰੂਰ ਪੜਨੀ ਚਾਹੀਦੀ ਹੈ।
Book name - SIKH PANTH DI VIVEK SHAKTI BABA SAHIB SINGH JI BEDI UNA SAHIB
WRITER- BHAI BALWINDER SINGH JI KATHAVACHAK MANSOORAN
Audio- MANJEET SINGH UNA SAHIB
BABA SAHIB SINGH JI BEDI WAS ELEVENTH DESCENDENT OF SHRI GURU NANAK DEV JI. HE PLAYED A MAJOR AND CRUCIAL ROLE IN CREATING THE KHALSA RAJ.BABA SAHIB SINGH JI BEDI GIVES CORONATION TO SHER E PUNJAB MAHARAJA RANJIT SINGH.THIS BOOK EXPLAINS THE LIFE OF BABA SAHIB SINGH JI BEDI.HOW BABA JI SPREAD SIKHI AND GURU GRANTH SAHIB JI'S TEACHINGS FROM KABUL TO KANYAKUMARI.
ਕਿਤਾਬ ਦਾ ਨਾਮ-ਸਿੱਖ ਪੰਥ ਦੀ ਵਿਵੇਕ ਸ਼ਕਤੀ ਬਾਬਾ ਸਾਹਿਬ ਸਿੰਘ ਬੇਦੀ ਜੀ ਉਨਾਂ ਸਾਹਿਬ ਵਾਲੇ
ਲੇਖਕ-ਭਾਈ ਬਲਵਿੰਦਰ ਸਿੰਘ ਜੀ ਕਥਾ ਵਾਚਕ ਮਨਸੂਰਾਂ ਵਾਲੇ
ਆਵਾਜ਼-ਮਨਜੀਤ ਸਿੰਘ ਉਂਨਾ ਸਾਹਿਬ
ਬਾਬਾ ਸਾਹਿਬ ਸਿੰਘ ਬੇਦੀ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗਿਆਰਵੀਂ ਪੀੜੀ ਵਿੱਚੋਂ ਸਨ। ਬਾਬਾ ਸਾਹਿਬ ਸਿੰਘ ਬੇਦੀ ਜੀ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵਿਸਾਖੀ ਵਾਲੇ ਦਿਨ ਖਾਲਸਾ ਰਾਜ ਦਾ ਮਹਾਰਾਜਾ ਘੋਸ਼ਿਤ ਕਰਕੇ ਰਾਜ ਤਿਲਕ ਦਿੱਤਾ ਸੀ। ਬਾਬਾ ਸਾਹਿਬ ਸਿੰਘ ਬੇਦੀ ਜੀ ਨੇ ਸਿੱਖ ਮਿਸਲਾਂ ਨੂੰ ਇਕੱਠੇ ਕਰਕੇ ਇੱਕ ਖਾਲਸਾ ਰਾਜ ਬਣਾਇਆ ਸੀ। ਬਾਬਾ ਸਾਹਿਬ ਸਿੰਘ ਬੇਦੀ ਜੀ ਨੇ ਆਪਣੇ ਪੂਰੇ ਜੀਵਨ ਕਾਲ ਵਿੱਚ ਸਿੱਖ ਸੰਗਤਾਂ ਨੂੰ ਸਿੱਖੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨਾਲ ਜੋੜਿਆ। ਬਾਬਾ ਸਾਹਿਬ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿੱਚ ਕਾਬੁਲ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਿੱਖੀ ਦਾ ਪ੍ਰਚਾਰ ਕੀਤਾ ਇਸ ਪੁਸਤਕ ਵਿੱਚ ਬਾਬਾ ਸਾਹਿਬ ਸਿੰਘ ਬੇਦੀ ਜੀ ਦੇ ਪੂਰੇ ਜੀਵਨ ਕਾਲ ਬਾਰੇ ਜਾਣਕਾਰੀ ਦਿੱਤੀ ਗਈ ਹੈ
Доступные форматы для скачивания:
Скачать видео mp4
-
Информация по загрузке: