Prof Puran singh biography and poetry | Master cadre |Ugc-net |ਪ੍ਰੋ. ਪੂਰਨ ਸਿੰਘ| ਜੀਵਨ ਤੇ ਰਚਨਾ|
Автор: All Time Learner
Загружено: 2020-02-25
Просмотров: 16135
Prof Puran singh biography and poetry | Master cadre |Ugc-net |ਪ੍ਰੋ. ਪੂਰਨ ਸਿੰਘ| ਜੀਵਨ ਤੇ ਰਚਨਾ|
ਦੋਸਤੋ, ਸਾਡੇ Youtube ਚੈਨਲ ਉਪਰ ਤੁਹਾਡਾ ਸਵਾਗਤ ਹੈ, ਸਾਡਾ ਮਕਸਦ ਪੰਜਾਬੀ ਭਾਸ਼ਾ,ਸਭਿਆਚਾਰ ਤੇ ਸਾਹਿਤ ਨਾਲ ਸੰਬਧਿਤ ਸਮੱਗਰੀ ਨੂੰ ਲੋੜਵੰਦ ਵਿਦਿਆਰਥੀਆਂ ਤੱਕ ਪਹੁੰਚਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੂਰਨ ਮਨੁੱਖ ਦੇ ਰੂਪ ਵਿੱਚ ਵਿਕਸਿਤ ਕਰਨਾ ਹੈ। ਜਿਹੜਾ ਆਰਥਿਕ ਤੌਰ ਤੇ ਖੁਸ਼ਹਾਲ ਹੋਵੇ ਅਤੇ ਸਮਾਜ ਲਈ ਲਾਹੇਵੰਦ ਹੋਵੇ, ਰਾਜਨੀਤਿਕ ਤੌਰ ਤੇ ਚੇਤੰਨ ਹੋਵੇ, ਆਤਮਿਕ ਤੌਰ ਤੇ ਬਲਵਾਨ ਹੋਵੇ ਅਤੇ ਆਪਣੀ ਜ਼ਿੰਦਗੀ ਨੂੰ ਪੂਰਨ ਰੂਪ ਵਿੱਚ ਮਾਨਣ ਯੋਗ ਹੋਵੇ । ਪੰਜਾਬ ਦੀ ਸਭਿਆਚਾਰਕ ਜ਼ਮੀਨ ਅਤੇ ਵਿਰਸੇ ਨਾਲ ਜੁੜੇ ਹੋਏ ਅਤੇ ਆਧੁਨਿਕ ਸਾਇੰਸ, ਟੇਕਨਾਲੋਜੀ, ਸਹਿਤ ਤੇ ਭਾਸ਼ਾ ਵਿੱਚ ਨਿਪੁੰਨ ਨੌਜਵਾਨ ਹੀ ਪੰਜਾਬ ਦੇ ਸੁਨਹਿਰੀ ਭਵਿੱਖ ਦੇ ਜਾਮਨ ਹੋ ਸਕਦੇ ਹਨ।
ਮਾਸਟਰ ਕੇਡਰ ਸਿਲੇਬਸ 2020
• Видео
ਭਾਈ ਵੀਰ ਸਿੰਘ : ਜੀਵਨ ਤੇ ਰਚਨਾ
• Bhai veer singh ji biography and poetry | ...
ਧਨੀ ਰਾਮ ਚਾਤ੍ਰਿਕ : ਜੀਵਨ ਤੇ ਰਚਨਾ
• ਧਨੀ ਰਾਮ ਚਾਤ੍ਰਿਕ || ਜੀਵਨ ਤੇ ਰਚਨਾ || Dhani r...
#Puransingh #profpuransingh #mastercadre #pstet #ctet #ugcnet #punjabi #adhunikkavi #punjabikavi #alltimelearner #pooransingh
Доступные форматы для скачивания:
Скачать видео mp4
-
Информация по загрузке: