ਪਿੰਡ ਭੈਣੀ ਵੜਿੰਗਾਂ ਜਿਲ੍ਹਾ ਲੁਧਿਆਣਾ - ਮੇਰਾ ਪਿੰਡ ਮੇਰੀ ਕਥਾ
Автор: Satluj TV
Загружено: 2023-06-18
Просмотров: 1295
ਪਿੰਡ ਭੈਣੀ ਵੜਿੰਗਾਂ, ਜਿਲ੍ਹੇ ਲੁਧਿਆਣੇ ਦਾ ਪਿੰਡ ਹੈ। ਅਸੀਂ ਇਸ ਪਿੰਡ ਦਾ ਦੌਰਾ ਕੀਤਾ ਤੇ ਪਿੰਡ ਵਾਸੀਆਂ ਤੋਂ ਖਾਲੀ ਪੈ ਘਰਾਂ ਅਤੇ ਦਰਾਂ 'ਤੇ ਲੱਗੇ ਵੱਡੇ ਵੱਡੇ ਜੰਦਰਿਆਂ ਦੀ ਕਹਾਣੀ ਸੁਣੀ ਅਤੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਸਤਲੁਜ ਟੀਵੀ ਦਾ ਇਹ ਵੱਖਰਾ ਤੇ ਵੱਡਾ ਯਤਨ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਮੁੜ ਤੋਂ ਆਪਣੀ ਮਿੱਟੀ ਨਾਲ ਜੋੜਨ ਦਾ ਹੈ। ਤੁਸੀਂ ਦੱਸਿਓ ਕੀ ਅਸੀਂ ਇਹ ਚੰਗਾ ਕੀਤਾ ਹੈ ਯਾ ਹੋਰ ਸੁਧਾਰ ਕਰਕੇ ਪੇਸ਼ਕਾਰੀ ਕਰਨ ਦੀ ਲੋੜ ਹੈ?
#village #villagelife #punjabvillagelife #punjabvillage #punjabilife #ludhiana #ludhiananews #ludhiana24news #raekotludhiana #tehsilraekot #people #punjabpeople #satlujtv #satlujnetwork #satlujnews #satlujnetwork #satlujwalebande #punjabimedia #merapindvirsa #merapindmerikatha #myvillage
Доступные форматы для скачивания:
Скачать видео mp4
-
Информация по загрузке: