Sukhbir’s Giddarbaha Call! 2027 ਦੀ ਰਣਨੀਤੀ ਸਪਸ਼ਟ—ਬਾਦਲ ਪਰਿਵਾਰ ਮੁੜ ਆਪਣੇ ਕਿਲ੍ਹੇ ‘ਚ ਤਿਆਰ! Game Begins!
Загружено: 2025-12-08
Просмотров: 8276
ਸੁਖਬੀਰ ਬਾਦਲ ਦੇ Giddarbaha Call ਨਾਲ 2027 ਦੀ ਪੰਜਾਬੀ ਸਿਆਸਤ ‘ਚ ਵੱਡੀ ਹਲਚਲ ਮਚ ਗਈ ਹੈ। ਬਾਦਲ ਪਰਿਵਾਰ ਮੁੜ ਆਪਣੇ ਪਰੰਪਰਾਗਤ ਕਿਲ੍ਹੇ ਗਿੱਦੜਬਾਹ ‘ਚ ਐਂਟਰੀ ਕਰਕੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਅਕਾਲੀ ਦਲ ਆਉਣ ਵਾਲੀਆਂ ਚੋਣਾਂ ‘ਚ ਪੂਰੀ ਤਾਕਤ ਨਾਲ ਮੈਦਾਨ ‘ਚ ਉਤਰ ਰਿਹਾ ਹੈ।
ਇਸ ਫ਼ੈਸਲੇ ਨਾਲ ਅਕਾਲੀ ਵੋਟ ਬੈਂਕ ‘ਚ ਨਵੀਂ ਉਰਜਾ, ਪੰਥਕ ਸਿਆਸਤ ‘ਚ ਨਵਾਂ ਭਰੋਸਾ ਅਤੇ 2027 ਲਈ ਇੱਕ ਸੋਚੀ-ਸਮਝੀ ਰਣਨੀਤੀ ਸਾਹਮਣੇ ਆ ਰਹੀ ਹੈ।
ਗਿੱਦੜਬਾਹ ਤੋਂ ਸੁੱਖਬੀਰ ਦੀ ਵਾਪਸੀ ਨਾਲ ਕੀੜੇ ਹਲਕੇ ਪ੍ਰਭਾਵਿਤ ਹੋਣਗੇ? ਕਿਹੜੀ ਨਵੀਂ ਚੋਣੀ ਇਕਵੇਸ਼ਨ ਬਣੇਗੀ? ਅਤੇ ਵੋਟ ਮੈਥ ਕਿਹੜਾ ਰੁਖ ਲਵੇਗਾ?
#SukhbirBadal #Giddarbaha #AkaliDal #PunjabPolitics #2027Elections #BadalFamily #SAD #PunjabNews #PoliticalAnalysis #PunjabiPolitics #Election2027 #BreakingPunjab #PunjabUpdates #PanthicPolitics #VoteMath #PoliticalStrategy #NavaPunjab #NavneetSinghWadhwa
Доступные форматы для скачивания:
Скачать видео mp4
-
Информация по загрузке: