38 ਹਜਾਰ ਰੇਟ - ਘਰ ਦੀਆ ਲੋੜਾ ਨੂੰ ਪੂਰਾ ਕਰਣ ਦੇ ਲਈ ਗੱਡੀ ਨੂੰ ਜਵਾ ਸਸਤੀ ਵੇਚਣੀ ਪੈ ਰਹੀ ਹੈ - ਪੰਜਾਬ ਨੰਬਰ ਦੀ ਗੱਡੀ.
Автор: Tractor Mandi
Загружено: 2025-10-23
Просмотров: 5441
ਵੇਚਣ ਲਈ ਇਸ ਨੰਬਰ ਤੇ ਵਹਟਸ ਅੱਪ ਕਰੋ ਜੀ. Ravi +91 94659 29488
#cars
#Tractormandi
#TractorMela
#car
#Trending
Privacy Policy for Tractor Mandi
ਅਸੀ ਆਪਣੇ ਚੈਨਲ ਤੇ ਟਰੈਕਟਰ ਤੋ ਇਲਾਵਾ ਜਮੀਨ ਦੀ ਐਡ, ਗੱਡੀਆ ਦੀ ਐਡ,
ਕੋਠੀਆ ਦੀ ਐਡ ਤੇ ਪਲਾਟਾ ਦੀ ਐਡ ਕਰਦੇ ਹਾ | ਟਰੈਕਟਰ ਮੰਡੀ ਚੈਨਲ ਤੇ ਐਡ
ਬਿਲਕੁਲ ਫਰੀ ਦੇ ਵਿੱਚ ਕੀਤੀ ਜਾਦੀ ਹੈ | ਟਰੈਕਟਰ ਮੰਡੀ ਚੈਨਲ ਦੁਅਰਾ ਤੁਸੀ
ਘਰ ਬੈਠੇ ਹੀ ਮਸ਼ੀਨਰੀ ਵੇਚ ਤੇ ਖਰੀਦ ਸਕਦੇ ਹੋ ਚੈਨਲ ਤੇ ਤੁਸੀ ਜਿਨੀਆ ਵੀ
ਮਸ਼ੀਨਰੀਆ ਪਲਾਟ ਕਾਰਾ ਗੱਡੀਆ ਡੀ ਐਡ ਦੇਖਦੇ ਹੋ ਓਹਨਾ ਦਾ ਰੇਟ ਅਸੀ
ਤਹਿ ਨਹੀ ਕਰਦੇ.ਜਿਨੇ ਵੀ ਕਿਸਾਨ ਸਾਨੂੰ ਵੱਟਸਅਪ ਵਿੱਚ ਫੋਟੋਆ ਭੇਜ ਕੇ ਐਡ
ਕਰਵਾਉਦੇ ਨੇ ਉਹਨਾ ਦੀਆ ਮਸ਼ੀਨਰੀਆ ਦੀ ਕਾਪੀ ਜਾ ਕੋਈ ਹੋਰ ਚੀਜ ਦੀ
ਸਾਡੀ ਕੋਈ ਜਿਮੇਵਾਰੀ ਨਹੀ ਹੁੰਦੀ. ਜੇਕਰ ਸਾਡੇ ਚੇਨਲ ਤੇ ਕਿਸੇ ਵੀ ਕਿਸਾਨ ਵੀਰ
ਨੇ ਇੱਕ ਵਾਰ ਵੀਡੀਓ ਵਿੱਚ ਐਡ ਕਰਵਾ ਦਿੱਤੀ ਫਿਰ ਉਹ ਵੀਡੀਓ ਡਿਲੀਟ ਨਹੀ
ਕਿੱਤੀ ਜਾਵੇਗੀ. ਸਾਡੇ ਚੈਨਲ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਤੇ ਚੈਨਲ ਦੀ ਪੋਲਸੀ ਵਿੱਚ ਕਿਸੇ ਵੀ ਤਰਾ ਦਾ ਬਦਲਾਵ ਕੀਤਾ ਗਿਆ ਤਾ ਅਸੀ
ਵੀਡੀਓ ਰਾਹੀ ਤੁਹਾਨੂ ਦੱਸਿਆ ਜਾਵੇਗਾ.By Team Tractor Mandi
Доступные форматы для скачивания:
Скачать видео mp4
-
Информация по загрузке: