ਇਥੇ ਆ ਕੇ ਹਰ ਮਨੋਰਥ ਪੂਰਾ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਚਮਤਕਾਰੀ ਸਰੋਵਰ Gurdwara Jamni Sahib
Автор: Rooh Punjab Di
Загружено: 2025-12-06
Просмотров: 81
ਇਥੇ ਆ ਕੇ ਹਰ ਮਨੋਰਥ ਪੂਰਾ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਚਮਤਕਾਰੀ ਸਰੋਵਰ Gurdwara Jamni Sahib
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਤਰਨ ਤਾਰਨ ਦੇ ਨੇੜੇ ਸਥਿਤ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ ਵਿਚ—ਜਿੱਥੇ ਕਿਹਾ ਜਾਂਦਾ ਹੈ ਕਿ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਨੇ ਆਪਣੇ ਖੁਰ ਨਾਲ ਧਰਤੀ 'ਤੇ ਵਾਰ ਕੀਤਾ, ਅਤੇ ਉਸ ਥਾਂ ਤੋਂ ਸਰੋਵਰ ਦਾ ਜਲ ਪ੍ਰਗਟ ਹੋਇਆ।
ਇਹ ਪਵਿਤ੍ਰ ਸਥਾਨ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਵਾਲਾ ਮੰਨਿਆ ਜਾਂਦਾ ਹੈ। ਦੁੱਖ ਦਰਦ, ਰੁਕਾਵਟਾਂ ਜਾਂ ਬੇਚੈਨੀ ਹੋਵੇ, ਸੱਚੇ ਮਨ ਨਾਲ ਅਰਦਾਸ ਕਰਨ ਵਾਲੇ ਦੀ ਮੁਰਾਦ ਜਰੂਰ ਪੂਰੀ ਹੁੰਦੀ ਹੈ।
ਹਜ਼ਾਰਾਂ ਸੰਗਤਾਂ ਹਰ ਰੋਜ਼ ਇੱਥੇ ਦਰਸ਼ਨ ਕਰਨ ਲਈ ਆਉਂਦੀਆਂ ਹਨ ਅਤੇ ਚਮਤਕਾਰੀ ਜਲ ਦੇ ਦਰਸ਼ਨ ਕਰਦੀਆਂ ਹਨ।
📍 ਪੂਰੀ ਲੋਕੇਸ਼ਨ ਵੇਰਵਾ ਹੇਠਾਂ ਦਿੱਤਾ ਹੋਇਆ ਹੈ
👉 ਵੀਡੀਓ ਨੂੰ Like, Share ਅਤੇ Subscribe ਜਰੂਰ ਕਰੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
Доступные форматы для скачивания:
Скачать видео mp4
-
Информация по загрузке: