ਸ਼ੇਰ ਕੱਟੂ ਭੱਠਲਾਂ ਦੀ ਹੱਦ ਤੇ ਮੱਕੀ ਚ ਬੈਠਾ ਡਰਦੇ ਲੋਕ ਖੇਤ ਜਾਣੋ ਹਟੇ ਜਿਹੜਾ ਦੇਖ ਲੈਂਦਾ ਲੱਤਾਂ ਕੰਬਣ ਲੱਗ ਜਾਂਦੀਆਂ
Автор: Panjaab Paidavar
Загружено: 2024-07-11
Просмотров: 222080
ਸ਼ੇਰ ਕੱਟੂ ਭੱਠਲਾਂ ਦੀ ਹੱਦ ਤੇ ਮੱਕੀ ਚ ਬੈਠਾ ਡਰਦੇ ਲੋਕ ਖੇਤ ਜਾਣੋ ਹਟੇ ਜਿਹੜਾ ਦੇਖ ਲੈਂਦਾ ਲੱਤਾਂ ਕੰਬਣ ਲੱਗ ਜਾਂਦੀਆਂ ਨੇ
#panjaabpaidavar #farming #maizesilage #sukhishergill #punjabi #wooddoors #agriculture #agriculture #gurpatwantpannu #automobile #doorsfactory
ਕੱਟੂ ਭੱਠਲਾਂ ਦੇ ਪਿੰਡਾਂ ਚ ਆਇਆ ਸ਼ੇਰ ਕਈ ਬੰਦਿਆਂ ਨੇ ਅੱਖੀਂ ਦੇਖਿਆ ਮੱਕੀ ਚੋਂ ਨਿਕਲਕੇ ਦੂਜੀ ਮੱਕੀ ਚ ਵੜ੍ਹਦਾ
10 ਜੁਲਾਈ ਨੂੰ ਸਵੇਰੇ ਅੱਠ ਵਜ਼ੇ ਕਿਸਾਨਾਂ ਨੇ ਸ਼ੇਰ ਦੀਆਂ ਦਹਾੜਾਂ ਸੁਣੀਆਂ ਤੇ ਮੱਕੀ ਚ ਵੜ੍ਹਦਾ ਦੇਖਿਆ ਪੂਰਾ ਇਲਾਕਾ ਖੌਫ ਚ
ਸ਼ੇਰ ਨੂੰ ਫੜ੍ਹਨ ਲਈ ਲਗਾਇਆ ਇੱਕ ਪਿੰਜਰਾ ਜੰਗਲਾਤ ਮਹਿਕਮਾ ਕੋਲੇ ਹੋਰ ਕੋਈ ਪਿੰਜਰਾ ਹੀ ਨਹੀਂ ਹੈਰਾਨੀ ਦੀ ਗੱਲ ਆ
Доступные форматы для скачивания:
Скачать видео mp4
-
Информация по загрузке: