98 ਬਰਸੀ ਸਮਾਗਮ। ਗੁ: ਮਾਤਾ ਭੋਲੀ ਕੌਰ ਜੀ ਮਸਤੁਆਣਾ ਸਾਹਿਬ। ਬਾਬਾ ਦਾਰਾ ਸਿੰਘ ਜੀ (ਸੇਵਕ ਜੱਥਾ ਧੂਲੀਆ ਬਰਨਾਲੇ ਵਾਲੇ)।
Автор: DhuliaBarnaleWale
Загружено: 2025-02-01
Просмотров: 162
ਸ੍ਰੀਮਾਨ ਸੰਤ ਬਾਬਾ 108 ਬ੍ਰਹਮ ਗਿਆਨੀ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੀ 98 ਬਰਸੀ ਗੁਰਦੁਆਰਾ ਮਾਤਾ ਭੋਲੀ ਕੌਰ ਜੀ ਵਿਖੇ ਹਾਜ਼ਰੀ ਭਰਦੇ ਹੋਏ ਸ਼੍ਰੀਮਾਨ ਸੰਤ ਬਾਬਾ ਧੀਰਜ ਸਿੰਘ ਜੀ ਧੁਲੀਆ ਮੌਜੂਦਾ ਮੁਖੀ ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਧੁਲੀਆ (ਮਹਾਰਾਸ਼ਟਰ) ਜੀ ਦਾ ਸੇਵਕ ਜਥਾ ਬਾਬਾ ਦਾਰਾ ਸਿੰਘ ਜੀ ਸੇਵਕ ਜਥਾ (ਧੁਲੀਆ ਬਰਨਾਲੇ ਵਾਲੇ) ਨਾਲ ਜਥੇਦਾਰ ਜਗਵਿੰਦਰ ਸਿੰਘ ਹਾਜਰੀ ਭਰਦੇ ਹੋਏ।
Доступные форматы для скачивания:
Скачать видео mp4
-
Информация по загрузке: