Monthly Program॥ ਮਹੀਨਾਵਾਰ ਸਮਾਗਮ (16/11/2025)
Автор: Gurpreet Singh Barwali
Загружено: 2025-11-16
Просмотров: 98
ਮਹੀਨਾਵਾਰ ਸਮਾਗਮ ਮੱਗਰ ਦੀ ਸੰਗਰਾਂਦ ਅਤੇ ਹਿੰਦ ਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਸਾਹਿਬ ਪਿੰਡ ਬਰਵਾਲੀ ਕਲ੍ਹਾਂ ਵਿਖੇ ਸਮਾਗਮ ਕਰਵਾਇਆ। ਜਿਸ ਵਿੱਚ ਆਰਤੀ ਸ਼ਬਦ ਕੀਰਤਨ ਅਤੇ ਜਪੁਜੀ ਸਾਹਿਬ ਦੀ 27 ਵੀ ਪੋੜੀ ਦੀ ਵਿਆਖਿਆ ਕੀਤੀ ਗਈ ਭਾਈ ਸੁਖਵਿੰਦਰ ਸਿੰਘ ਬਰਵਾਲੀ ਵਾਲਿਆ ਵੱਲੋਂ।
#barwali #gurbani #gurbaanilive #kirtan #kirtanbhajan #kirtangurbani #punjabi #wmk #katha #kathavichar
Доступные форматы для скачивания:
Скачать видео mp4
-
Информация по загрузке: