ਪੁਰਾਣੇ ਸਮਿਆਂ ਦੀ ਜਾਗੋ l ਮੇਲਣਾਂ ਦੀਆਂ ਬੋਲੀਆਂ ਤੇ ਖੁਸ਼ੀਆਂ ਭਰੀ ਰਾਤ l Punjabi Jago Traditions
Автор: Rekha Art and Culture
Загружено: 2025-11-14
Просмотров: 976
ਪੁਰਾਣੇ ਸਮਿਆਂ ਦੀ ਜਾਗੋ l ਮੇਲਣਾਂ ਦੀਆਂ ਬੋਲੀਆਂ ਤੇ ਖੁਸ਼ੀਆਂ ਭਰੀ ਰਾਤ l Punjabi Jago Traditions
#jagobolian #Punjabi Jago
Description:-
ਪੰਜਾਬ ਦੇ ਪਿੰਡਾਂ ਵਿਚ ਵਿਆਹ ਤੋਂ ਪਹਿਲਾਂ ਰਾਤ ਨੂੰ ਦਾਦਕਿਆਂ ਤੇ ਨਾਨਕਿਆਂ ਵਲੋਂ ਜਾਗੋ ਕੱਢਣ ਦੀ ਰਸਮ ਕੀਤੀ ਜਾਂਦੀ ਸੀ ਮੇਲਣਾਂ ਸਿਰ ਤੇ ਪਿੱਤਲ ਦੀ ਟੋਕਣੀ ਰੱਖ ਕੇ ਆਟੇ ਦੇ ਦੀਵੇ ਬਾਲ ਕੇ ਉਸ ਉੱਤੇ ਰੱਖਦੇ ਸਨ ਪਿੰਡ ਵਿਚ ਗੀਤ ਗਾਉਂਦੀਆਂ ਬੋਲੀਆਂ ਪਾਉਂਦੀਆਂ ਤੇ ਨੱਚਦੀਆਂ ਹੁੰਦੀਆਂ ਸਨ ਇਹ ਵੀਡਿਉ ਉਸ ਜਮਾਨੇ ਦੀ ਯਾਦ ਤਾਜਾ ਕਰਦੀ ਹੈ ਜਦੋਂ ਜਾਗੋ ਦੀਆਂ ਬੋਲੀਆਂ ਨਾਲ ਸਾਰਾ ਪਿੰਡ ਗੂੰਜ ਉੱਠਦਾ ਸੀ
Keywords:-
ਜਾਗੋ ਦੀ ਰਸਮ ਦਾ ਪੁਰਾਣਾ ਰੂਪ
ਮੇਲਣਾਂ ਦੀਆਂ ਮਜ਼ੇਦਾਰ ਬੋਲੀਆਂ
ਪੰਜਾਬੀ ਪਿੰਡਾਂ ਦੀਆਂ ਰਾਤ ਦੀਆਂ ਰੌਣਕਾਂ
Purane punjabi rasam di jhalak
#jagorasam
#jagobolian
#jagorituals
#punjabitraditions
#oldPunjabiculture
#rekhaartandculture
Доступные форматы для скачивания:
Скачать видео mp4
-
Информация по загрузке: