Urea application in Wheat Crop, ਕਣਕ ਵਿੱਚ ਵੱਧ ਝਾੜ ਲਈ ਯੂਰੀਆ ਖਾਦ ਦਾ ਪ੍ਰਬੰਧ
Автор: Meri kheti Mera Kisan
Загружено: 2024-12-04
Просмотров: 38586
ਕਣਕ ਦੇ ਵਿੱਚ ਯੂਰੀਆ ਸਬੰਧੀ ਕੁਝ ਮਹੱਤਵਪੂਰਨ ਗੱਲਾਂ ਜਿਨਾਂ ਤੋਂ ਸਾਡੇ ਬੌਤਿਕ ਕਿਸਾਨ ਵੀਰ ਅਣਜਾਣ ਨੇ ਕਣਕ ਵਿੱਚ ਸੋਹਣੇ ਸੋਹਣੇ ਪੈਕਟ ਪਾਉਣ ਨਾਲ ਕੁਝ ਨਹੀਂ ਬਣਨਾ ਯੂਰੀਆ ਸਹੀ ਤਰੀਕੇ ਨਾਲ ਪੈ ਗਈ ਸਹੀ ਸਮੇਂ ਤੇ ਪੈ ਗਈ ਤਾਂ ਝਾੜ ਜਰੂਰ ਵਧੇਗਾ।
ਨੋਟ ਖੇਤ ਵਿਚ ਪਰਾਲੀ ਵਾਹ ਰਹੇ ਹੋ ਤਾਂ ਬੀਜਾਈ ਸਮੇਂ ਅੱਧੀ ਬੋਰੀ ਯੂਰੀਆ ਦਾ ਸਿੱਟਾ ਜ਼ਰੂਰ ਦੇਵੋ।
#agriculture #farming #kheti #wheat #knk #kank #gehu #firstirrigation #pehlapani #pani
#urea #nitrogen #khad
Доступные форматы для скачивания:
Скачать видео mp4
-
Информация по загрузке: