ਸੁਖਪ੍ਰੀਤ ਸਿੰਘ ਆਰਟਿਸਟ Live Painting | Part-3 | ਟ੍ਰੈਕਿੰਗ ਬਾਰੇ ਪੂਰੀ ਜਾਣਕਾਰੀ | Gumakkad Milni Pathankot
Автор: Ranjit Sekhon Vlogs
Загружено: 2023-03-18
Просмотров: 6762
ਸੁਖਪ੍ਰੀਤ ਸਿੰਘ ਆਰਟਿਸਟ Live Painting | ਟ੍ਰੈਕਿੰਗ ਬਾਰੇ ਪੂਰੀ ਜਾਣਕਾਰੀ | Gumakkad Milni Pathankot Part-3
#ghumakkadmilni #ranjitsekhonvlogs #pathankot ਘੁਮੱਕੜ ਮਿਲਣੀ ਦੇ ਦੂਜੇ ਦਿਨ ਰਣਜੀਤ ਸਾਗਰ ਝੀਲ ਦੇ ਉਤੋਂ ਖੂਬਸੂਰਤ ਚੜਦੇ ਸੂਰਜ ਦਾ ਨਜ਼ਾਰਾ ਦੇਖਣ ਤੋਂ ਬਾਅਦ ਸਾਰੇ ਘੁਮੱਕੜ ਇਕੱਠੇ ਹੋ ਕੇ ਗੱਲਾਬਾਤਾਂ ਕਰਨ ਲਈ ਜੁੜ ਗਏ |
ਸਭ ਤੋਂ ਪਹਿਲਾਂ ਬਾਈ ਸੁਖਪ੍ਰੀਤ ਸਿੰਘ ਆਰਟਿਸਟ ਨੇ Live ਪੇਂਟਿੰਗ ਬਣਾ ਕੇ ਸਾਰਿਆਂ ਨੂੰ ਦਿਖਾਈ ਜਿਸ ਵਿੱਚ ਉਨਾਂ ਨੇ ਇੱਕ ਪਹਾੜੀ ਸਾਹਮਣੇ ਬੈਠੇ ਘੁਮੱਕੜਾਂ ਦਾ ਦ੍ਰਿਸ਼ ਪੇਸ਼ ਕੀਤਾ |
ਉਸ ਤੋਂ ਬਾਅਦ ਬਾਈ ਹਰਜਿੰਦਰ ਅਨੂਪਗੜੀਆ ਨੇ ਸਾਰਿਆਂ ਨੂੰ ਟਰੈਕਿੰਗ ਸਬੰਧੀ ਜਾਣਕਾਰੀ ਦਿੱਤੀ ਅਤੇ ਆਪਣੇ ਕੀਤੇ ਹੋਏ ਟ੍ਰੈਕਾਂ ਸਬੰਧੀ ਜਾਣਕਾਰੀ ਦਿੱਤੀ |
ਅਗਲੇ ਪ੍ਰੋਗਰਾਮ ਵਿੱਚ ਬਾਈ ਗੁਰਪ੍ਰੀਤ ਪਿਸ਼ੋਰੀਏ ਨੇ ਇਤਿਹਾਸਿਕ ਥਾਵਾਂ ਬਾਰੇ ਅਤੇ ਯਾਦਵਿੰਦਰ ਵਿਰਕ ਨੇ ਘੁਮੱਕੜੀ ਬਾਰੇ ਆਪਣੀਆਂ ਵਿਚਾਰਾਂ ਦਿੱਤੀਆਂ |
ਉਪਰੰਤ ਖਾਣਾ ਖਾਣ ਤੋਂ ਬਾਅਦ ਘੁੱਦਾ ਸਿੰਘ , ਦੇਵ ਕੁਰਾਈਵਾਲਾ , ਸਿਕੰਦਰ ਢੁੱਢੀਕੇ , ਹਰਜਿੰਦਰ ਅਨੂਪਗੜੀਆ ਅਤੇ ਸੁਖਪ੍ਰੀਤ ਸਿੰਘ ਆਰਟਿਸਟ ਆਦਿ ਵੀਰਾਂ ਦਾ ਸਨਮਾਨ ਕਰਨ ਤੋਂ ਬਾਅਦ ਸਭ ਨੇ ਘਰਾਂ ਨੂੰ ਚਾਲੇ ਪਾ ਦਿੱਤੇ |
ਕੁੱਲ ਮਿਲਾ ਕੇ ਸਾਰਾ ਪ੍ਰੋਗਰਾਮ ਬਹੁਤ ਸ਼ਾਨਦਾਰ ਅਤੇ ਯਾਦਗਾਰੀ ਰਿਹਾ |
ਬਾਕੀ ਸਾਰਾ ਪ੍ਰੋਗਰਾਮ ਦੇਖੋ ਇਸ ਵੀਡੀਓ ਵਿੱਚ। ....
ਘੁਮੱਕੜ ਮਿਲਣੀ ਪਠਾਨਕੋਟ 2023
Part-1
• ਘੁਮੱਕੜ ਮਿਲਣੀ ਪਠਾਨਕੋਟ 2023 | Ghumakkad Miln...
Part-2
• ਘੁੱਦਾ ਸਿੰਘ ਅਤੇ ਬਲਦੇਵ ਨਾਲ਼ ਖੁੱਲੀਆਂ ਗੱਲਾਂ | P...
ਦੋਸਤੋ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਕਿਸੇ ਵੀ ਤਰਾਂ ਦਾ ਸਵਾਲ ਜਾਂ ਸੁਝਾਅ Comment ਕਰਕੇ ਜਰੂਰ ਦੱਸੋ
ਚੈਨਲ ਤੁਹਾਡਾ ਆਪਣਾ ਹੈ ਸੋ
◆LIKE◆SHARE◆SUBSCRIBE◆
❦ ਇਹ ਸਭ ਦੇਖਣਾ ਵੀ ਨਾ ਭੁੱਲਣਾ ❦
𝑨𝒍𝒔𝒐 𝑾𝒂𝒕𝒄𝒉 𝑻𝒉𝒆𝒔𝒆 𝑷𝒍𝒂𝒄𝒆𝒔.....
★ 𝐊𝐞𝐝𝐚𝐫𝐤𝐚𝐧𝐭𝐡𝐚 𝐓𝐫𝐞𝐤 𝟐𝟎𝟐𝟑 ★
• Kedarkantha Trek 2023
★ 𝐏𝐮𝐬𝐡𝐤𝐚𝐫 𝐇𝐨𝐥𝐢 𝟐𝟎𝟐𝟑 ★
• Pushkar Holi 2023
★ 𝙂𝙤𝙖 𝙏𝙧𝙞𝙥 ★
• Goa Trip-ਗੋਆ ਟੂਰ
★ 𝐋𝐚𝐝𝐚𝐤𝐡 𝐓𝐫𝐢𝐩 ★
• Ladakh Bike Ride 2021
★ 𝐏𝐚𝐤𝐢𝐬𝐭𝐚𝐧 𝐓𝐨𝐮𝐫 ★
• Pakistan Tour
★ 𝐊𝐞𝐫𝐚𝐥𝐚 𝐒𝐞𝐫𝐢𝐞𝐬 ★
• Kerala Bike Tour 2022
★ 𝐂𝐡𝐚𝐢𝐥, 𝐇𝐢𝐦𝐚𝐜𝐡𝐚𝐥 𝐕𝐥𝐨𝐠 ★
• Chail-ਚੈਲ ਦੀ ਸੈਰ
🆂🆄🅱🆂🅲🆁🅸🅱🅴 🅽🅾🆆 ✔
/ ranjitsekhonvlogs
❣️ 𝗙𝗮𝗰𝗲𝗯𝗼𝗼𝗸 ❣️
/ ranjitsekhonpage
❣️ 𝐈𝐧𝐬𝐭𝐚𝐠𝐫𝐚𝐦 ❣️
/ ranjitsekhoninsta
❣️ 𝐄𝐦𝐚𝐢𝐥 ❣️
ranjitbarwali@gmail.com
Доступные форматы для скачивания:
Скачать видео mp4
-
Информация по загрузке: