Work in Spain 🇪🇸 || Part -9 ||
Автор: Jaggi & Alicia 🇪🇸
Загружено: 2025-12-14
Просмотров: 509
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਇੱਕ ਹੋਰ ਵੀਡੀਓ ਲੈ ਕੇ ਆਏ ਆ ਜੀ ਤੁਹਾਡੇ ਲਈ ਇਹ ਵੀਡੀਓ ਵਿੱਚ ਅਸੀਂ ਤੁਹਾਨੂੰ ਸਪੇਨ ਦੇ ਕੰਮ ਬਾਰੇ ਜਾਣਕਾਰੀ ਦਿੱਤੀ ਹੈ ਜੀ ਜਿੱਦਾਂ ਪਹਿਲਾਂ ਵੀ ਅਸੀਂ ਦਿੰਦੇ ਰਹਿੰਦੇ ਆ ਪਹਿਲੀਆਂ ਵੀਡੀਓ ਦੇ ਵਿੱਚ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਆਦਾ ਤੋ ਜਿਆਦਾ ਸੱਚ ਆ ਉਹ ਤੁਹਾਡੇ ਸਾਹਮਣੇ ਲਿਆਇਆ ਜਾਵੇ ਤਾਂ ਜੋ ਕੋਈ ਵੀ ਠੱਗੀ ਜਾਂ ਧੋਖਾ ਜਾਂ ਅੱਜ ਕੱਲ ਚੱਲ ਰਿਹਾ ਕਿ ਸਪੇਨ ਚ ਪੇਪਰ ਖੁੱਲ ਗਏ ਦੋ ਸਾਲਾਂ ਚ ਪੇਪਰ ਮਿਲ ਜਾਂਦੇ ਆ ਉਹਦੀ ਸੱਚਾਈ ਤੇ ਇਥੋਂ ਲੋਕਾਂ ਦੇ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਜੀ ਅਸੀਂ ਆਸ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੂ ਜੇ ਵੀਡੀਓ ਵਧੀਆ ਲੱਗੇ ਤਾਂ ਜਿਆਦਾ ਤੋ ਜਿਆਦਾ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ ਦਾ 🙏🏻
Доступные форматы для скачивания:
Скачать видео mp4
-
Информация по загрузке: