Audio Viral | Inderpreet Parry ਦੀ Lawrence ਨਾਲ ਗੱਲਬਾਤ ਦੀ Audio ਹੋਈ Viral ! OneIndia Punjabi
Автор: Oneindia Punjabi
Загружено: 2025-12-04
Просмотров: 10564
ਲਾਰੈਂਸ ਤੇ ਪੈਰੀ ਦੀ ਕ/ਤ /ਲ ਤੋਂ ਪਹਿਲਾਂ ਦੀ
ਆਡੀਓ ਵਾਇਰਲ! ਕੀ ਹੋਈ ਸੀ ਗੱਲ?
ਇੰਦਰਪ੍ਰੀਤ ਸਿੰਘ ਪੈਰੀ ਦੇ ਮਾਰੇ ਜਾਣ ਤੋਂ ਪਹਿਲਾਂ, ਲਾਰੈਂਸ ਬਿਸ਼ਨੋਈ ਨੇ ਉਸ ਨਾਲ ਗੱਲ ਕੀਤੀ ਸੀ। ਹੁਣ ਉਸ ਗੱਲਬਾਤ ਦੀ ਕਥਿਤ ਆਡੀਓ ਰਿਕਾਰਡਿੰਗ ਵਾਇਰਲ ਹੋ ਰਹੀ ਹੈ। ਇਸ 'ਚ ਲਾਰੈਂਸ ਤੇ ਪੈਰੀ ਨੇ ਇੱਕ ਦੂਜੇ ਦਾ ਹਾਲ-ਚਾਲ ਪੁੱਛਿਆ ਤੇ ਕਈ ਹੋਰ ਮਾਮਲਿਆਂ 'ਤੇ ਚਰਚਾ ਕਰ ਰਹੇ ਹਨ | ਇੰਦਰਪ੍ਰੀਤ ਪੈਰੀ ਦੇ ਵਿਆਹ ਦਾ ਵੀ ਇਸ ਜ਼ਿਕਰ ਕੀਤਾ ਗਿਆ ਹੈ | ਹਾਲਾਂਕਿ ONEINDIA PUNJABI ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ | ਦੱਸ ਦਈਏ ਕਿ ਇੰਦਰਪ੍ਰੀਤ ਪੈਰੀ ਦਾ ਪਿੱਛਲੇ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | ਜਿਸ ਦੀ ਜ਼ਿੰਮੇਵਾਰੀ ਲਾਰੈਂਸ ਗਰੁੱਪ ਨੇ ਲਈ ਤੇ ਫ਼ਿਰ ਗੋਲਡੀ ਬਰਾੜ ਦੀ ਵੀ ਇੱਕ ਆਡੀਓ ਸਾਹਮਣੇ ਆਈ ਸੀ | ਜਿਸ 'ਚ ਉਸਨੇ ਲਾਰੈਂਸ ਨੂੰ ਧਮਕੀ ਦਿੱਤੀ ਸੀ ਤੇ ਯਾਰ ਮਾਰ ਕਰਨ ਦੇ ਇਲਜ਼ਾਮ ਲਗਾਏ ਸਨ | ਹੁਣ ਇੱਕ ਕਥਿਤ ਆਡੀਓ ਵਾਇਰਲ ਹੋ ਰਹੀ ਹੈ | ਜਿਸ 'ਚ ਇੰਦਰਪ੍ਰੀਤ ਤੇ ਲਾਰੈਂਸ ਗੱਲਬਾਤ ਕਰ ਰਹੇ ਹਨ ਤੇ ਇਹ Call Recording ਪੈਰੀ ਦੇ ਕਤਲ ਤੋਂ ਪਹਿਲਾਂ ਦੀ ਦੱਸੀ ਜਾ ਰਹੀ ਹੈ | ਪਰ ONEINDIA PUNJABI ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ | ਇਹ ਜਾਂਚ ਦਾ ਵਿਸ਼ਾ ਹੈ |
#audioviral #inderpreetparry #lawrencebishnoi
Доступные форматы для скачивания:
Скачать видео mp4
-
Информация по загрузке: